ਸੱਚਾਈ ਸੁਣੋ ਕੀ ਸੱਚ ਹੈ ਇਸ ਵਿਆਹ ਪਿੱਛੇ ,,
ਜਿਸ ਔਰਤ ਦਾ ਵਿਆਹ ਹੋ ਰਿਹਾ ਇਸਦਾ ਨਾਮ ਅੰਮ੍ਰਿਤਾ ਸਰਮਾ ਹੈ ਇਸ ਔਰਤ ਦਾ ਪਹਿਲਾਂ ਵਿਆਹ ਹੋਇਆ ਤੇ ਵਿਆਹ ਤੋ ਡੇਢ ਸਾਲ ਬਾਅਦ ਇਸ ਦਾ ਪਤੀ ਮਰ ਗਿਆ ਇਸਦੇ ਪਰਿਵਾਰ ਨੇ ਇਸ ਦਾ ਵਿਆਹ ਫਿਰ ਆਪਣੇ ਬਹਾਮਣ ਬਿਰਾਦਰੀ ਚ ਕਰਤਾ ਪਰ 7 ਮਹੀਨੇ ਬਾਅਦ ਇਸ ਔਰਤ ਦਾ ਦੂਸਰਾ ਪਤੀ ਐਕਸੀਡੈਂਟ ਹੋਣ ਕਾਰਨ ਮਰ ਗਿਆ
ਇਸ ਔਰਤ ਦੇ ਪਰਿਵਾਰ ਤੇ ਇਸਦੇ ਰਿਸ਼ਤੇਦਾਰ ਇਸ ਨੂੰ ਕੂਲੈਹਣੀ ਡੈਨ ਤੇ ਬਹੁਤ ਕੁਝ ਕਹਿਦੇ ਇਸਦਾ ਹੱਥ ਕਿਸੇ ਸਰਮੇ ਵਰਮੇ ਨੇ ਨਹੀਂ ਫੜਿਆ ਇਸਦੇ ਪਰਿਵਾਰ ਨੇ ਬਹੁਤ ਜੋਰ ਲਾਇਆ ਪਰ ਕਿਸੇ ਨੇ ਵੀ ਇਸ ਵਿਚਾਰੀ ਔਰਤ ਦਾ ਹੱਥ ਨਹੀਂ ਫੜਿਆ ਟਾਈਮ ਬੀਤੀ ਗਿਆ ਇਸ ਵਿਚਾਰੀ ਦੀ ਮਾ ਦੀ ਮੌਤ ਹੋ ਗਈ ਕੁਝ ਸਮੇਂ ਬਾਅਦ ਇਸਦਾ ਪਿਉ ਵੀ ਗੁਜਰ ਗਿਆ ਇਸ ਵਿਚਾਰੀ ਦਾ ਜਿਉਣਾ ਔਖਾ ਹੋ ਗਿਆ ਇਕ ਦਿਨ ਇਸ ਨੇ ਖੁਦਕਸ਼ੀ ਕਰਨ ਦੀ ਕੋਸਿਸ ਕੀਤੀ ਪਰ ਬਚਾਅ ਹੋ ਗਿਆ
ਇਸਦੀ ਜਿੰਦਗੀ ਬਹੁਤ ਔਖੀ ਹੋਈ ਹਿੰਦੂ ਧਰਮ ਦੇ ਲੋਕਾਂ ਇਸਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਤਾ ਜੇ ਇਹ ਔਰਤ ਕਿਸੇ ਹਿੰਦੂ ਦੇ ਮੱਥੇ ਲੱਗ ਜਾਂਦੀ ਤਾ ਉਹ ਬੁਰਾ ਭਲਾ ਕਹਿੰਦਾ ਸਮਾਜ ਨੇ ਇਸਨੂੰ ਬਹੁਤ ਜਿਲੱਤ ਦਿਖਾਈਂ ਇਕ ਦਿਨ ਇਸ ਔਰਤ ਨੇ ਫੇ ਰੇਲ ਦੇ ਅੱਗੇ ਕੁੱਦ ਕੇ ਖੁਦਕੁਸ਼ੀ ਕਰਨ ਦੀ ਕੋਸਿਸ ਕੀਤੀ ਤਾ ਇਸ ਬਜੁਰਗ ਸਰਦਾਰ ਨੇ ਬਚਾਅ ਲਿਆ ਜਦ ਇਸ ਔਰਤ ਤੋ ਸਾਰੀ ਗੱਲ ਇਸ ਸਰਦਾਰ ਨੇ ਸੁਣੀ ਤਾ ਉਸਨੇ ਕਿਹਾ ਮੇਰੀ ਧਰਮਪਤਨੀ ਦੀ ਮੌਤ ਹੋ ਚੁੱਕੀ ਹੈ ਮੇਰੇ ਕੋਲ 7 ਕਿੱਲੇ ਜ਼ਮੀਨ ਹੈ
ਜੇ ਤੂੰ ਕਹੇ ਤਾ ਮੈਂ ਤੇਰੇ ਸਿਰ ਤੇ ਹੱਥ ਰੱਖ ਸਕਦਾ ਸਰਦਾਰ ਜੀ ਦੀ ਇਹ ਗੱਲ ਸੁਣ ਇਸ ਔਰਤ ਦੇ ਅੱਖਾਂ ਚ ਹੰਝੂ ਆ ਗਏ ਤੇ ਕਹਿਣ ਲੱਗੀ ਮੈਂ ਆਪਣੇ ਹਿੰਦੂ ਸਮਾਜ ਵੱਲੋਂ ਦੁਰਕਾਰੀ ਹੋਈ ਹਾ ਲੋਕ ਮੈਨੂੰ ਚੂੜੈਲ ਕਹਿੰਦੇ ਜੇ ਤੁਸੀਂ ਮੇਰਾ ਹੱਥ ਫੜਦੇ ਹੋ ਤਾ ਮੈਨੂੰ ਹੋਰ ਕੀ ਚਾਹੀਦਾ ਇਸ ਹਿੰਦੂ ਔਰਤ ਦੇ ਸਿਰ ਤੇ ਹੱਥ ਰੱਖ ਸਰਦਾਰ ਜੀ ਉਸਨੂੰ ਨਵਾਂ ਜੀਵਨ ਦਿੱਤਾ,,!!ਸਰੋਤ by ਜਤਿੰਦਰ ਜਲਾਲ
ਵਾਇਰਲ