ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਜਨਾਲਾ,ਅੰਮ੍ਰਿਤਸਰ,ਤਰਨਤਾਰਨ,ਸ਼ਾਹਕੋਟ-ਜ਼ੀਰਾ ਤੇ ਜਗਰਾਉਂ ਖੇਤਰ ਗਰਜ-ਚਮਕ ਵਾਲੇ ਬੱਦਲ ਦੀ ਕਤਾਰ ਮੋਟੀ ਕਣੀ ਪਾ ਰਹੀ ਹੈ ਆਉਣ ਵਾਲੇ 15 ਮਿੰਟ ਤੋ 8 ਘੰਟਿਆਂ ਦੌਰਾਨ ਕਾਰਵਾਈ ਤਕੜੀ ਹੋ ਡੇਰਾ ਬਾਬਾ ਨਾਨਕ,ਕਪੂਰਥਲਾ,ਬਟਾਲਾ,ਬਿਆਸ,ਜਲੰਧਰ,ਕਰਤਾਰਪੁਰ,ਆਦਮਪੁਰ,ਫਗਵਾੜਾ,ਫਿਲੌਰ,ਮਹਿਤਾ ਚੌਂਕ,ਹੁਸ਼ਿਆਰਪੁਰ,ਦਸੂਹਾ,ਗੁਰਦਾਸਪੁਰ,ਪਠਾਨਕੋਟ,ਮੁਕੇਰੀਆਂ,ਲੁਧਿਆਣਾ,ਮਲੇਰਕੋਟਲਾ, ਨਵਾਂਸ਼ਹਿਰ,ਅਨੰਦਪੁਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਇਸ ਤੋ ਵੱਖਰਾ ਫ਼ਜਾਲਿਕਾ-ਅਬੋਹਰ,ਮਲੋਟ,ਹਨੂੰਮਾਨਗੜ,ਸਿਰਸਾ,ਬਠਿੰਡਾ-ਸਰਦੂਲਗੜ ਨੇਰੀ ਤੇ ਗਰਜ ਚਮਕ ਨਾਲ #ਟੁੱਟਵੇ ਖੇਤਰਾਂ ਚ ਮੀਂਹ ਦਾ ਛਰਾਂਟਾ ਪੁੱਜ ਰਿਹਾ ਹੈ।
ਇਸੇ ਦੌਰਾਨ ਬਾਕੀ ਸੂਬੇ ਚ ਵੀ ਨਵੀਂ ਕਾਰਵਾਈ ਜਨਮ ਲੈ ਸਕਦੀ ਹੈ ਜਿਸ ਬਾਰੇ ਕੁਮੈਂਟ ਜਾ ਵੱਖਰਾ ਅਲਰਟ ਕਰ ਦਿੱਤਾ ਜਾਵੇਗਾ ਮਾਝੇ ਚ ਮੌਜੂਦਾ ਕਾਰਵਾਈ ਗੁਜ਼ਰ ਜਾਣ ਬਾਅਦ ਲਹਿੰਦੇ ਵੱਲੋ ਬਾਰਡਰ ਦੇ ਕੁਝ ਖੇਤਰਾਂ ਚ ਦੂਜੀ ਵਾਰ ਫਿਰ ਹਲਚਲ ਹੋ ਸਕਦੀ ਹੈ।
17-18 ਤਰੀਕ ਤੁਕ ਰੁਕ ਰੁਕ ਕਾਰਵਾਈਆਂ ਜਾਰੀ ਰਹਿਣ ਦੀ ਉਮੀਦ ਹੈ ਆਗਾਮੀ 7-8 ਦਿਨ ਲੂ ਵੀ ਨਦਾਰਤ ਰਹੇਗੀ।
ਨੋਟ:
ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ
ਜਾਰੀ ਕੀਤਾ 3:30Pm 13ਮਈ
ਤਾਜਾ ਜਾਣਕਾਰੀ