=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੀਜ਼ਾ ਵੇਚਣ ਵਾਲੀ ਮਸ਼ਹੂਰ ਜੋੜੀ ਦੀ ਦੁਕਾਨ ਇਲਾਕਾ ਵਾਸੀਆਂ ਨੇ ਘੇਰੀ, ਹੋਇਆ ਭਾਰੀ ਹੰਗਾਮਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਨਾ ਮਿਲਣ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਅਤੇ ਘਰ ਦੇ ਗੁਜ਼ਾਰੇ ਵਾਸਤੇ ਆਪਣੇ ਛੋਟੇ ਮੋਟੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਸਕੇ। ਅੱਜਕਲ ਦੇ ਸਮੇਂ ਦੇ ਵਿੱਚ ਜਿੱਥੇ ਲੋਕਾਂ ਦਾ ਖਾਣ ਪੀਣ ਦਾ ਰੁਝਾਨ ਕਾਫੀ ਫਾਸਟ ਫੂਡ ਵੱਲ ਹੋ ਗਿਆ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਕੰਮ ਵਿੱਚ ਦਿਲਚਸਪੀ ਵੀ ਵਿਖਾਈ ਜਾ ਰਹੀ ਹੈ। ਬੀਤੇ ਦਿਨੀਂ ਜਿੱਥੇ ਜਲੰਧਰ ਤੋਂ ਇੱਕ ਰੇਹੜੀ ਲਗਾਉਣ ਵਾਲਾ ਨਵ ਵਿਆਹੁਤਾ ਜੋੜਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।

ਉਥੇ ਹੀ ਨਕੋਦਰ ਰੋਡ ਜਲੰਧਰ ਵਿੱਚ ਇਸ ਮਸ਼ਹੂਰ ਜੋੜੀ ਦੀ ਦੁਕਾਨ ਨੂੰ ਹੁਣ ਇਲਾਕਾ ਵਾਸੀਆਂ ਵੱਲੋਂ ਘੇਰਿਆ ਗਿਆ ਹੈ ਅਤੇ ਹੰਗਾਮਾ ਕੀਤਾ ਗਿਆ ਹੈ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਬੀਤੇ ਕੱਲ ਜਲੰਧਰ ਦੀ ਨਕੋਦਰ ਰੋਡ ਤੇ ਸ਼ਾਮੀਂ ਉਸ ਸਮੇਂ ਮਾਹੌਲ ਤਨਾਅਪੂਰਨ ਬਣ ਗਿਆ ਜਦੋਂ ਫਰੈਸ਼ ਬਾਈਟ ਦੇ ਮਸ਼ਹੂਰ ਪੀਜ਼ਾ ਕੱਪਲ ਦੇ ਨਾਲ਼ ਮੁਹੱਲਾ ਵਾਸੀਆਂ ਦੀ ਬਹਿਸ ਹੋ ਗਈ। ਜਿੱਥੇ ਮੁਹੱਲਾ ਵਾਸੀਆਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਦੱਸਿਆ ਗਿਆ ਹੈ ਕਿ ਇਸ ਪਿੱਛੇ ਮੁਹੱਲਾ ਵਾਸੀਆਂ ਵੱਲੋਂ ਕਾਰਨ ਦੱਸਦੇ ਹੋਏ ਹੰਗਾਮਾਂ ਕੀਤਾ ਗਿਆ ਹੈ ਕਿ ਜਿਥੇ ਇਸ ਜੋੜੇ ਵੱਲੋਂ ਲਗਾਈ ਜਾਂਦੀ ਰੇਹੜੀ ਤੇ ਲੋਕ ਖਾਣ-ਪੀਣ ਲਈ ਰੁਕਦੇ ਹਨ।

ਉਥੇ ਹੀ ਰਸਤੇ ਵਿੱਚ ਬਾਈਕ ਖੜ ਜਾਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਉਸ ਰਸਤੇ ਵਿੱਚੋਂ ਆਉਣ ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਬਹੁਤ ਸਾਰੇ ਗਾਹਕ ਰਸਤੇ ਵਿਚ ਹੀ ਬਾਈਕ ਲਗਾ ਦਿੰਦੇ ਹਨ। ਜਾਮ ਲੱਗ ਜਾਣ ਕਾਰਨ ਉਨ੍ਹਾਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।

ਇਸ ਵਕਤ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਕਿਸੇ ਵੱਲੋਂ ਫੋਨ ਕੀਤਾ ਗਿਆ ਸੀ ਕਿ ਇਥੇ ਜਾਮ ਲੱਗ ਗਿਆ ਹੈ। ਓਧਰ ਪੀੜਤ ਜੋੜੀ ਵੱਲੋਂ ਆਖਿਆ ਗਿਆ ਹੈ ਕਿ ਇਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ, ਤੇ ਮੁਹੱਲਾ ਵਾਸੀਆਂ ਵੱਲੋਂ ਵੀ ਉਨ੍ਹਾਂ ਨੂੰ ਗਾਲਾਂ ਕੱਢੀਆਂ ਗਈਆਂ ਹਨ।




error: Content is protected !!