BREAKING NEWS
Search

9 ਸਾਲਾਂ ਮਾਸੂਮ ਬੱਚੇ ਨੇ ਸੜ੍ਹਕ ਦੁਰਘਟਨਾਵਾਂ ਰੋਕਣ ਲਈ ਬਣਾ ਦਿੱਤਾ ਅਜਿਹਾ ਯੰਤਰ ਕਿ ਵਿਗਿਆਨੀ ਵੀ ਪਾ ਦਿੱਤੇ ਸੋਚਾਂ ਵਿਚ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਕੀ ਨਾ ਸਿਰਫ ਪੰਜਾਬ ਦੇ ਵਿਚ ਬਲਕਿ ਪੂਰੇ ਭਾਰਤ ਦੇ ਵਿਚ ਦਿਨੋਂ-ਦਿਨ ਦੁਰਘਟਨਾਂਵਾਂ ਦੀ ਸੰਖਿਆ ਤੇਜੀ ਨਾਲ ਵਧਦੀ ਜਾ ਰਹੀ ਹੈ ਤੇ ਲੱਖਾਂ ਦੀ ਗਿਣਤੀ ਦੇ ਵਿਚ ਲੋਕਾਂ ਦੀ ਮੌਤ ਸਿਰਫ ਸੜ੍ਹਕ ਦੁਰਘਟਨਾਵਾਂ ਦੇ ਕਾਰਨ ਹੁੰਦੀ ਹੈ ਜਿਸ ਕਰਕੇ ਘਰਾਂ ਦੇ ਘਰ ਸਿਰਫ ਦੁਰਘਟਨਾਵਾਂ ਦੇ ਕਾਰਨ ਹੀ ਉੱਜੜ ਰਹੇ ਹਨ ਤੇ ਸਰਵੇ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ

ਭਾਰਤ ਵਿਚ ਕਰੀਬ 10 ਮਿੰਟ ਦੇ ਅੰਦਰ-ਅੰਦਰ 3 ਮੌਤਾਂ ਸੜ੍ਹਕ ਦੁਰਘਟਨਾਵਾਂ ਕਾਰਨ ਹੀ ਹੁੰਦੀਆਂ ਹਨ ਜਿਸਨੂੰ ਦੇਖਦੇ ਹੋਏ ਇਸ ਨਿੱਕੇ ਜਿਹੇ ਬੱਚੇ ਨੇ ਵੱਡਾ ਕਾਰਨਾਮਾ ਕਰਕੇ ਵਿਗਿਆਨੀਆਂ ਨੂੰ ਵੀ ਸੋਚਾਂ ਵਿਚ ਪਾ ਦਿੱਤਾ ਹੈ |ਜੀ ਹਾਂ ਤੁਹਾਨੂੰ ਦੇਖਣ ਵਿਚ ਤਾਂ ਇਹ ਮਾਸੂਮ ਬੱਚਾ ਭੋਲੇ ਜਿਹੇ ਚਿਹਰੇ ਦਾ ਮੇਤਾਬ ਲੱਗਦਾ ਹੈ ਪਰ ਇਸਦਾ ਦਿਮਾਗ ਨੇ ਕੁੱਝ ਅਜਿਹਾ ਕਰ ਦਿਖਾਇਆ ਜਿਸ ਨਾਲ ਦਿਨੋਂ-ਦਿਨ ਵਧ ਰਹੀਆਂ ਦੁਰਘਟਨਾਵਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ |

ਜੀ ਹਾਂ ਇਸ ਛੋਟੇ ਜਿਹੇ ਮਾਸੂਮ ਬੱਚੇ ਨੇ ਆਪਣੀ ਦਿਮਾਗੀ ਸ਼ਕਤੀ ਦੇ ਨਾਲ ਇੱਕ ਅਜਿਹਾ ਯੰਤਰ ਤਿਆਰ ਕੀਤਾ ਹੈ ਜਿਸ ਨਾਲ ਦੁਨੀਆਂ ਦੀ ਸਭ ਤੋਂ ਵੱਡੀ ਸਮੱਸਿਆ ਯਾਨਿ ਕਿ ਦੁਰਘਟਨਾਵਾਂ ਨੂੰ ਆਸਾਨੀ ਨਾਲ ਠੱਲ ਪਾਈ ਜਾ ਸਕਦੀ ਹੈ |

ਇਸ ਬੱਚੇ ਦੀ ਉਮਰ ਸਿਰਫ 9 ਸਾਲ ਦੀ ਹੈ ਤੇ ਇਸਦਾ ਨਾਮ ਉੜੇਵੀਰ ਸਿੰਘ ਹੈ ਜਿਸਨੇ ਛੋਟੀ ਉਮਰ ਦੇ ਵਿਚ ਹੀ ਇੱਕ ਅਜਿਹਾ ਯੰਤਰ ਬਣਾ ਦਿੱਤਾ ਜਿਸ ਨਾਲ ਵੱਡੀ ਤੋਂ ਵੱਡੀ ਦੁਰਘਟਨਾ ਹੋਣ ਤੋਂ ਰੋਕੀ ਜਾ ਸਕਦੀ ਹੈ ਤੇ ਪਰਿਵਾਰ ਨੂੰ ਆਪਣੇ ਉਦੇਵੀਰ ਸਿੰਘ ਤੇ ਮਾਣ ਹੈ ਕਿ ਉਸਨੇ ਇੰਨੀਂ ਜਿਆਦਾ ਛੋਟੀ ਉਮਰ ਦੇ ਵਿਚ ਵੱਡਾ ਕਾਰਨਾਮਾ ਕਰ ਦਿਖਾਇਆ |error: Content is protected !!