ਆਈ ਤਾਜ਼ਾ ਵੱਡੀ ਖਬਰ

ਭਾਰਤ ਦੇ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਉਥੇ ਹੀ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਲਗਾ ਕੇ ਵਿਦੇਸ ਭੇਜ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਬੱਚੇ ਆਪਣੇ ਆਉਣ ਵਾਲੇ ਭਵਿੱਖ ਨੂੰ ਹੋਰ ਬਿਹਤਰ ਕਰ ਸਕਣ। ਉੱਥੇ ਹੀ ਬਹੁਤ ਸਾਰੇ ਪਰਿਵਾਰ ਵੀ ਜਿਥੇ ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਖ ਵੱਖ ਖੇਤਰਾਂ ਦੇ ਵਿੱਚ ਆਪਣਾ ਇਕ ਵੱਖਰਾ ਮੁਕਾਮ ਵੀ ਹਾਸਲ ਕਰ ਰਹੇ ਹਨ।

ਉੱਥੇ ਹੀ ਉਨ੍ਹਾਂ ਬੱਚਿਆਂ ਨਾਲ ਵਾਪਰਨ ਵਾਲੇ ਦਰਦਨਾਕ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਉਨ੍ਹਾਂ ਲੋਕਾਂ ਵੱਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਅਮਰੀਕਾ ਤੋਂ ਵੱਡੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 29 ਸਾਲਾ ਭਾਰਤੀ ਕੁੜੀ ਦੀ ਨਦੀ ਵਿੱਚੋਂ ਲਾਸ਼ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਭਾਰਤੀ 29 ਸਾਲਾਂ ਦੀ ਲੜਕੀ ਦੀ ਲਾਸ਼ ਨਦੀ ਵਿੱਚੋਂ ਮਿਲਣ ਦੇ ਚਲਦਿਆਂ ਹੋਇਆਂ ਜਿੱਥੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਉਥੇ ਵੀ ਦੱਸਿਆ ਗਿਆ ਹੈ ਕਿ ਜਿਥੇ ਬੀਤੇ ਮੰਗਲਵਾਰ ਨੂੰ ਇਸ ਲੜਕੀ ਜੇਟਲ ਅਗਨੀਹੋਤਰੀ ਦੀ ਲਾਸ਼ ਪਾਰਕ ਦੇ ਕੋਰਟ ਆਫ ਦਿ ਪੈਟਰੀਆਰਕਸ ਨੇੜੇ ਵਰਜਿਨ ਦੀ ਨਦੀ ਵਿੱਚੋਂ ਮਿਲਣ ਦੀ ਪੁਸ਼ਟੀ ਜਿਓਨ ਨੈਸ਼ਨਲ ਪਾਰਕ ਵੱਲੋਂ ਕੀਤੀ ਗਈ ਸੀ। ਇਹ ਲੜਕੀ 19 ਅਗਸਤ ਨੂੰ ਉਸ ਸਮੇਂ ਹਾਈਕਿੰਗ ਸਮੇਂ ਲਾਪਤਾ ਹੋ ਗਈ ਸੀ ਜਦੋਂ ਪਿਛਲੇ ਦਿਨੀਂ ਐਰੀਜੋਨਾ ਦੀ ਰਹਿਣ ਵਾਲੀ ਇਸ ਲੜਕੀ ਵੱਲੋਂ ਐਰੀਜੋਨਾ ਨੇੜੇ ਦੱਖਣੀ ਉਟਾਹ ਵਿੱਚ ਸ਼ਾਨਦਾਰ ਲਾਲ ਚਟਾਨਾਂ ਅਤੇ ਤੰਗ ਘਾਟੀਆਂ ਨੂੰ ਦੇਖਣ ਵਾਸਤੇ ਸਫ਼ਰ ਕੀਤਾ ਜਾ ਰਿਹਾ ਸੀ।

ਜਿੱਥੇ ਬਹੁਤ ਸਾਰੇ ਯਾਤਰੀ ਪਾਰਕ ਦੇ ਪ੍ਰਸਿੱਧ ਨਾਰੋਜ਼ ਖੇਤਰ ਨੂੰ ਦੇਖਣ ਲਈ ਆਉਂਦੇ ਹਨ। ਉਥੇ ਹੀ ਇਹ ਲੜਕੀ ਵੀ ਗਈ ਹੋਈ ਸੀ। ਜਿਸ ਦਾ ਰਸਤੇ ਵਿੱਚ ਪਹਾੜ ਤੋਂ ਪੈਰ ਤਿਲਕ ਗਿਆ। ਜੋ ਬਾਅਦ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ ਅਤੇ ਨਦੀ ਵਿਚ ਡਿਗਣ ਤੋਂ ਬਾਅਦ ਇਹ ਘਟਨਾ ਵਾਪਰ ਗਈ ਸੀ। ਜਿਸ ਦੀ ਕਈ ਦਿਨ ਹਾਈਕਿੰਗ ਦੌਰਾਨ ਲਾਪਤਾ ਹੋਣ ਤੇ ਭਾਲ ਕੀਤੀ ਗਈ। ਉੱਥੇ ਹੀ 23 ਅਗਸਤ ਨੂੰ ਉਸ ਦੀ ਲਾਸ਼ ਮਿਲਣ ਤੇ ਸੋਗ ਦੀ ਲਹਿਰ ਫੈਲ ਗਈ । ਜਿਸ ਦੀ ਭਾਲ ਕਰਨ ਵਿੱਚ 200 ਲੋਕਾ ਵੱਲੋਂ ਮਦਦ ਕੀਤੀ ਗਈ।


ਤਾਜਾ ਜਾਣਕਾਰੀ
ਅਮਰੀਕਾ ਤੋਂ ਆਈ ਵੱਡੀ ਮੰਦਭਾਗੀ ਖਬਰ, 29 ਸਾਲਾਂ ਭਾਰਤੀ ਕੁੜੀ ਦੀ ਨਦੀ ਚੋਂ ਮਿਲੀ ਲਾਸ਼
ByadminAugust 24, 2022Comments Off on ਅਮਰੀਕਾ ਤੋਂ ਆਈ ਵੱਡੀ ਮੰਦਭਾਗੀ ਖਬਰ, 29 ਸਾਲਾਂ ਭਾਰਤੀ ਕੁੜੀ ਦੀ ਨਦੀ ਚੋਂ ਮਿਲੀ ਲਾਸ਼
Previous Postਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ਖਿਲਾਫ ਜਾਰੀ ਕਰਤਾ ਇਹ ਨਵਾਂ ਹੁਕਮ, ਤਾਜਾ ਵੱਡੀ ਖਬਰ
Next Postਚੋਟੀ ਦੇ ਮਸ਼ਹੂਰ ਬੋਲੀਵੁਡ ਐਕਟਰ ਅਮਿਤਾਭ ਬਚਨ ਬਾਰੇ ਆਈ ਵੱਡੀ ਮਾੜੀ ਖਬਰ, ਪ੍ਰਸੰਸਕ ਕਰ ਰਹੇ ਦੁਆਵਾਂ