ਆਈ ਤਾਜ਼ਾ ਵੱਡੀ ਖਬਰ

ਬੇਸ਼ੱਕ ਅਸੀਂ ਸਮਾਜ ਵਿੱਚ ਵਿਕਾਸ ਪੱਖੋਂ ਅੱਗੇ ਵਧ ਰਹੇ ਹਾਂ, ਪਰ ਵਿਕਾਸ ਦੇ ਨਾਲ ਨਾਲ ਜਿਸ ਪ੍ਰਕਾਰ ਅਪਰਾਧਕ ਵਾਰਦਾਤਾਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਹਰ ਰੋਜ਼ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਬਾਰੇ ਸੁਣ ਕੇ ਰੂਹ ਤੱਕ ਕੰਬ ਉੱਠਦੀ ਹੈ । ਜਿਸ ਪ੍ਰਕਾਰ ਦੇ ਨਾਲ ਪੰਜਾਬ ਵਿੱਚ ਅਪਰਾਧਕ ਵਾਰਦਾਤਾਂ ਵਧ ਰਹੀਆਂ ਹਨ ਉਸ ਦੇ ਚਲਦੇ ਹਰ ਇੱਕ ਪੰਜਾਬੀ ਦੇ ਮਨ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਲ ਪੈਦਾ ਹੋ ਰਹੇ ਹਨ ।

ਇਸੇ ਵਿਚਾਲੇ ਹੁਣ ਪੰਜਾਬ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚੱਲਦੇ ਇਕ ਪਰਿਵਾਰ ਵਿਚ ਕਾਫੀ ਤਣਾਅ ਦਾ ਮਾਹੌਲ ਬਣਿਆ ਹੈ ਦਰਅਸਲ ਪਿੰਡ ਤਲਵੰਡੀ ਡੱਡੀਆਂ ਤੋਂ ਇਕ ਬੱਤੀ ਸਾਲਾ ਔਰਤ ਆਪਣੇ ਦੋ ਬੱਚਿਆਂ ਸਮੇਤ ਭੇਤਭਰੇ ਹਾਲਾਤਾਂ ਵਿਚ ਗਾਇਬ ਹੋ ਚੁੱਕੀ ਹੈ । ਜਿਸਦੀ ਭਾਲ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ । ਜਿਸ ਦੇ ਚੱਲਦੇ ਇਸ ਔਰਤ ਦੇ ਪਰਿਵਾਰ ਵਿਚ ਇਕ ਤਣਾਅ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਘਰ ਤੋਂ ਗਾਇਬ ਹੋਈ ਅੌਰਤ ਸਮੇਤ ਬਚੀਆਂ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ ।

ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਆਪਣੀਆਂ ਦੋ ਬੱਚੀਆਂ ਜਸਲੀਨ ਅਤੇ ਨੌੰ ਮਹੀਨਿਆਂ ਦੀ ਬੱਚੀ ਅਵਨੀਤ ਸਮੇਤ ਘਰੋਂ ਭੇਤਭਰੇ ਹਾਲਾਤਾਂ ਚ ਬਾਅਦ ਗਈ ਸੀ। ਜਿਸਦੀ ਜਾਣਕਾਰੀ ਇਸ ਔਰਤ ਦੇ ਪਤੀ ਵੱਲੋਂ ਦਿੱਤੀ ਗਈ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।

ਉਥੇ ਹੀ ਇਸ ਸੰਬੰਧੀ ਹਾਲਾਤਾਂ ਦਾ ਪੁਲੀਸ ਨੂੰ ਉਸ ਦੇ ਪਤੀ ਵੱਲੋਂ ਵੱਲੋਂ ਦਿੱਤੀ ਜਾਣਕਾਰੀ ਤੇ ਦਰਜ ਕਰਵਾਈ ਗਈ ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਸ ਦੀ ਪਤਨੀ ਬੀਤੀ ਉਣੱਤੀ ਅਗਸਤ ਤੋਂ ਆਪਣੀਆਂ ਬੱਚੀਆਂ ਸਮੇਤ ਘਰੋਂ ਗਾਇਬ ਹੈ । ਜਿਸ ਦੇ ਚੱਲਦੇ ਪੁਲਸ ਵਲੋਂ ਗੁੰਮਸ਼ੁਦਾ ਦੀ ਰਿਪੋਰਟ ਲਿਖ ਕੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।


ਤਾਜਾ ਜਾਣਕਾਰੀ
32 ਸਾਲਾਂ ਔਰਤ ਆਪਣੀਆਂ 2 ਬੱਚੀਆਂ ਸਮੇਤ ਭੇਤਭਰੇ ਹਾਲਾਤਾਂ ਚ ਹੋਈ ਲਾਪਤਾ
ByadminAugust 23, 2022Comments Off on 32 ਸਾਲਾਂ ਔਰਤ ਆਪਣੀਆਂ 2 ਬੱਚੀਆਂ ਸਮੇਤ ਭੇਤਭਰੇ ਹਾਲਾਤਾਂ ਚ ਹੋਈ ਲਾਪਤਾ
Previous Postਪੰਜਾਬ ਦੇ ਇਸ ਸਕੂਲ ਚ ਪੜ੍ਹਦੇ ਹਨ 70 ਤੋਂ ਵੱਧ ਜੁੜਵਾ ਬੱਚੇ, ਗਿੰਨੀਜ਼ ਬੁੱਕ ਚ ਵੀ ਜਲਦ ਨਾਂ ਹੋ ਸਕਦੇ ਦਰਜ
Next Postਸਿੱਧੂ ਮੂਸੇ ਵਾਲਾ ਕਤਲਕਾਂਡ ਚ ਹੁਣ ਆਈ ਵੱਡੀ ਖਬਰ,ਪੁਲਿਸ ਵਲੋਂ ਗੁਆਂਢੀ ਦੇ ਘਰ ਕੀਤੀ ਜਾਂਚ