ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲੱਗਦਾ । ਜਦੋਂ ਚੰਗੀ ਕਿਸਮਤ ਨੇ ਜ਼ਿੰਦਗੀ ਵਿੱਚ ਦਸਤਕ ਦੇਣੀ ਹੁੰਦੀ ਹੈ ਤਾਂ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਤੁਹਾਡੇ ਨਾਲ ਕੁਝ ਚੰਗਾ ਹੋਣ ਵਾਲਾ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੁਕਾਨ ਤੇ ਕੌਫੀ ਪੀਣਗੇ ਸ਼ਖ਼ਸ ਦੀ ਕਿਸਮਤ ਕੁਝ ਇਸ ਕਦਰ ਚਮਕੀ ਕਿ ੳਹ ਸ਼ਖ਼ਸ ਮਿੰਟਾਂ ਵਿੱਚ ਕਰੋੜਪਤੀ ਬਣ ਗਿਆ । ਦਰਅਸਲ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਗੈਸ ਸਟੇਸ਼ਨ ਤੇ ਕੌਫੀ ਪੀਂਦੇ ਲਈ ਰੁਕਿਆ ਸੀ । ਪਰ ਜਦੋਂ ਉਹ ਉੱਥੇ ਬਾਹਰ ਆਇਆ ਤਾਂ ਕਰੀਬ ਦੋ ਕਰੋੜ ਰੁਪਏ ਜਿੱਤ ਚੁੱਕਿਆ ਸੀ ।
ਇਹ ਕਿੱਸਾ ਅਮਰੀਕਾ ਦੇ ਵਰਜੀਨੀਆ ਦੇ ਕੱਲ੍ਹ ਪੇਪਰ ਦੇ ਰਹਿਣ ਵਾਲੇ ਵਿਅਕਤੀ ਦੇ ਨਾਲ ਵਾਪਰਿਆ ਹੈ । ਮਾਈਕਲ ਨੇ ਵਰਜੀਨੀਆ ਲਾਟਰੀ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕੌਫੀ ਪੀਲੀ ਰੁਕਿਆ ਸੀ। ਉਸੇ ਸਮੇਂ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਸੀ। ਉਸ ਦੀ ਲਾਟਰੀ ਦੀ ਟਿਕਟ ਨਿਕਲ ਗਈ ਜਿਸ ਕਾਰਨ ਉਹ ਕਰੋੜਾਂ ਦਾ ਮਾਲਕ ਬਣ ਗਿਆ । ਮੋਰਾਲੇਸ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਆਰੇਂਜ ਵਿੱਚ ਬੀਪੀ ਸ਼ਾਰਟਸ ਫ਼ੂਡ ਮਾਰਟ ਵਿੱਚ ਕੌਫੀ ਪੀਣ ਗਏ ਸਨ ਤਾਂ ਉਦੋਂ ਉਸ ਨੇ ਗੋਲਡ ਜੈਕਪਾਟ ਸਕ੍ਰੈਚ-ਆਫ ਲਾਟਰੀ ਟਿਕਟ ਖਰੀਦਣ ਦਾ ਫੈਸਲਾ ਕੀਤਾ ।
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਟਿਕਟ ਸਕ੍ਰੈਚ ਕੀਤੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਨੇ 2.5 ਲੱਖ ਡਾਲਰ ਯਾਨੀ ਕਰੀਬ 2 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ । ਇਸ ਕਿੱਸੇ ਤੋਂ ਇਹ ਪਤਾ ਚੱਲਦਾ ਹੈ ਕਿ ਜਦੋ ਉੱਪਰ ਵਾਲਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਹੀ ਵਿਅਕਤੀ ਦੇ ਕਿਸੇ ਖ਼ੁਸ਼ੀਆਂ ਦੇ ਦਿੰਦਾ ਹੈ ।
ਕਿਸਮਤ ਕੁਝ ਇਸ ਕਦਰ ਬਦਲਦੀ ਹੈ ਕਿ ਵਿਅਕਤੀ ਅਰਸ਼ਾਂ ਤੋਂ ਫਰਸ਼ਾਂ ਤੇ ਪਹੁੰਚ ਜਾਂਦਾ ਹੈ ਤੇ ਫਰਸ਼ਾਂ ਤੋਂ ਅਰਸ਼ਾਂ ਤੇ ਉਡਾਰੀਆਂ ਮਾਰਦਾ ਹੈ । ਅਜਿਹਾ ਹੀ ਇਸ ਸ਼ਖ਼ਸ ਦੇ ਨਾਲ ਹੋਇਆ ਕਿ ਕੌਫੀ ਪੀਣ ਗਿਆ ਇਹ ਸ਼ਖ਼ਸ ਲਾਟਰੀ ਖ਼ਰੀਦ ਲਿਆ ਤੇ ਬਾਅਦ ਵਿੱਚ ਜਦੋਂ ਲਾਟਰੀ ਦਾ ਨੰਬਰ ਨਿਕਲਿਆ ਅਤੇ ਇਹ ਵਿਅਕਤੀ ਕਰੋੜਾਂ ਦਾ ਮਾਲਕ ਬਣ ਚੁੱਕਿਆ ਹੈ । ਜਿਸ ਦੇ ਚਲਦੇ ਇਸ ਵਿਅਕਤੀ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ ।
ਤਾਜਾ ਜਾਣਕਾਰੀ