BREAKING NEWS
Search

ਇਨਸਾਨ ਹੁਣ ਮੌਤ ਨੂੰ ਹਰਾ ਹੋ ਸਕਦੇ ਜਲਦ ਅਮਰ, ਵਿਗਿਆਨੀਆਂ ਨੇ ਖੋਜ ਤੋਂ ਬਾਅਦ ਕਿਹਾ ਕੁਝ ਕਦਮ ਦੂਰੀ ਤੇ

ਆਈ ਤਾਜ਼ਾ ਵੱਡੀ ਖਬਰ 

ਜਦੋਂ ਵੀ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤੇ ਉਸ ਦੇ ਪਰਿਵਾਰ ਵੱਲੋਂ ਅਕਸਰ ਇਹ ਆਖਿਆ ਜਾਂਦਾ ਹੈ ਕਿ ਕਾਸ਼ ਪਰਮਾਤਮਾ ਕੋਈ ਚਮਤਕਾਰ ਕਰ ਲਵੇ ਤੇ ਉਸ ਇਨਸਾਨ ਦੀ ਜ਼ਿੰਦਗੀ ਫਿਰ ਤੋਂ ਵਾਪਸ ਆ ਜਾਵੇ, ਪਰ ਅਜਿਹੀਆਂ ਗੱਲਾਂ ਦੀ ਇਨਸਾਨ ਵੱਲੋਂ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ ਇਸ ਨੂੰ ਸਚਾਈ ਵਿਚ ਬਦਲਣ ਬਹੁਤ ਮੁਸ਼ਕਿਲ ਹੈ। ਕਿਉਂਕਿ ਅੱਜ ਤੱਕ ਸਾਇੰਸ ਵੱਲੋਂ ਜਿਥੇ ਹਾਰ ਮਾਮਲੇ ਵਿੱਚ ਚਮਤਕਾਰ ਕੀਤਾ ਗਿਆ ਹੈ ਉਥੇ ਹੀ ਇਨਸਾਨ ਦੀ ਮੌਤ ਨੂੰ ਰੋਕਣਾ ਡਾਕਟਰਾਂ ਦੇ ਵੱਸ ਵਿੱਚ ਨਹੀਂ ਹੈ। ਪਰ ਕਈ ਵਾਰ ਅਜਿਹੇ ਹੈਰਾਨੀਜਨਕ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਬਾਰੇ ਸੁਣ ਕੇ ਹਰ ਇਕ ਇਨਸਾਨ ਹੈਰਾਨ ਰਹਿ ਜਾਂਦਾ ਹੈ।

ਹੁਣ ਏਥੇ ਇਨਸਾਨ ਮੌਤ ਨੂੰ ਹਰਾ ਸਕਦਾ ਹੈ ਅਤੇ ਜਲਦੀ ਹੀ ਅਮਰ ਹੋਵੇਗਾ ਜਿੱਥੇ ਵਿਗਿਆਨੀਆਂ ਵੱਲੋਂ ਖੋਜ ਵਿੱਚ ਕਿਹਾ ਗਿਆ ਹੈ ਇਸ ਵਿੱਚ ਕੁਝ ਕਦਮ ਦੀ ਦੂਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸਪੇਨ ਦੇ ਵਿਗਿਆਨੀਆਂ ਵੱਲੋਂ ਇਕ ਅਜਿਹੀ ਖਬਰ ਨਸ਼ਰ ਕੀਤੀ ਗਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਜਿੱਥੇ ਇਨ੍ਹਾਂ ਵਿਗਿਆਨੀਆਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਇਨਸਾਨ ਦਾ ਸਰੀਰ ਮੁੜ ਤੋਂ ਜਿੰਦਾ ਕੀਤਾ ਜਾ ਸਕੇਗਾ, ਜਿਸ ਵਾਸਤੇ ਇਨ੍ਹਾਂ ਵਿਗਿਆਨੀਆਂ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ।

ਦੱਸ ਦਈਏ ਕਿ ਜਿੱਥੇ ਇਨ੍ਹਾਂ ਵਿਗਿਆਨੀਆਂ ਵੱਲੋਂ ਇਕ ਅਧਿਐਨ ਵੀ ਕੀਤਾ ਗਿਆ ਹੈ ਜੋ ਕਿ ਇੱਕ ਯੂਨੀਵਰਸਿਟੀ ਸਾਈਟਿਸਟ੍ਰਸ ਅਤੇ ਜੈਲੀਫਿਸ਼ ਉਪਰ ਕੀਤਾ ਹੈ। ਇਸ ਖੋਜ ਤੋਂ ਬਾਅਦ ਵੀ ਵਿਗਿਆਨੀਆਂ ਵੱਲੋਂ ਇਨਸਾਨ ਦੇ ਅਮਰ ਹੋਣ ਦੀ ਗੱਲ ਆਖੀ ਗਈ ਹੈ ਕਿ ਉਨ੍ਹਾਂ ਵੱਲੋਂ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਉਹ ਇਸ ਕੋਸ਼ਿਸ਼ ਵਿਚ ਇਕ ਕਦਮ ਦੀ ਦੂਰੀ ਤੇ ਹਨ। ਜਿੱਥੇ ਸਾਰੇ ਦੇਵੀ ਦੇਵਤਿਆਂ ਵੱਲੋਂ ਵੀ ਇਹ ਆਖਿਆ ਗਿਆ ਸੀ ਕਿ ਇਨਸਾਨ ਦਾ ਸਰੀਰ ਨਾਸ਼ਵਾਨ ਹੈ।

ਉੱਥੇ ਹੀ ਵਿਗਿਆਨੀਆਂ ਵੱਲੋਂ ਇਸ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਕਿ ਧਰਤੀ ਤੇ ਸੰਭਵ ਕੀਤਾ ਜਾਵੇਗਾ ਜਿਸ ਵਾਸਤੇ ਵਿਗਿਆਨੀਆਂ ਵੱਲੋਂ ਹੁਣ ਆਖਿਆ ਗਿਆ ਹੈ ਕਿ ਜਿੱਥੇ ਧਰਤੀ ਤੇ ਜੈਲੀਫਿਸ਼ ਨਾਮ ਦਾ ਇੱਕ ਜੀਵ ਇਕਲੌਤਾ ਅਜਿਹਾ ਜੀਵ ਹੈ , ਜੋ ਆਪਣੇ ਆਪ ਨੂੰ ਨੁਕਸਾਨ ਹੋਣ ਤੇ ਫਿਰ ਤੋਂ ਜਵਾਨ ਬਣਾ ਲੈਂਦਾ ਹੈ, ਅਤੇ ਆਪਣੇ ਅਨੁਸਾਰ ਹੀ ਜੀਵਨ ਜੀਅ ਸਕਦਾ ਹੈ। ਜਿਸ ਤੇ ਵਿਗਿਆਨੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ।



error: Content is protected !!