ਆਈ ਤਾਜ਼ਾ ਵੱਡੀ ਖਬਰ
ਦੇਸ਼-ਦੁਨੀਆ ਅਤੇ ਸਮਾਜ ਵਿਚ ਅਸੀਂ ਅਜਿਹੇ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰ ਵੇਖਦੇ ਹਾਂ, ਜਿਨ੍ਹਾਂ ਵੱਲੋਂ ਕਈ ਤਰਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉੱਥੇ ਹੀ ਕਈ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਬੱਚਿਆਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਹੁਣ ਇੱਥੇ ਇੱਕ ਸਖਸ਼ ਵਲੋਂ ਕੀਤੀਆਂ ਗਈਆਂ ਸਨ 50 ਸਾਲ ਪਹਿਲਾ ਇਹ ਗਲਤੀਆਂ, ਜਿੱਥੇ 72 ਸਾਲ ਬਾਅਦ ਮਿਲੀ ਇਹ ਸਜ਼ਾ, ਜਿਸ ਬਾਰੇ ਹੁਣ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਕਾਟਲੈਂਡ ਤੋਂ ਸਾਹਮਣੇ ਆਇਆ ਹੈ।
ਜਿੱਥੇ ਸਕਾਟਲੈਂਡ ਦੇ ਐਬਰਡੀਨ ਦੇ ਬੁਕਾਨ ਇਲਾਕੇ ਦੇ ਰਹਿਣ ਵਾਲੇ ਜੌਹਨ ਸਿਨਕਲੇਅਰ ਨਾਮ ਦੇ ਇਕ ਵਿਅਕਤੀ ਵੱਲੋਂ ਜਿਥੇ ਆਪਣੀ ਜਵਾਨੀ ਦੇ ਸਮੇਂ ਵਿਚ ਪੰਜਾਹ ਸਾਲ ਪਹਿਲਾਂ ਜਿਣਸੀ ਸ਼ੌਸ਼ਣ ਵਰਗਾ ਅਪਰਾਧ ਕੀਤਾ ਸੀ। ਉੱਥੇ ਹੀ ਇਸ ਵਿਅਕਤੀ ਨੂੰ ਹੁਣ 72 ਸਾਲ ਦੀ ਉਮਰ ਵਿੱਚ 50 ਸਾਲ ਪਹਿਲਾਂ ਕੀਤੀਆਂ ਗਈਆਂ ਉਸ ਦੀਆਂ ਗਲਤੀਆਂ ਦੀ ਸਜ਼ਾ ਦਿੱਤੀ ਗਈ ਹੈ। ਅਕਸਰ ਹੀ ਅਸੀਂ ਸੁਣਦੇ ਹਾਂ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਜਿੱਥੇ ਅਪਰਾਧੀ ਬਾਰੇ ਪੂਰੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਈ ਜਾਂਦੀ ਹੈ।
72 ਸਾਲਾਂ ਦੇ ਇਸ ਵਿਅਕਤੀ ਉੱਪਰ ਜਿੱਥੇ 1974 ਤੋਂ 1980 ਦੇ ਅਰਸੇ ਦੌਰਾਨ ਕੁਝ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਉੱਥੇ ਹੀ ਇਨ੍ਹਾਂ ਦੋਸ਼ਾਂ ਦੇ ਤਹਿਤ ਉਸ ਨੂੰ 3 ਅਕਤੂਬਰ 2019 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਇਹ ਗ੍ਰਿਫਤਾਰੀ ਪੁਲਸ ਸਕਾਟਲੈਂਡ ਦੇ ਰਾਸ਼ਟਰੀ ਚਾਈਲਡ ਅਬਿਊਜ਼ ਇਨਵੈਸਟੀਗੇਸ਼ਨ ਯੂਨਿਟ ਦੇ ਦਖਲ ਨਾਲ ਹੋਈ ਸੀ। ਜਿੱਥੇ ਉਸ ਨੂੰ ਹੁਣ 9 ਸਾਲ ਜੇਲ ਵਿਚ ਰਹਿਣਾ ਪਵੇਗਾ। ਉੱਥੇ ਹੀ ਉਸਦੇ ਖਿਲਾਫ਼ ਦਰਜ ਕੀਤੇ ਗਏ ਮਾਮਲੇ ਦੀ ਸੁਣਵਾਈ ਕਰਦਿਆਂ ਹੋਇਆ ਹੁਣ ਐਬਰਡੀਨ ਹਾਈ ਕੋਰਟ ਵੱਲੋਂ 9 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ।
ਇਸ ਵਿਅਕਤੀ ਨੂੰ ਆਪਣੀ ਜਵਾਨੀ ਵੇਲੇ ਕੀਤੇ ਗਏ ਅਪਰਾਧਾਂ ਦੀ ਸਜ਼ਾ ਜਿੱਥੇ ਹੁਣ 50 ਸਾਲ ਬਾਅਦ 72 ਸਾਲ ਦੀ ਉਮਰ ਵਿੱਚ ਹੋਈ ਹੈ। ਉੱਥੇ ਹੀ ਹੁਣ 9 ਸਾਲ ਜੌਹਨ ਸਿਨਕਲੇਅਲ ਜੇਲ੍ਹ ਵਿੱਚ ਹੀ ਕੱਟੇਗਾ ਤੇ ਜੇਲ੍ਹ ਦਾ ਖਾਣਾ ਖਾਏਗਾ। ਉਸ ਨੂੰ ਸਜ਼ਾ ਦਿਤੇ ਜਾਣ ਵਾਸਤੇ ਅਦਾਲਤ ਵੱਲੋਂ ਪੂਰੀ ਤਰਾਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਫੈਸਲਾ ਸੁਣਾਇਆ ਗਿਆ ਹੈ।
ਤਾਜਾ ਜਾਣਕਾਰੀ