BREAKING NEWS
Search

ਬੱਚੀ ਦੇ ਅਚਾਨਕ ਮਾਂ ਦੀ ਗੋਦੀ ਚੋਂ ਤਿਲਕਣ ਕਾਰਨ ਟਰੈਕਟਰ ਹੇਠ ਆਉਣ ਕਾਰਨ ਹੋਈ ਮੌਤ ਘਟਨਾ ਹੋਈ CCTV ਹ ਕੈਦ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਜਿੱਥੇ ਰਿਸ਼ਤੇਦਾਰੀ ਵਿੱਚ ਘੁੰਮਣ ਜਾਂਦੇ ਹਨ ਉਥੇ ਹੀ ਹੋਰ ਕੰਮਾ ਦੇ ਚਲਦਿਆਂ ਹੋਇਆਂ ਵੀ ਉਨ੍ਹਾਂ ਨੂੰ ਆਪਣੇ ਘਰ ਤੋਂ ਬਾਹਰ ਜਾਣਾ ਪੈਂਦਾ ਹੈ। ਪਰ ਉਹ ਵਾਹਨ ਚਾਲਕ ਉਨ੍ਹਾਂ ਹਾਦਸਿਆਂ ਤੋਂ ਅਣਜਾਣ ਹੁੰਦੇ ਹਨ ਕਿ ਬਾਹਰ ਉਨ੍ਹਾਂ ਨਾਲ ਭਿਆਨਕ ਘਟਨਾ ਵਾਪਰ ਸਕਦੀਆਂ ਹਨ। ਘਰ ਨੂੰ ਜਾਣ ਵਾਲੇ ਹਰ ਇੱਕ ਪਰਿਵਾਰਕ ਮੈਂਬਰ ਦੀ ਜਿੱਥੇ ਸੁੱਖ ਸ਼ਾਂਤੀ ਪਰਿਵਾਰ ਦੇ ਬਾਕੀ ਮੈਂਬਰਾਂ ਵੱਲੋਂ ਮੰਗੀ ਜਾਂਦੀ ਹੈ ਉਥੇ ਹੀ ਬਾਹਰ ਵਾਪਰੇ ਹਾਦਸੇ ਵਾਪਰੇ ਦੁਖਾਂਤ ਅਤੇ ਹਨ ਜਿਸ ਬਾਰੇ ਉਨ੍ਹਾਂ ਵੱਲੋਂ ਹੀ ਨਹੀਂ ਗਿਆ ਹੁੰਦਾ।

ਉਥੇ ਹੀ ਘਰਾਂ ਦੀ ਰੌਣਕ ਸਮਝੇ ਜਾਣ ਵਾਲੇ ਬੱਚੇ ਅਗਰ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਉਸ ਪਰਵਾਰ ਦੀਆਂ ਖ਼ੁਸ਼ੀਆਂ ਖ਼ਤਮ ਹੋ ਜਾਂਦੀਆਂ ਹਨ। ਹੁਣ ਬੱਚੀ ਦੇ ਅਚਾਨਕ ਮਾਂ ਦੀ ਗੋਦੀ ਵਿਚੋਂ ਤਿਲਕਣ ਕਾਰਨ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋਈ ਹੈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੂਨੇ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ੁੱਕਰਵਾਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਛੇ ਮਹੀਨੇ ਦੀ ਬੱਚੀ ਦੀ ਦਰਦਨਾਕ ਮੌਤ ਹੋਈ ਹੈ।

ਜਿੱਥੇ ਲੋਕਾਂ ਵੱਲੋਂ ਵਾਹਨ ਚਲਾਉਂਦੇ ਸਮੇਂ ਅਣਗਹਿਲੀ ਵਰਤੀ ਜਾਂਦੀ ਹੈ ਉੱਥੇ ਹੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ। ਜਦੋਂ ਬਾਈਕ ਤੇ ਸਵਾਰ ਹੋ ਕੇ ਇਕ ਔਰਤ ਆਪਣੀ ਛੇ ਮਹੀਨੇ ਦੀ ਬੱਚੀ ਨੂੰ ਨਾਲ ਬਿਠਾ ਕੇ ਲੈ ਜਾ ਰਹੀ ਸੀ। ਜਦੋਂ ਇਹ ਰਾਜ ਗੁਰੂ ਨਗਰ ਇਲਾਕੇ ਵਿਚ ਇਕ ਤੇਜ਼ ਰਫਤਾਰ ਟਰੈਕਟਰ ਨੂੰ ਓਵਰਟੇਕ ਕਰਨ ਲੱਗੇ ਤਾਂ ਉਸ ਸਮੇਂ ਅਚਾਨਕ ਹੀ ਟਰੈਕਟਰ ਵੱਲੋਂ ਬਾਈਕ ਨੂੰ ਟੱਕਰ ਮਾਰ ਦਿੱਤੀ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ bike ਦੇ ਪਿੱਛੇ ਬੈਠੀ ਔਰਤ ਦੇ ਹੱਥ ਵਿਚ ਉਸ ਦੀ ਬੱਚੀ ਡਿੱਗ ਗਈ ਅਤੇ ਸੜਕ ਤੇ ਡਿਗਦੇ ਸਾਰ ਹੀ ਟਰੈਕਟਰ ਦੇ ਪਹੀਏ ਉਸ ਬੱਚੀ ਦੇ ਉੱਪਰ ਦੀ ਲੰਘ ਗਿਆ ਜਿਸ ਕਾਰਨ ਬੱਚੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਇਸ ਹਾਦਸੇ ਨੇ ਜਿਥੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ।



error: Content is protected !!