ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਕਈ ਵਾਰ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਇਕ ਇਨਸਾਨ ਹੈਰਾਨ ਰਹਿ ਜਾਂਦਾ ਹੈ। ਜਿੱਥੇ ਕੁਝ ਲੋਕਾਂ ਵੱਲੋਂ ਆਪਣੀ ਸੁਰੱਖਿਆ ਵਾਸਤੇ ਵੱਖ-ਵੱਖ ਇੰਤਜ਼ਾਮ ਕੀਤੇ ਜਾਂਦੇ ਹਨ ਅਤੇ ਖ਼ਾਸ ਤਰ੍ਹਾਂ ਦੀ ਇਹਤਿਆਤ ਵਰਤੀ ਜਾਂਦੀ ਹੈ। ਜਿਥੇ ਕੁਝ ਲੋਕਾਂ ਵੱਲੋਂ ਆਪਣੀ ਸੁਰੱਖਿਆ ਵਾਸਤੇ ਪੁਲਸ ਤੋਂ ਮਦਦ ਲਈ ਜਾਂਦੀ ਹੈ। ਜਿਸ ਨਾਲ ਉਨ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਇਸ ਤਰਾਂ ਹੀ ਵੱਖ ਵੱਖ ਮਾਮਲਿਆਂ ਦੇ ਚਲਦਿਆਂ ਹੋਇਆਂ ਲੋਕਾਂ ਵੱਲੋਂ ਕਈ ਤਰ੍ਹਾਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਸਮਝਦਾਰੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
ਅਜਿਹੀਆਂ ਕਈ ਹੈਰਾਨੀਜਨਕ ਘਟਨਾ ਕਈ ਲੋਕਾਂ ਲਈ ਕਾਰਗਾਰ ਵੀ ਸਾਬਤ ਹੁੰਦੀਆਂ ਹਨ। ਜਿਸ ਸਦਕਾ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ ਹੈ। ਹੁਣ ਇਥੇ ਥਾਣੇ ਦੀ ਰਾਖੀ ਕਰਦੇ ਹਨ ਸੱਪ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਥਾਣੇ ਵਿੱਚ ਸੱਪਾਂ ਵੱਲੋਂ ਥਾਣੇ ਦੀ ਰਾਖੀ ਕੀਤੀ ਜਾਂਦੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਪੁਲਿਸ ਵੱਲੋਂ ਆਮ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਕੀਤੇ ਜਾਣ ਵਾਸਤੇ ਸਾਥ ਦਿੱਤਾ ਜਾਂਦਾ ਹੈ ਅਤੇ ਪੁਲਸ ਮੁਲਾਜ਼ਮਾਂ ਨੂੰ ਜਿੱਥੇ ਕਾਨੂੰਨ ਦੇ ਰਖਵਾਲੇ ਆਖਿਆ ਜਾਂਦਾ ਹੈ।
ਉੱਥੇ ਹੀ ਇਹ ਕਾਨੂੰਨ ਦੇ ਰਾਖਿਆਂ ਦੇ ਥਾਣੇ ਵਿੱਚ ਬਾਂਦਰਾਂ ਤੋਂ ਰੱਖਿਆ ਕਰਨ ਵਾਸਤੇ ਸੱਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਇਡੁਕੀ ਵਿਚ ਜੰਗਲੀ ਇਲਾਕੇ ਵਿੱਚ ਬਣੇ ਪੁਲਸ ਥਾਣੇ ਵਿੱਚੋ ਸਾਹਮਣੇ ਆਇਆ ਹੈ। ਜਿੱਥੇ ਜੰਗਲੀ ਇਲਾਕੇ ਦੇ ਬਹੁਤ ਸਾਰੇ ਬਾਂਦਰ ਕੇਸ ਪੁਲਿਸ ਥਾਣੇ ਦੇ ਵਿੱਚ ਆ ਕੇ ਨੁਕਸਾਨ ਕਰਦੇ ਸਨ।
ਪੁਲਿਸ ਥਾਣੇ ਦੇ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਇਨ੍ਹਾਂ ਬਾਂਦਰਾਂ ਵੱਲੋਂ ਥਾਣੇ ਵਿੱਚ ਆ ਕੇ ਨੁਕਸਾਨ ਕੀਤਾ ਜਾਂਦਾ ਸੀ ਉਥੇ ਹੀ ਸਬਜ਼ੀਆਂ ਨੂੰ ਵੀ ਪੁੱਟ ਦਿੱਤਾ ਜਾਂਦਾ ਸੀ। ਫੇਰ ਜੰਗਲੀ ਪਹਿਰੇਦਾਰ ਦੀ ਸਲਾਹ ਦੇ ਅਨੁਸਾਰ ਚੀਨ ਦੇ ਬਣੇ ਹੋਏ ਨਕਲੀ ਸੱਪਾਂ ਦੀ ਵਰਤੋਂ ਦਰੱਖਤਾਂ ਦੀਆਂ ਟਾਹਣੀਆਂ, ਇਮਾਰਤਾਂ ਦੇ ਉਪਰ ਕੀਤੀ ਗਈ ਜਿਸ ਨਾਲ ਥਾਣੇ ਦੇ ਵਿਚ ਬਾਂਦਰਾਂ ਦੇ ਆਉਣ ਦਾ ਸਿਲਸਿਲਾ ਖ਼ਤਮ ਹੋ ਗਿਆ।
ਤਾਜਾ ਜਾਣਕਾਰੀ