=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵ੍ਹਟਸਐਪ ਚਲਾਉਣ ਵਾਲੇ ਹੋ ਜਾਵੋ ਸਾਵਧਾਨ, ਪੰਜਾਬ ਚ ਇਥੇ ਠੱਗਾਂ ਵਲੋਂ ਸ਼ਾਤਿਰ ਤਰੀਕੇ ਨਾਲ ਠੱਗੀ ਦਾ ਲਾਇਆ ਜੁਗਾੜ

ਆਈ ਤਾਜ਼ਾ ਵੱਡੀ ਖਬਰ ;

ਠੱਗਾਂ ਦੇ ਦਿਮਾਗ ਇੰਨੇ ਜ਼ਿਆਦਾ ਸ਼ਾਤਰ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਵੱਖੋ ਵੱਖਰੇ ਢੰਗ ਦੇ ਨਾਲ ਠੱਗੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ । ਹੁਣ ਠੱਗਾਂ ਦੇ ਵੱਲੋਂ ਅਜਿਹਾ ਇੱਕ ਨਵਾਂ ਢੰਗ ਲੱਭਿਆ ਗਿਆ ਹੈ, ਜੋ ਸਾਰਿਆਂ ਨੂੰ ਹੀ ਬਿਪਤਾ ਵਿੱਚ ਪਾ ਰਿਹਾ ਹੈ । ਦਰਅਸਲ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਵ੍ਹੱਟਸਐਪ ਅਕਾਉਂਟ ਤੇ ਤਸਵੀਰ ਲਗਾ ਕੇ ਕੁਝ ਠੱਗ ਅੱਗੇ ਲੋਕਾਂ ਨਾਲ ਗੱਲ ਕਰ ਰਹੇ ਹਨ ਤੇ ਉਨ੍ਹਾਂ ਨੂੰ ਮੈਸੇਜ ਕਰ ਕੇ ਉਨ੍ਹਾਂ ਕੋਲੋਂ ਪੈਸੇ ਮੰਗ ਰਹੇ ਹਨ ਠੱਗਾਂ ਵੱਲੋਂ ਲੋਕਾਂ ਨੂੰ ਮੈਸੇਜ ਕੀਤਾ ਜਾ ਰਿਹਾ ਹੈ ਵੈਰੀ ਗੁੱਡ ‘ਵੈਰੀ ਗੁੱਡ, ਦੇਅਰ ਇਜ਼ ਸਮਥਿੰਗਦ ਆਈ ਨੀਡ ਯੂ ਟੂ ਪਲੀਜ਼ ਡੂ ਫਾਰ ਮੀ ਅਰਜੈਂਟਲੀ, ਆਈ ਐਮ ਅਟੈਂਡਿੰਗ ਟੂ ਏਰ ਵੈਰੀ ਕਰੂਸ਼ਲ ਮੀਟਿੰਗ ਵਿਦ ਲਿਮਡਿਟ ਫੋਨ ਕਾਲ।’

ਡਿਪਟੀ ਕਮਿਸ਼ਨਰ ਦੀ ਤਸਵੀਰ ਵੇਖ ਦੂਜੇ ਪਾਸੇ ਤੋਂ ਜਦੋਂ ਤੱਕ ਇਕ ਵਿਅਕਤੀ ਨੇ ਲਿਖਿਆ, ‘ਵ੍ਹਟ ਕੈਨ ਆਈ ਡੂ ਫਾਰ ਯੂ ਸਰ’ ਤਾਂ ਠੱਗ ਰੁਪਏ ਦੀ ਮੰਗ ਕਰਦੇ ਹੋਏ ਗੂਗਲ ਪੇਅ ਕਰਨ ਨੂੰ ਕਹਿਣ ਲੱਗੇ। ਅਜਿਹੇ ਮੈਸੇਜ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਕਈ ਉੱਚ ਅਧਿਕਾਰੀਆਂ ਨੂੰ ਵੀ ਕੀਤੇ ਗਏ ਹਨ । ਇਸ ਦੇ ਚੱਲਦਿਆਂ ਡੀ ਸੀ ਕਪੂਰਥਲਾ ਨੂੰ ਕਈ ਲੋਕਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ ਹਨ ਤੇ ਐਤਵਾਰ ਸ਼ਾਮ ਡਿਪਟੀ ਕਮਿਸ਼ਨਰ ਦੀ ਵ੍ਹੱਟਸਐਪ ਤੇ ਤਸਵੀਰ ਲਗਾ ਕੇ ਇਕ ਠੱਗ ਨੇ ਕਈ ਅਫ਼ਸਰਾਂ ਸਮੇਤ ਹੋਰਾਂ ਲੋਕਾਂ ਨੂੰ ਮੈਸੇਜ ਕਰ ਦਿੱਤਾ ਤੇ ਲੋਕਾਂ ਨੇ ਡਿਪਟੀ ਕਮਿਸ਼ਨਰ ਤੋਂ ਇਸ ਸੰਬੰਧੀ ਜਦੋਂ ਪੁੱਛਾਂ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹਡ਼ੇ ਨੰਬਰ ਤੋਂ ਮੈਸੇਜ ਆ ਰਹੇ ਹਨ ਉਹ ਨੰਬਰ ਤਾਂ ਉਨ੍ਹਾਂ ਦਾ ਹੈਗਾ ਹੀ ਨਹੀਂ ਹੈ ।

ਸ਼ਹਿਰ ਦੇ ਜਾਮਾ ਮਸਜਿਦ ਚੌਕ ਚ ਕੰਮ ਕਰਨ ਵਾਲੇ ਇਕ ਵਿਅਕਤੀ ਅਤੇ ਇਕ ਆਇਲਜ਼ ਆਈਲੈੱਟਸ ਅਕੈਡਮੀ ਚਲਾਉਣ ਵਾਲੇ ਸੰਚਾਲਕ ਨੂੰ ਮੈਸੇਜ ਗਿਆ । ਜਿਸ ਚ ਡੀ ਸੀ ਸਾਹਿਬ ਵੱਲੋਂ ਜ਼ਰੂਰੀ ਮੀਟਿੰਗ ਦਾ ਮੁੱਦਾ ਦੱਸਦੇ ਹੋਏ ਕੁਝ ਕਰਨ ਲਈ ਕਿਹਾ ਜਾਂਦਾ ਹੈ ਤੇ ਡੀ ਸੀ ਨੇ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ

ਉਨ੍ਹਾਂ ਕਿਹਾ ਕਿ ਉਹ ਅਕੇਲੇ ਟਾਰਗੇਟ ਤੇ ਨਹੀਂ ਹੈ ਪੰਜਾਬ ਪੁਲੀਸ ਦੇ ਕਈ ਉੱਚ ਅਧਿਕਾਰੀਆਂ ਦੀ ਤਸਵੀਰ ਵੀ ਵ੍ਹੱਟਸਐਪ ਤੇ ਲਗਾ ਕੇ ਅਜਿਹੇ ਮੈਸੇਜ ਭੇਜੇ ਜਾ ਰਹੇ ਹਨ ।




error: Content is protected !!