ਆਈ ਤਾਜ਼ਾ ਵੱਡੀ ਖਬਰ
ਫਿਰ ਸਿਰ ਤੇ ਚੜਿਆ ਹੋਇਆ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਉਥੇ ਹੀ ਮੁੰਡਿਆਂ ਦੇ ਨਾਲ ਨਾਲ ਬਹੁਤ ਸਾਰੀਆਂ ਕੁੜੀਆਂ ਵੀ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਨੂੰ ਪਹਿਲ ਦੇ ਰਹੀਆਂ ਹਨ। ਜਿਸ ਸਦਕਾ ਉਨ੍ਹਾਂ ਵੱਲੋਂ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕੀਤਾ ਜਾ ਸਕੇ। ਬਹੁਤ ਸਾਰੇ ਮੱਧਵਰਗੀ ਅਤੇ ਗਰੀਬ ਪਰਵਾਰ ਦੀਆਂ ਕੁੜੀਆਂ ਜਿੱਥੇ ਕਈ ਅਰਬ ਦੇਸ਼ਾਂ ਦੇ ਵਿਚ ਜਾ ਕੇ ਕੰਮ ਕਰ ਰਹੀਆਂ ਹਨ ਉਥੇ ਹੀ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿੱਥੇ ਉਹ ਕਈ ਅਜਿਹੇ ਏਜੰਟਾਂ ਦੇ ਹੱਥ ਚੜ੍ਹ ਰਹੀਆਂ ਹਨ ਜਿਨ੍ਹਾਂ ਵੱਲੋਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ।
ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੀਆ ਹਨ।ਹੁਣ ਵਿਦੇਸ਼ਾਂ ਵਿੱਚ ਫਸੀਆਂ 12 ਕੁੜੀਆਂ ਵੱਲੋਂ ਏਜੰਟਾਂ ਤੇ ਇਹ ਦੁਰਦਰਸ਼ਾ ਕੀਤੇ ਜਾਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਉਨ੍ਹਾਂ 12 ਪੰਜਾਬੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ, ਜੋ ਇਸ ਸਮੇਂ ਓਮਾਨ ਵਿੱਚ ਫਸੀਆਂ ਹੋਈਆਂ ਹਨ। ਇਹ ਲੜਕੀਆਂ ਜਿਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹਨ ਉਥੇ ਹੀ ਉਨ੍ਹਾਂ ਲੜਕੀਆਂ ਵੱਲੋਂ ਇਕ ਨਿਊਜ਼ ਚੈਨਲ ਨੂੰ ਆਪਣੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਜਿੱਥੇ ਘਰੇਲੂ ਨੌਕਰ ਵਜੋ ਕੰਮ ਕਰਨ ਲਈ ਗਈਆਂ ਸਨ।
ਉਥੇ ਹੀ ਉਨ੍ਹਾਂ ਨਾਲ ਵਿਦੇਸ਼ ਦੀ ਧਰਤੀ ਤੇ ਦੁਰਦਸ਼ਾ ਕੀਤੀ ਜਾ ਰਹੀ ਹੈ। ਕਿਉਂਕਿ ਐਜੰਟਾਂ ਵੱਲੋਂ ਦੱਸੇ ਗਏ ਅਨੁਸਾਰ ਉਨ੍ਹਾਂ ਨੂੰ ਕੰਮ ਨਹੀ ਮਿਲਿਆ ,ਜਾਂਦੇ ਜਿਸ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ। ਕੰਮ ਕਰਨ ਤੇ ਵੀ ਉਹਨਾਂ ਨੂੰ ਕੰਮ ਵੀ ਨਹੀਂ ਕੀਤਾ ਗਿਆ ਅਤੇ ਨਾ ਹੀ ਤਨਖਾਹ ਮਿਲੀ ਹੈ। ਜਿਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਰਹਿਣ ਵਾਸਤੇ ਵੀ ਕੋਈ ਟਿਕਾਣਾ ਨਹੀਂ ਹੈ ਪਹਿਲਾਂ ਜਿਥੇ ਕੁਝ ਲੜਕੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਕਈ ਦਿਨ ਬਿਤਾਏ ਗਏ ਸਨ।
ਉਥੇ ਹੀ ਕੁਝ ਕੁੜੀਆਂ ਇਸ ਸਮੇਂ ਦੱਖਣੀ ਭਾਰਤੀ ਔਰਤ ਦੇ ਨਾਲ ਰਹੀਆਂ ਹਨ, ਜੋ ਅੰਬੈਂਸੀ ਵਿੱਚ ਕੰਮ ਕਰਦੀ ਹੈ। ਲੜਕੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਥੇ ਈਜਰਰ ਦੇ ਪਵੱਲੋਂ ਘਰੇਲੂ ਨੌਕਰ ਦੇ ਬਦਲੇ ਉਨ੍ਹਾਂ ਨੂੰ ਇਥੇ ਭੇਜ ਦਿੱਤਾ ਜਾਂਦਾ ਹੈ ਇਸ ਸਮੇਂ 200 ਤੋਂ 300 ਦੇ ਕਰੀਬ ਕੁੜੀਆਂ ਓਮਾਨ ਦੇ ਵਿੱਚ ਫਸੀਆ ਹੋਈਆਂ ਹਨ।
ਤਾਜਾ ਜਾਣਕਾਰੀ