ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ: ਮਹਿੰਦਰਗੜ੍ਹ-ਅਟੇਲੀ ਰੋਡ ‘ਤੇ ਨੇੜੇ ਇੱਕ ਬਲੈਰੋ ਗੱਡੀ ਦਰੱਖ਼ਤ ਨਾਲ ਟਕਰਾ ਗਈ।
2
ਹਾਦਸੇ ਵਿੱਚ ਗੱਡੀ ‘ਚ ਸਵਾਰ ਪੰਜ ਜਣਿਆਂ ਵਿੱਚੋਂ ਚਾਰ ਦੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
3
ਗੱਡੀ ਵਿੱਚ ਸਵਾਰ ਲੋਕ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।
4
ਜਾਣਕਾਰੀ ਮੁਤਾਬਕ ਮੌਕੇ ‘ਤੇ ਮੌਜੂਦ ਲੋਕਾਂ ਨੂੰ ਜਦੋਂ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਟ੍ਰੈਕਟਰ ਮੰਗਵਾ ਕੇ ਗੱਡੀ ਖਿੱਚ ਕੇ ਬਾਹਰ ਕੱਢੀ ਤੇ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ।
5
ਹਸਪਤਾਲ ਜਾਂਦਿਆਂ 4 ਜਣਿਆਂ ਦੀ ਮੌਤ ਹੋ ਗਈ ਸੀ।
6
ਮਾਮਲੇ ਬਾਰੇ ਪੁਲਿਸ ਨੂੰ ਵੀ ਸੂਚਨਾ ਭੇਜ ਦਿੱਤੀ ਗਈ ਸੀ। ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਘਟਨਾ ਸਥਾਨ ਦਾ ਦੌਰਾ ਕੀਤਾ।
7
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਵਿਆਹ ਤੋ ਆ ਰਹੇ ਪ੍ਰਰਿਵਾਰ ਦੇ 4 ਜੀਅ ਮੌਕੇ ਤੇ ਮਰੇ ਅਤੇ
ByadminMay 18, 2019Comments Off on ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਵਿਆਹ ਤੋ ਆ ਰਹੇ ਪ੍ਰਰਿਵਾਰ ਦੇ 4 ਜੀਅ ਮੌਕੇ ਤੇ ਮਰੇ ਅਤੇ
Previous Postਬੈਠੇ ਬਿਠਾਏ ਹੁਸ਼ਿਆਰਪੁਰ ਦੇ ਸਨਪ੍ਰੀਤ ਦੀ ਬਦਲੀ ਕਿਸਮਤ, ਵਰ੍ਹਿਆ ਪੈਸਿਆਂ ਦਾ ਮੀਂਹ (ਤਸਵੀਰਾਂ)
Next Postਬਾਬਾ ਜੀ ਨੇ ਦਸਿਆ ਨਜ਼ਰ ਤੇਜ਼ ਕਰਨ ਦਾ ਏਦਾਂ ਦਾ ਨੁਸਖਾ ਸਾਰੀ ਉਮਰ ਨਹੀਂ ਐਨਕਾਂ ਦੀ ਲੋੜ , ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ