=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪਤੀ ਨੇ ਆਪਣੇ ਹੱਥੀਂ ਆਪਣਾ ਪਰਿਵਾਰ ਕੀਤਾ ਖਤਮ, ਪਤਨੀ ਅਤੇ ਧੀ ਨੂੰ ਮੌਤ ਦੇ ਘਾਟ ਉਤਾਰ ਖੁਦ ਵੀ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਆਈ ਤਾਜ਼ਾ ਵੱਡੀ ਖਬਰ 

ਪਰਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਜਿੱਥੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਆਏ ਦਿਨ ਦਿਲ ਨੂੰ ਝੰਝੋੜਨ ਵਾਲੀ ਹੈ ਅਜਿਹੀਆਂ ਘਟਨਾਵਾਂ ਲੋਕਾਂ ਦੇ ਰਿਸ਼ਤਿਆਂ ਉਪਰ ਵੀ ਅਸਰ ਪਾਉਂਦੀਆਂ ਹਨ। ਪਤੀ-ਪਤਨੀ ਦਾ ਰਿਸ਼ਤਾ ਜਿੱਥੇ ਪਿਆਰ ਅਤੇ ਵਿਸ਼ਵਾਸ਼ ਵਾਲਾ ਹੁੰਦਾ ਹੈ ਉਥੇ ਹੀ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਇਸ ਰਿਸ਼ਤੇ ਵਿੱਚ ਦਰਾਰ ਆ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਸ ਨਾਲ ਸਾਰੇ ਪ੍ਰਵਾਰ ਦਾ ਖ਼ਾਤਮਾ ਹੋ ਜਾਂਦਾ ਹੈ।

ਹੁਣ ਇੱਥੇ ਪਤੀ ਵੱਲੋਂ ਆਪਣੇ ਪਰਿਵਾਰ ਦਾ ਖਾਤਮਾ ਕੀਤਾ ਗਿਆ ਹੈ ਜਿੱਥੇ ਪਤਨੀ ਅਤੇ ਧੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਵਿੱਚ ਭਗਵਾਨਪੁਰਾ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਰੇਸ਼ਮ ਸਿੰਘ 26 ਸਾਲਾ ਵੱਲੋਂ ਆਪਣੀ ਪਤਨੀ ਪੂਜਾ 24 ਸਾਲਾ ਦਾ ਬੜੀ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਆਪਣੀ ਤਿੰਨ ਸਾਲਾਂ ਦੀ ਮਾਸੂਮ ਧੀ ਸ਼ਿਵਾਸ਼ ਨੂੰ ਵੀ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਖੁਦ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ। ਇਹ ਪਰਿਵਾਰ ਜਿੱਥੇ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਸੀ ਉਥੇ ਹੀ ਨੇਪਾਲ ਤੋਂ ਚੰਡੀਗੜ੍ਹ 20 ਅਗਸਤ ਨੂੰ ਆਇਆ ਸੀ ਅਤੇ ਇੱਕ ਕਿਰਾਏ ਦੇ ਮਕਾਨ ਵਿੱਚ ਭਗਵਾਨ ਪੁਰਾ ਵਿਖੇ ਰਹਿ ਰਿਹਾ ਸੀ।

ਇੱਥੇ ਇਹ ਤਿੰਨ ਲੋਕ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਸਨ ਅਤੇ ਦੱਸਿਆ ਗਿਆ ਹੈ ਕਿ ਰੇਸ਼ਮ ਵੱਲੋਂ ਦੱਸਿਆ ਗਿਆ ਸੀ ਕਿ ਉਹ ਇੰਡਸਟਰੀਅਲ ਏਰੀਆ ਦੇ ਇਕ ਹੋਟਲ ਵਿਚ ਕੰਮ ਕਰਦਾ ਹੈ। ਗੁਆਂਢੀਆਂ ਵੱਲੋਂ ਜਿਥੇ ਦੋ ਦਿਨ ਉਨ੍ਹਾਂ ਨੂੰ ਬੁਲਾਇਆ ਗਿਆ ਪਰ ਕੋਈ ਵੀ ਘਰ ਤੋਂ ਜਵਾਬ ਨਹੀਂ ਆਇਆ। ਗੁਆਂਢੀਆਂ ਵੱਲੋਂ ਜਿਥੇ ਉਨ੍ਹਾਂ ਨੂੰ ਐਤਵਾਰ ਨੂੰ ਪਾਣੀ ਭਰਨ ਅਤੇ ਸੋਮਵਾਰ ਨੂੰ ਬਰਸਾਤ ਹੋਣ ਤੇ ਕੱਪੜੇ ਗਿੱਲੇ ਹੋਣ ਬਾਰੇ ਦੱਸਣ ਲਈ ਦਰਵਾਜ਼ਾ ਖੜਕਾਇਆ ਪਰ ਕੋਈ ਵੀ ਜਵਾਬ ਨਾ ਆਇਆ, ਜਿਸ ਬਾਰੇ ਮਕਾਨ ਮਾਲਕ ਨੂੰ ਦੱਸਿਆ , ਜਿਸ ਨੇ ਆ ਕੇ ਖਿੜਕੀ ਵਿਚੋਂ ਹਟਾ ਕੇ ਵੇਖਿਆ ਤਾਂ ਰੇਸ਼ਮ ਦੀ ਲਾਸ਼ ਲਟਕ ਰਹੀ ਸੀ।

ਪਤਨੀ ਅਤੇ ਬੇਟੀ ਦੀ ਲਾਸ਼ ਵੀ ਮੰਜੇ ਉੱਤੇ ਪਈ ਹੋਈ ਸੀ। ਪੁਲੀਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।ਕੋਈ ਸੁਸਾਈਡ ਨੋਟ ਨਹੀਂ ਬਰਾਮਦ ਹੋਇਆ। ਉੱਥੇ ਹੀ ਰੇਸ਼ਮ ਦੇ ਜੀਜੇ ਦਾ ਕਹਿਣਾ ਹੈ ਕੇ ਪੂਜਾ ਦੇ ਕਿਸੇ ਵਿਅਕਤੀ ਨਾਲ ਫੇਸਬੁੱਕ ਉਪਰ ਚੈਟ ਕਰਨ ਅਤੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆਂ ਇਹ ਸਭ ਕੁਛ ਹੋਇਆ ਹੈ।




error: Content is protected !!