=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

8 ਸਾਲਾਂ ਦੇ ਬੱਚੇ ਨੂੰ ਪਤੰਗ ਲੁੱਟਦਿਆਂ ਏਦਾਂ ਮਿਲੀ ਦਰਦ ਨਾਕ ਮੌਤ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਨੂੰ ਲੈ ਕੇ ਜਿਥੇ ਮਾਪਿਆਂ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਵੀ ਚਿੰਤਾ ਪੈਦਾ ਹੋ ਰਹੀ ਹੈ। ਕਿਉਂਕਿ ਕੁਝ ਲੋਕਾਂ ਵੱਲੋਂ ਜਿਥੇ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਉਸ ਰੰਜਿਸ਼ ਨੂੰ ਮੁੱਖ ਰੱਖਦਿਆਂ ਹੋਇਆਂ ਕਈ ਬੱਚਿਆਂ ਨੂੰ ਅਗਵਾਹ ਕਰ ਲਿਆ ਜਾਂਦਾ ਹੈ। ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਫਿਰੋਤੀ ਦੇ ਕਾਰਨ ਵੀ ਬੱਚਿਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅੱਜ ਇੱਥੇ ਲੁਧਿਆਣਾ ਦੇ ਵਿਚ ਤਾਏ ਵੱਲੋਂ ਆਪਣੇ ਅੱਠ ਸਾਲਾਂ ਦੇ ਮਾਸੂਮ ਭਤੀਜੇ ਨੂੰ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਜਿਸ ਕਾਰਨ ਉਸ ਬੱਚੇ ਦੀ ਮੌਤ ਹੋ ਗਈ ਸੀ।

ਅਜਿਹੇ ਬਹੁਤ ਸਾਰੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਅੱਠ ਸਾਲਾਂ ਦੇ ਬੱਚੇ ਨੂੰ ਪਤੰਗ ਲੁਟਦਾ ਹੋਇਆ ਇਸ ਤਰਾਂ ਦਰਦਨਾਕ ਮੌਤ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਿਧਮਾ ਬੇਟ ਅਧੀਨ ਆਉਂਦੇ ਪਿੰਡ ਗਾਲਿਬ ਕਲਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਅੱਠ ਸਾਲਾਂ ਦਾ ਬੱਚਾ ਪ੍ਰਭਜੋਤ ਸਿੰਘ ਪੁੱਤਰ ਗੁਰਜੰਟ ਸਿੰਘ ਉਸ ਸਮੇਂ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਪਤੰਗ ਲੁੱਟਣ ਦੇ ਚਲਦਿਆਂ ਹੋਇਆਂ ਖੇਤ ਵਿਚ ਦੌੜ ਰਿਹਾ ਸੀ।

ਜਿਥੇ ਝੋਨੇ ਦੇ ਖੇਤਾਂ ਵਿਚ ਇਕ ਵੱਡਾ ਪਾਣੀ ਦਾ ਡੂੰਘਾ ਟੋਆ ਸੀ ਜਿਸ ਵਿੱਚ ਇਹ ਬੱਚਾ ਡਿੱਗਿਆ। ਜੋ ਪਾਣੀ ਡੂੰਘਾ ਹੋਣ ਦੇ ਚੱਲਦਿਆਂ ਹੋਇਆਂ ਉਸ ਵਿੱਚ ਹੀ ਫਸ ਗਿਆ। ਬੱਚੇ ਦੇ ਘਰ ਵਾਪਸ ਨਾ ਆਉਣ ਤੇ ਜਿੱਥੇ ਉਸ ਦੀ ਭਾਲ ਸਾਰੇ ਪਿੰਡ ਵਿੱਚ ਕੀਤੀ ਗਈ। ਉਥੇ ਹੀ ਬੱਚੇ ਦੀ ਭਾਲ ਵਿੱਚ ਸਾਰੇ ਪਿੰਡ ਦੇ ਨੌਜਵਾਨ ਰਾਤ ਤੱਕ ਭਾਲ ਕਰਦੇ ਰਹੇ। ਪਰ ਬੱਚੇ ਦੀਆਂ ਚੱਪਲਾਂ ਉਸ ਟੋਏ ਵਿੱਚ ਸਵੇਰੇ ਕਿਸੇ ਵੱਲੋਂ ਦੇਖੀਆਂ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਉਸ ਟੋਏ ਵਿਚੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ।

ਜਿਸ ਤੋਂ ਬਾਅਦ ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਬੱਚਾ ਜਿਥੇ ਪਿੰਡ ਵਿੱਚ ਚੌਥੀ ਕਲਾਸ ਵਿੱਚ ਪੜ੍ਹਦਾ ਸੀ। ਉਥੇ ਹੀ ਸ਼ਾਮ ਦੇ ਸਮੇਂ ਇਹ ਬੱਚਾ ਆਪਣੇ ਘਰ ਤੋਂ ਖੇਡਣ ਲਈ ਗਿਆ ਸੀ ਅਤੇ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।




error: Content is protected !!