BREAKING NEWS
Search

ਕੁੜੀ ਰਾਤ ਵੇਲੇ ਕਰਦੀ ਹੈ ਫੂਡ ਡਿਲੀਵਰੀ, ਦਿਨ ਚ ਕਰਦੀ ਪੜਾਈ – ਹਰੇਕ ਕੋਈ ਕਰ ਰਿਹਾ ਤਾਰੀਫਾਂ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਨੌਜਵਾਨ ਕੁੜੀਆਂ ਮੁੰਡਿਆਂ ਵਿੱਚ ਕੋਈ ਵੀ ਫਰਕ ਨਹੀਂ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਹਰ ਖੇਤਰ ਵਿਚ ਮੱਲਾਂ ਮਾਰੀਆਂ ਗਈਆਂ ਹਨ। ਉੱਥੇ ਹੀ ਬਹੁਤ ਸਾਰੇ ਨੌਜਵਾਨ ਕੁੜੀਆਂ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਹਨ ਜਿਸ ਨਾਲ ਹੋਰ ਕੁੜੀਆਂ ਦੇ ਫੈਸਲੇ ਵੀ ਵਧ ਰਹੇ ਹਨ ਅਤੇ ਨੌਜਵਾਨ ਕੁੜੀਆਂ ਹੋਰ ਕੁੜੀਆਂ ਲਈ ਇੱਕ ਪ੍ਰੇਰਣਾ-ਸਰੋਤ ਬਣ ਜਾਂਦੀਆਂ ਹਨ। ਸਾਰੇ ਦੇਸ਼ਾਂ ਵਿਚ ਹਰ ਖੇਤਰ ਵਿੱਚ ਕੁੜੀਆ ਵੱਲੋਂ ਅੱਗੇ ਵਧ ਕੇ ਕੰਮ ਕੀਤੇ ਜਾ ਰਹੇ ਹਨ। ਹੁਣ ਇੱਥੇ ਇਕ ਕੁੜੀ ਵੱਲੋਂ ਰਾਤ ਦੇ ਵੇਲੇ ਫ਼ੂਡ ਡਿਲਵਰੀ ਦਾ ਕੰਮ ਕੀਤਾ ਜਾ ਰਿਹਾ ਹੈ ਜੋ ਦਿਨ ਵੇਲੇ ਪੜਾਈ ਕਰਨੀ ਹੈ ਜਿੱਥੇ ਇਸ ਕੁੜੀ ਦੇ ਬਾਰੇ ਜਾਣ ਕੇ ਹਰ ਕੋਈ ਉਸ ਦੀਆਂ ਤਰੀਫਾਂ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਕੁੜੀ ਦੀ ਕਹਾਣੀ ਸੋਸ਼ਲ ਮੀਡੀਆ ਤੇ ਸਾਂਝੇ ਹੁੰਦੇ ਹੀ ਸਭ ਲੋਕਾਂ ਵੱਲੋਂ ਉਸ ਕੁੜੀ ਦੀ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ ਜਿੱਥੇ ਇਕ ਮੀਰਾਬ ਨਾਂ ਦੀ ਲੜਕੀ ਇਸ ਸਮੇਂ ਫ਼ੈਸ਼ਨ ਡਿਜਾਇਨਿੰਗ ਵਿਚ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਆਪਣਾ ਇੱਕ ਫੈਸ਼ਨ ਬਰਾਂਡ ਵੀ ਲਾਂਚ ਕਰਨਾ ਚਾਹੁੰਦੀ ਹੈ। ਇਸੇ ਉਦੇਸ਼ ਦੇ ਨਾਲ ਜਿੱਥੇ ਇਸ ਲੜਕੀ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ ਉਥੇ ਹੀ ਦਿਨ ਵੇਲੇ ਇਸ ਲੜਕੇ ਵੱਲੋਂ ਆਪਣੀ ਪੜ੍ਹਾਈ ਕੀਤੀ ਜਾ ਰਹੀ ਹੈ। ਅਤੇ ਰਾਤ ਦੇ ਸਮੇਂ ਇਸ ਲੜਕੀ ਵੱਲੋਂ ਖਾਣੇ ਦੀ ਡਿਗਰੀ ਕੀਤੀ ਜਾਦੀ ਹੈ।

ਇਹ ਲੜਕੀ ਜਿੱਥੇ ਲਾਹੌਰ ਵੁਹਾਨਬਾਦ ਇਲਾਕੇ ਵਿੱਚ ਰਹਿੰਦੀ ਹੈ। ਜਿਸ ਵੱਲੋਂ ਅਜੇ ਰਾਤ ਦੇ ਸਮੇਂ food delivery ਦਾ ਕੰਮ ਤਿੰਨ ਸਾਲ ਤੱਕ ਕੀਤਾ ਜਾਵੇਗਾ ਅਤੇ ਪੜ੍ਹਾਈ ਦੇ ਨਾਲ-ਨਾਲ ਉਸ ਵੱਲੋਂ ਇਹ ਸਾਰਾ ਕੰਮ ਕੀਤਾ ਜਾਂਦਾ ਹੈ ਅਤੇ ਇਸ ਲੜਕੀ ਦੀ ਪੜ੍ਹਾਈ ਦਾ ਖਰਚਾ ਵੀ ਇਕ ਸੰਸਥਾ ਵੱਲੋਂ ਚੁੱਕਿਆ ਜਾ ਰਿਹਾ ਹੈ।

ਜਦ ਕਿ ਲੜਕੀ ਫੂਡ ਦੀ ਸਪਲਾਈ ਕਰ ਕੇ ਆਪਣੇ ਪਰਵਾਰ ਦੇ ਖਰਚੇ ਚੱਕ ਰਹੀ ਹੈ। ਇਸ ਲੜਕੀ ਦੇ ਬਾਰੇ ਜਿੱਥੇ ਫਿਜ਼ਾ ਇਜਾਜ਼ ਵੱਲੋਂ ਕਹਾਣੀ ਦੇ ਤੌਰ ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਸ ਲੜਕੀ ਦੀ ਕਹਾਣੀ ਨੂੰ ਸਭ ਪਾਸੇ ਖੂਬ ਪਸੰਦ ਕੀਤਾ ਗਿਆ ਹੈ।



error: Content is protected !!