ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿੱਚ ਫੈਲੀ ਕਰੋਨਾ ਮਹਾਮਾਰੀ ਨੇ ਜਿੱਥੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਉਥੇ ਕੋਈ ਵੀ ਦੇਸ਼ ਇਸ ਤੋਂ ਨਹੀਂ ਬਚ ਸਕਿਆ। ਹਰ ਦੇਸ਼ ਵਿਚ ਇਸ ਮਹਾਵਾਰੀ ਦਾ ਪ੍ਰਕੋਪ ਦੇਖਿਆ ਗਿਆ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਜਿੱਥੇ ਕਈ ਲੋਕਾਂ ਦੀ ਆਰਥਿਕ ਸਥਿਤੀ ਅਜਿਹੀ ਗੰਭੀਰ ਹੋ ਗਈ ਜਿੱਥੇ ਉਹਨਾ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉਥੇ ਹੀ ਕਰੋਨਾ ਤੋਂ ਬਾਅਦ ਇਕ ਤੋਂ ਬਾਅਦ ਇਕ ਹੋਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਜਿਥੇ ਲਗਾਤਾਰ ਅਜਿਹੀਆਂ ਬੀਮਾਰੀਆਂ ਸਾਹਮਣੇ ਆਈਆਂ ਹਨ ਜਿਸ ਨਾਲ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ।
ਹੁਣ ਬੱਚਿਆਂ ਵਿੱਚ ਇਹ ਖਤਰਨਾਕ ਬਿਮਾਰੀ ਫ਼ੈਲ ਗਈ ਹੈ ਜਿੱਥੇ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਬੰਦ ਕਰਨ ਦੇ ਹੁਕਮ ਜਾਰੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕਰੋਨਾ ਤੋਂ ਬਾਅਦ ਹੁਣ ਪੇਂਡੂਚਰੀ ਵਿਚ ਇਕ ਭਿਆਨਕ ਫ਼ਲੂ ਫੈਲ ਗਿਆ ਹੈ। ਜਿਸ ਦੀ ਚਪੇਟ ਵਿੱਚ ਬਹੁਤ ਸਾਰੇ ਬੱਚੇ ਆ ਰਹੇ ਹਨ ਜਿਸ ਨੂੰ ਦੇਖਦੇ ਹੋਏ ਹੀ ਸਰਕਾਰ ਵੱਲੋਂ l.k.g. ਅਤੇ ਯੂ ਕੇ ਜੀ ਦੀਆਂ ਕਲਾਸਾਂ ਨੂੰ ਬੰਦ ਕਰਨ ਦਾ ਵੀ ਐਲਾਨ ਸ਼ਨੀਵਾਰ ਨੂੰ ਕਰ ਦਿੱਤਾ ਹੈ। ਜਦ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਕਲਾਸਾਂ ਨੂੰ ਬੰਦ ਕੀਤਾ ਗਿਆ ਸੀ।
ਜਿਸ ਤੇਜ਼ੀ ਦੇ ਨਾਲ ਇਹ ਫਲੂ ਬੱਚਿਆਂ ਵਿੱਚ ਫੈਲ ਰਿਹਾ ਹੈ ਉਥੇ ਹੀ ਇਹਤਿਆਤ ਵਰਤਣ ਵਜੋਂ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਬੱਚਿਆਂ ਵਿੱਚ ਜ਼ਿਆਦਾ ਬਿਮਾਰੀ ਫੈਲਣ ਦੇ ਚਲਦਿਆਂ ਹੋਇਆਂ ਹਸਪਤਾਲ ਵਿੱਚ ਵੀ ਇਲਾਜ ਦੀ ਵਿਵਸਥਾ ਵਿੱਚ ਵਾਧਾ ਕੀਤਾ ਗਿਆ ਹੈ। ਜਿੱਥੇ ਬੱਚਿਆਂ ਵਿੱਚ ਜਿੱਥੇ ਖੰਘ ਬੁਖਾਰ ਜੁਕਾਮ ਆਦਿ ਦੇ ਲੱਛਣ ਸਾਹਮਣੇ ਆਉਂਦੇ ਹਨ।
ਉਥੇ ਹੀ ਬੱਚੇ ਇਸ ਫਲੂ ਦੀ ਚਪੇਟ ਵਿਚ ਆ ਰਹੇ ਹਨ ਜਿਥੇ ਬੱਚਿਆਂ ਨੂੰ ਦੇਖਦੇ ਹੋਏ ਇਸ ਵਾਸਤੇ ਸਾਰੇ ਹਸਪਤਾਲਾਂ ਵਿੱਚ ਵਿਸ਼ੇਸ਼ ਕਲੀਨਿਕ ਅਤੇ ਪ੍ਰਾਇਮਰੀ ਹੈਲਥ ਸੈਂਟਰ ਖੋਲ੍ਹੇ ਗਏ ਹਨ। ਸ਼ਨੀਵਾਰ ਤੋਂ 25 ਸਤੰਬਰ ਤੱਕ ਜਿੱਥੇ ਬੱਚਿਆਂ ਨੂੰ l.k.g. ਤੇ ਯੂਕੇਜੀ ਅਤੇ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਛੁੱਟੀ ਕੀਤੀ ਗਈ ਹੈ। ਉਥੇ ਹੀ ਓ ਪੀ ਡੀ ਵਿਚ ਆਉਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ।
Home ਤਾਜਾ ਜਾਣਕਾਰੀ ਕਰੋਨਾ ਤੋਂ ਬਾਅਦ ਬੱਚਿਆਂ ਚ ਫੈਲ ਰਹੀ ਇਹ ਖਤਰਨਾਕ ਬਿਮਾਰੀ, ਇਥੇ 1 ਤੋਂ 8ਵੀਂ ਕਲਾਸ ਨੂੰ ਬੰਦ ਕਰਨ ਦੇ ਹੁਕਮ ਹੋਏ ਜਾਰੀ
ਤਾਜਾ ਜਾਣਕਾਰੀ