BREAKING NEWS
Search

ATM ਚ ਅਚਾਨਕ ਨਿਕਲਣ ਲੱਗੇ ਡਬਲ ਡਬਲ ਪੈਸੇ, ਲੋਕਾਂ ਦੀ ਲੱਗੀ ਭੀੜ- ਕਰਤੇ ਮਾਲਾਮਾਲ

ਆਈ ਤਾਜ਼ਾ ਵੱਡੀ ਖਬਰ 

ਸਾਰੇ ਦੇਸ਼ਾਂ ਦੇ ਵਿਚ ਜਿੱਥੇ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਜਿਸ ਨਾਲ ਪੂਰਾ ਦੇਸ਼ ਅੰਦਰ ਲੋਕਾਂ ਨੂੰ ਕਿਸੇ ਭੀ ਮੁਸ਼ਕਲ ਦੇ ਦੌਰ ਵਿੱਚੋਂ ਨਾ ਕਰਨਾ ਪਵੇ ਅਤੇ ਉਹ ਦੀ ਆਰਥਿਕ ਮਦਦ ਹੋ ਸਕੇ। ਜਿੱਥੇ ਲੋਕਾਂ ਨੂੰ ਬੈਂਕਾਂ ਦੇ ਵਿੱਚ ਜਾ ਕੇ ਪੈਸੇ ਕਢਵਾਉਣ ਵਾਸਤੇ ਲੰਮੀਆਂ ਲਾਇਨਾਂ ਵਿਚ ਲੱਗਣਾ ਪੈਂਦਾ ਸੀ ਅਤੇ ਕਾਫੀ ਸਮਾਂ ਖਰਾਬ ਕਰਨਾ ਪੈਂਦਾ ਸੀ।। ਉਥੇ ਹੀ ਸਰਕਾਰ ਵੱਲੋਂ ਲਾਗੂ ਕੀਤੇ ਬਿਨਾਂ ਨਵੀਆਂ ਯੋਜਨਾਵਾਂ ਦੇ ਤਹਿਤ ਲੋਕਾਂ ਦੀ ਇਸ ਮੁਸ਼ਕਿਲ ਨੂੰ ਹੱਲ ਕੀਤਾ ਗਿਆ ਸੀ। ਜਿਸ ਵਾਸਤੇ ਸਾਰੇ ਦੇਸ਼ਾਂ ਵਿੱਚ ਇਹ ਟੀਮ ਦੀ ਸਹੂਲਤ ਮੋਹਇਆ ਕਰਵਾਈ ਗਈ ਹੈ ਜਿਸ ਦੇ ਜ਼ਰੀਏ ਲੋਕ ਅਸਾਨੀ ਨਾਲ ਪੈਸੇ ਪ੍ਰਾਪਤ ਕਰ ਸਕਦੇ ਹਨ।

ਜਿੱਥੇ ਇਸ ਸਹੂਲਤ ਕਾਰਨ ਲੋਕਾਂ ਨੂੰ ਬਹੁਤ ਲਾਭ ਹੁੰਦਾ ਹੈ ਉਥੇ ਹੀ ਇਸ ਸਹੂਲਤ ਦੇ ਕਾਰਨ ਕਈ ਵਾਰ ਬੈਂਕ ਨੂੰ ਘਾਟਾ ਪੈ ਜਾਂਦਾ ਹੈ। ਜਿਸ ਨਾਲ ਜੁੜੇ ਹੋਏ ਕਈ ਮਾਮਲੇ ਵੀ ਅਕਸਰ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਇਕ ਵਿਅਕਤੀ ਹੈਰਾਨ ਰਹਿ ਜਾਂਦਾ ਹੈ। ਹੁਣ ਏਟੀਐਮ ਵਿੱਚ ਅਚਾਨਕ ਡਬਲਜ਼ ਦੇ ਲੋਕਾਂ ਦੀ ਭੀੜ ਲੱਗ ਗਈ ਅਤੇ ਲੋਕ ਮਾਲਾਮਾਲ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਕਾਟਲੈਂਡ ਤੋਂ ਸਾਹਮਣੇ ਆਇਆ ਹੈ।

ਜਿੱਥੇ ਡੰਡੀ ਸ਼ਹਿਰ ਦੇ ਇਕ ਇਕ ਏ ਟੀ ਐਮ ਵਿਚੋਂ ਜ਼ਰੂਰਤ ਤੋਂ ਵਧੇਰੇ ਡਬਲ ਪੈਸੇ ਨਿਕਲਣ ਲੱਗੇ ਜਿਸ ਕਾਰਨ ਲੋਕਾਂ ਵੱਲੋਂ ਉਸ ਜਗ੍ਹਾ ਤੇ ਪਹੁੰਚ ਕਰਕੇ ਡਬਲ ਪੈਸੇ ਬਰਾਮਦ ਕੀਤੇ ਗਏ ਹਨ। ਇਸ ਘਟਨਾ ਦਾ ਖੁਲਾਸਾ ਹੁੰਦੇ ਹੀ ਜਿੱਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਲੋਕਾਂ ਦੀ ਭੀੜ ਨੂੰ ਉਥੋਂ ਹਟਾਇਆ ਗਿਆ ਅਤੇ ਇਹ ਏ ਟੀ ਐਮ ਬੰਦ ਕਰ ਦਿੱਤਾ ਗਿਆ।

ਜਿਸ ਤੋਂ ਬਾਅਦ ਇਸ ਏ ਟੀ ਐੱਮ ਨੂੰ ਸਹੀ ਕੀਤਾ ਗਿਆ ਅਤੇ ਬੈਂਕ ਅਧਿਕਾਰੀਆਂ ਵੱਲੋਂ ਵੀ ਘਟਨਾ ਸਥਾਨ ਤੇ ਪਹੁੰਚ ਕਰਕੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ। ਉੱਥੇ ਹੀ ਬੈਂਕ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਕਨੂੰਨੀ ਕਾਰਵਾਈ ਵੀ ਕਰ ਰਹੇ ਹਨ ਉਥੇ ਹੀ ਵਧੇਰੇ ਬਰਾਮਦ ਕੀਤੇ ਹੋਏ ਪੈਸੇ ਵਾਪਸ ਕਰਨ ਦੇ ਸਖਤ ਆਦੇਸ਼ ਵੀ ਜਾਰੀ ਕੀਤੇ ਗਏ ਹਨ।



error: Content is protected !!