BREAKING NEWS
Search

7 ਜਨਵਰੀ ਨੂੰ ਹੋਵੇਗੀ ‘ਆਪ’ ਵਿਧਾਇਕ ਬਲਜਿੰਦਰ ਕੌਰ ਦੀ ਇਸ ਲੀਡਰ ਨਾਲ ਹੋਵੇਗੀ ਰਿੰਗ ਸੈਰੇਮਨੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

7 ਜਨਵਰੀ ਨੂੰ ਹੋਵੇਗੀ ‘ਆਪ’ ਵਿਧਾਇਕ ਬਲਜਿੰਦਰ ਕੌਰ ਦੀ ਇਸ ਲੀਡਰ ਨਾਲ ਹੋਵੇਗੀ ਰਿੰਗ ਸੈਰੇਮਨੀ

ਆਪ’ ਵਿਧਾਇਕ ਬਲਜਿੰਦਰ ਕੌਰ ਦੀ ਰਿੰਗ ਸੈਰੇਮਨੀਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ 7 ਜਨਵਰੀ ਨੂੰ ਰਿੰਗ ਸੈਰੇਮਨੀ ਹੋਵੇਗੀ।

ਦੱਸ ਦੇਈਏ ਕਿ ਬਲਜਿੰਦਰ ਕੌਰ ਦੇ ਹੋਣ ਵਾਲੇ ਪਤੀ ਦਾ ਨਾਂਅ ਸੁਖਰਾਜ ਸਿੰਘ ਬੱਲ ਹੈ।

ਸੁਖਰਾਜ ਬੱਲ ‘ਆਪ’ ਦੇ ਮਾਝਾ ਜੋਨ ਦੇ ਪ੍ਰਧਾਨ ਹਨ।

ਇਸ ਦੇ ਨਾਲ ਹੀ ਫਰਵਰੀ ਮਹੀਨੇ ‘ਚ ਦੋਵਾਂ ਦਾ ਵਿਆਹ ਵੀ ਹੋਵੇਗਾ।

ਤਲਵੰਡੀ ਸਾਬੋ ਤੋਂ ‘ਆਪ’ ਦੀ ਵਿਧਾਇਕ ਹਨ ਬਲਜਿੰਦਰ ਕੌਰ।error: Content is protected !!