=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਰਲੋ ਘਿਓ ਨੂੰ ਭਾਂਡਾ: SBI ਦੀ ਮੇਨ ਬ੍ਰਾਂਚ ਚੋਂ ਬੱਚਾ 35 ਲੱਖ ਦਾ ਬੈਗ ਲੈ ਹੋਇਆ ਫਰਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਲਗਾਤਾਰ ਵਧ ਰਹੀਆਂ ਲੁੱਟ-ਖੋਹ ਚੋਰੀ ਠੱਗੀ ਦੀਆਂ ਘਟਨਾਵਾਂ ਨੇ ਜਿਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਉਥੇ ਹੀ ਅੱਜ-ਕੱਲ੍ਹ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਗੈਰ ਸਮਾਜਿਕ ਅਨਸਰਾਂ ਦੇ ਵਿੱਚ ਛੋਟੇ ਬੱਚੇ ਵੀ ਸ਼ਾਮਲ ਹੁੰਦੇ ਹਨ। ਜਿਨ੍ਹਾਂ ਵੱਲੋਂ ਛੋਟੀ ਉਮਰੇ ਹੀ ਇਸ ਦਲਦਲ ਦੇ ਵਿਚ ਆ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਬਾਰੇ ਸੁਣ ਕੇ ਸਾਰੇ ਲੋਕ ਹੈਰਾਨ ਪਰੇਸ਼ਾਨ ਰਹਿ ਜਾਂਦੇ ਹਨ। ਜਿੱਥੇ ਅਜਿਹੇ ਬੱਚੇ ਦਿਨ ਦਿਹਾੜੇ ਹੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ।

ਹੁਣ ਇਥੇ ਐਸਬੀਆਈ ਦੀ ਮੇਨ ਬਰਾਂਚ ਵਿੱਚੋਂ 35 ਲੱਖ ਦਾ ਬੈਗ ਲੈ ਕੇ ਬੱਚਾ ਫਰਾਰ ਹੋਇਆ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ੇਰਾਂਵਾਲਾ ਗੇਟ ਦੇ ਕੋਲ ਸਥਿਤ sbi ਬੈਂਕ ਦੀ ਮੇਨ ਬਰਾਂਚ ਹੈ। ਜਿੱਥੇ ਇਸ ਬੈਂਕ ਦੇ ਵਿੱਚ ਉਸ ਸਮੇਂ ਪਰਸ਼ਾਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ 35 ਲੱਖ ਰੁਪਏ ਦੀ ਨਕਦੀ ਵਾਲਾ ਇਕ ਬੈਗ ਇਕ ਬੱਚਾ ਲੈ ਕੇ ਫ਼ਰਾਰ ਹੋ ਗਿਆ।

ਇਹ ਘਟਨਾ ਪਟਿਆਲਾ ਦੀ ਇਸ ਐਸਬੀਆਈ ਬੈਂਕ ਦੀ ਮੇਨ ਬਰਾਂਚ ਵਿੱਚ ਉਸ ਸਮੇਂ ਵਾਪਰੀ ਜਦੋਂ ਇਕ ਬੈਗ ਵਿੱਚ 35 ਲੱਖ ਦਾ ਕੈਸ਼ ਪਾ ਕੇ ਰੱਖਿਆ ਹੋਇਆ ਸੀ ਜੋ ਕਿ ਵੱਖ ਵੱਖ ਏਟੀਐਮ ਦੇ ਵਿੱਚ ਪਾਉਣ ਵਾਸਤੇ ਰੱਖਿਆ ਗਿਆ ਸੀ। ਜਿਸ ਜਗ੍ਹਾ ਤੇ ਇਹ ਕੈਸ਼ ਪਿਆ ਸੀ ।ਉਹ ਏਰੀਆ ਪਾਬੰਦੀਸ਼ੁਦਾ ਹੈ ਉਥੇ ਹੀ ਇਹ ਹੈਰਾਨੀਜਨਕ ਘਟਨਾ ਉਸ ਪਾਬੰਦੀਸ਼ੁਦਾ ਏਰੀਆ ਵਿਚ ਵਾਪਰੀ।

ਜਿੱਥੇ ਇਕ ਬੱਚਾ ਇਹ ਬੈਗ ਲੈ ਕੇ ਉਸ ਜਗ੍ਹਾ ਤੋਂ ਫਰਾਰ ਹੋ ਗਿਆ। ਉੱਥੇ ਹੀ ਇਸ ਦਾ ਪਤਾ ਲੱਗਦੇ ਹੀ ਤੁਰੰਤ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਬੈਂਕ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਉਥੇ ਹੀ ਬੈਂਕ ਦੇ ਆਲੇ-ਦੁਆਲੇ ਲਗਾਏ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਚੋਰ ਗਰੋਹ ਨੂੰ ਕਾਬੂ ਕੀਤਾ ਜਾ ਸਕੇ।




error: Content is protected !!