BREAKING NEWS
Search

ਲੈਂਡਿੰਗ ਦੌਰਾਨ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ, ਫਿਸਲ ਕੇ ਸਿੱਧਾ ਜਾ ਗਿਰਿਆ ਪਾਣੀ ਚ

ਆਈ ਤਾਜ਼ਾ ਵੱਡੀ ਖਬਰ 

ਹਰ ਇਨਸਾਨ ਵੱਲੋਂ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਸਤੇ ਜਿੱਥੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਇਸ ਸਫ਼ਰ ਦੇ ਦੌਰਾਨ ਵਾਪਰਣ ਵਾਲੇ ਕੁੱਝ ਹਾਦਸੇ ਲੋਕਾਂ ਅੰਦਰ ਡਰ ਵੀ ਪੈਦਾ ਕਰ ਦਿੰਦੇ ਹਨ। ਲੋਕਾਂ ਵੱਲੋਂ ਜਿੱਥੇ ਆਪਣੇ ਅਨੁਸਾਰ ਹੀ ਸਫ਼ਰ ਤੈਅ ਕੀਤਾ ਜਾਂਦਾ ਹੈ ਜਿੱਥੇ ਉਹ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਸਕਦੇ ਹਨ। ਪਰ ਉਹ ਇਨ੍ਹਾਂ ਗੱਲਾਂ ਤੋਂ ਅਣਜਾਣ ਹੁੰਦੇ ਹਨ ਕਿ ਇਸ ਸਫਰ ਦੇ ਦੌਰਾਨ ਉਨ੍ਹਾਂ ਨਾਲ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਪਰ ਇਕ ਛੋਟੀ ਜਿਹੀ ਅਣਗਹਿਲੀ ਦੇ ਚਲਦਿਆਂ ਹੋਇਆਂ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਹਨ ਅਤੇ ਲੋਕਾਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ।

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਬਹੁਤ ਸਾਰੇ ਹਵਾਈ ਹਾਦਸੇ ਹੋ ਚੁੱਕੇ ਹਨ। ਉਥੇ ਹੀ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਹੁਣ ਲੈਂਡਿੰਗ ਦੌਰਾਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਜਿੱਥੇ ਫਿਸਲ ਕੇ ਸਿੱਧਾ ਹੀ ਪਾਣੀ ਵਿਚ ਜਾ ਡਿੱਗਿਆ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਰਾਂਸ ਤੋਂ ਸਾਹਮਣੇ ਆਇਆ ਹੈ, ਜਿੱਥੇ ਫਰਾਂਸ ਦੇ ਇੱਕ ਏਅਰਪੋਰਟ ਤੇ ਉੱਤਰਦੇ ਸਮੇਂ ਇਕ ਜਹਾਜ਼ ਰਨਵੇ ਤੋਂ ਫਿਸਲ ਕੇ ਸਿੱਧਾ ਝੀਲ ਵਿਚ ਡੁੱਬ ਗਿਆ ਹੈ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰਗੋ ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਸਿੱਧਾ ਹੀ ਪਾਣੀ ਵਿੱਚ ਡਿੱਗ ਗਿਆ ਸੀ ਅਤੇ ਇਸ ਦੀਆਂ ਬਹੁਤ ਸਾਰੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ। ਪਰ ਰਾਹਤ ਦੀ ਖਬਰ ਇਹ ਰਹੀ ਹੈ ਕਿ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਜ਼ਹਾਜ਼ ਸ਼ਨੀਵਾਰ ਸਵੇਰੇ ਪੈਰਿਸ ਚਾਰਲਸ ਡੀ ਗੋਲ ਏਅਰਪੋਰਟ ਤੋਂ ਮੋਂਟਪੇਲੀਅਰ ਲਈ ਰਵਾਨਾ ਹੋਇਆ ਸੀ।

ਉੱਥੇ ਕਿ ਜਹਾਜ਼ ਰਨਵੇ ਤੇ ਲੈਂਡ ਕਰਦਿਆਂ ਹੋਇਆਂ ਲੈਂਡਿੰਗ ਦੌਰਾਨ ਇਕ ਝੀਲ ਵਿਚ ਡੁੱਬ ਗਿਆ ਸੀ। ਸਾਹਮਣੇ ਆਈ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਬਲਦਾ ਹੋਇਆ ਮਲਬਾ ਅਸਮਾਨ ਵਿੱਚ ਡਿੱਗਣ ਲੱਗਾ ਹੈ। ਉੱਥੇ ਹੀ ਇਹ ਜਹਾਜ਼ ਦਾ ਇੰਜਣ ਪਾਣੀ ਵਿੱਚ ਡੁੱਬ ਜਾਂਦਾ ਹੈ ਅਤੇ ਉਹ ਕਾਰ ਵਿੱਚ ਸਵਾਰ 3 ਲੋਕਾਂ ਨੂੰ ਬਚਾ ਲਿਆ ਜਾਂਦਾ ਹੈ।



error: Content is protected !!