ਇਸ ਕੈਦੀ ਨੂ ਫਾਂਸੀ ਦੇਣ ਤੋਂ ਪਹਿਲਾਂ ਜਦੋਂ ਇਸਦੀ ਆਖਰੀ ਇਛਾ ਪੁਛਿਆ ਤਾਂ ਇਸਨੇ pen ਤੇ ਪੇਪਰ ਮੰਗਿਆ ਅਤੇ ਆਪਣੀ ਮਾਂ ਨੂ ਚਿਠੀ ਲਿਖੀ.ਪਿਆਰੀ ਮਾਂ ਜੇ ਕਾਨੂਨ ਬਰਾਬਰ ਹੁਂਦਾ ਤਾਂ ਅਜ ਤੁਹਾਨੂ ਵੀ ਮੇਰੇ ਨਾਲ ਫਾਂਸੀ ਦਿਤਾ ਜਾਂਦਾ.ਪਰ ਕਿਓੰਕੇ ਕਾਨੂਨ blind ਹੈ ਇਸ ਕਰਕੇ ਮੈਨੂ ,,,,, ਉਸ ਜੁਰਮ ਦੀ ਸਜ਼ਾ ਮਿਲ ਰਹੀ ਹੈ ਜਿਹੜਾ ਆਪਾਂ ਦੋਹਾ,,,, ਨੇ ਇਕੱਠਿਆ ਕੀਤਾ.
ਮਾਂ ਤੁਹਾਨੂ ਯਾਦ ਐ ਇਹ ਕਿਵੇਂ ਸ਼ੁਰੂ ਹੋਇਆ??ਮੈਂ 3 ਸਾਲ ਦਾ ਸੀ ਜਦੋਂ ਮੈਂ ਆਪਣੇ ਭਰਾ ਦਾ chocklate ਚੋਰੀ ਕਰਕੇ ਖਾਦਾ ਪਰ ਤੁਸੀਂ ਮੈਨੂ ਰੋਕਿਆ ਨਹੀ,ਮਾਂ ਮੈਨੂ ਚੰਗੀ ਤਰਾਂ ਯਾਦ ਐ ਜਦੋਂ ਮੈਂ 5 ਸਾਲ ਦਾ ਸੀ ਤੇ ਗੁਆਂਡੀਆਂ ਦੇ ਬੱਚੇ ਦਾ toy ਚੋਰੀ ਕਰਕੇ ਘਰੇ ਲੁਕੋ ਦਿਤਾ ਸੀ ਤੁਸੀਂ ਕੁਝ ਨਹੀ ਕਿਹਾ,ਮਾਂ ਤੁਹਾਨੂ ਯਾਦ ਐ ਜਦੋਂ ਮੈਂ 12 ਸਾਲ ਦਾ ਸੀ ,,,,,, ਆਪਣੇ cousin ਦੀ ball ਚੋਰੀ ਕਰਕੇ garage ਵਿਚ ਲੁਕੋ ਦਿਤੀ ਸੀ ਤੁਹਾਨੂ ਪਤਾ ਸੀ ਪਰ ਤੁਸੀਂ ਕਹਿ ਦਿਤਾ ਸੀ ਕਿ ਤੁਹਾਨੂ ਨਹੀ ਪਤਾ.
ਮਾਂ ਤੁਹਾਨੂ ਯਾਦ ਐ ਜਦੋਂ ਮੈਂ 15 ਸਾਲ ਦਾ ਸੀ ਮੈਨੂ ਸਕੂਲੋਂ ਕੱਡ ਦਿਤਾ ਸੀ,Dad ਮੈਨੂ punish ਕਰਨਾ ਚਾਹੰਦੇ ਸੀ,,,,, ਤੁਸੀਂ dad ਨਾਲ ਬਹੂਤ ਲੜਾਈ ਕੀਤੀ ਸੀ ਤੁਸੀਂ teachers ਨੂ ਵੀ ਝੂਠੇ ਕਿਹਾ ਸੀ,ਤੁਸੀਂ ਮੈਨੂ ਬਚਾ ਰਹੇ ਸੀ ਜਦੋਂ ਕਿ ਮੈਂ ਗ਼ਲਤ ਸੀ.ਮਾਂ ਤੁਹਾਨੂ ਇਹ ਵੀ ਯਾਦ ,,,,,, ਹੋਣਾ ਜਦੋਂ ਮੈਂ 17 ਸਾਲ ਦਾ ਸੀ ਮੈਂ ਗੁਆਂਡੀਆਂ ਦਾ bike ਚੋਰੀ ਕਰਕੇ ਵੇਚ ਦਿਤਾ ਸੀ,ਤੁਹਾਨੂ ਪਤਾ ਸੀ ਪਰ ਚੁਪ ਰਹੇ.
ਮਾਂ ਤੁਸੀਂ ਮੈਨੂ ਸੱਚੀ ਬਹੂਤ ਪਿਆਰ ਕੀਤਾ ਪਰ ਰੋਕਿਆ ਨਹੀ ਉਲਟਾ ਵਿਗਾੜ ਦਿਤਾ,ਇਹ ਸੱਭ ਇਓਂ ਸ਼ੁਰੂ ਹੋਇਆ ਅਤੇ ,,,,,, ਅਜ ਮੈਨੂ bank robbery ਅਤੇ murder ਵਿਚ ਫਾਂਸੀ ਹੋ ਜਾਣੀ ਐ.ਮੈਂ ਛੋਟਾ ਸੀ ਮੈਨੂ ਤੁਹਾਡੀ guidence ਦੀ ਜ਼ਰੂਰਤ ਸੀ ਪਰ ਜੱਦ ਤੱਕ ਤੁਸੀਂ ਇਹ ਪੜੋ ਗੇ ਮੈਨੂ ਫਾਂਸੀ ਦੇ ਦਿਤੀ ਜਾ ਚੁਕੀ ਹੋਵੇ ਗੀ.”Those who spare the rod of discipline, hate their children , those who love their children care enough to discipline them.””Love your children , don’t forget to discipline them.”
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ