ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਅੱਜਕਲ੍ਹ ਦੇ ਸਮੇਂ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵਲੋਂ ਆਪਣੇ ਘਰ ਵਿੱਚ ਆਪਣੀਆਂ ਖੁਸ਼ੀਆਂ ਨੂੰ ਕਈ ਵਾਰ ਹੱਥੀਂ ਹੀ ਉਜਾੜ ਲਿਆ ਜਾਂਦਾ ਹੈ। ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਉਨ੍ਹਾਂ ਵਿਆਹੁਤਾ ਜੋੜਿਆਂ ਦੀ ਜ਼ਿੰਦਗੀ ਵਿੱਚ ਨਜਾਇਜ਼ ਸਬੰਧਾਂ ਦਾ ਹੋਣਾ ਵੇਖਿਆ ਗਿਆ ਹੈ। ਦੱਸਦੀ ਹੈ ਅਜਿਹੇ ਬਹੁਤ ਸਾਰੇ ਮਾਮਲੇ ਦੇ ਵਿੱਚ ਜਿੱਥੇ ਕਈ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਅਤੇ ਕਈ ਲੋਕ ਆਪਣੇ ਘਰ ਨੂੰ ਛੱਡ ਕੇ ਫਰਾਰ ਹੋ ਜਾਂਦੇ ਹਨ।
ਉੱਥੇ ਹੀ ਅਜਿਹੇ ਮਾਮਲਿਆਂ ਦੇ ਕਾਰਨ ਉਨ੍ਹਾਂ ਦੇ ਪਰਿਵਾਰਾਂ ਵਿੱਚ ਬੱਚਿਆਂ ਉੱਪਰ ਬੁਰਾ ਅਸਰ ਪੈਂਦਾ ਹੈ ਜਿਨ੍ਹਾਂ ਦੇ ਮਾਂ-ਬਾਪ ਵੱਲੋਂ ਅਜਿਹੇ ਕਦਮ ਚੁੱਕੇ ਜਾਂਦੇ ਹਨ। ਹੁਣ ਇਸ਼ਕ ਵਿਚ ਅੰਨ੍ਹੀ ਹੋਈ ਨੇ ਪਤੀ ਅਤੇ ਪੰਜ ਬੱਚਿਆਂ ਨੂੰ ਛੱਡ ਦਿੱਤਾ ਹੈ ਅਤੇ ਆਸ਼ਿਕ ਨਾਲ ਵਿਆਹ ਕਰਵਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਅਲਵਰ ਜ਼ਿਲ੍ਹੇ ਵਿੱਚ ਇੱਕ ਪੰਜ ਪੰਜ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਵਿਆਹ ਕਰਾਇਆ ਗਿਆ ਹੈ।
ਦੱਸ ਦਈਏ ਕਿ ਜਿੱਥੇ ਖੋਹਰੀ ਪਿੰਡ ਵਿਚ 15 ਸਾਲ ਪਹਿਲਾਂ ਇਕ 33 ਸਾਲਾਂ ਦੀ ਔਰਤ ਨੂਰਜਹਾਂ ਦਾ ਵਿਆਹ ਹੋਇਆ ਸੀ। ਜਿਸ ਦੇ ਵਿਆਹ ਤੋਂ ਬਾਅਦ ਪੰਜ ਬੱਚੇ ਹੋਏ ਅਤੇ ਉਸ ਦਾ ਪਤੀ ਟਰੱਕ ਡਰਾਈਵਰ ਹੋਣ ਦੇ ਚਲਦਿਆਂ ਹੋਇਆਂ ਵਧੇਰੇ ਸ਼ਰਾਬ ਪੀਂਦਾ ਸੀ। ਜਿਸ ਕਾਰਨ ਅਕਸਰ ਹੀ ਘਰ ਵਿਚ ਕਲੇਸ਼ ਰਹਿੰਦਾ ਸੀ ਉਥੇ ਹੀ ਇਸ ਪਿੰਡ ਦੇ ਵਿੱਚ ਮੌਸਮ ਨਾਂ ਦੇ ਵਿਅਕਤੀ ਦੀ ਰਿਸ਼ਤੇਦਾਰੀ ਸੀ। ਜੋ ਅਲਵਰ ਸ਼ਹਿਰ ਦੇ ਨੇੜੇ ਤੁਲੇਦਾ ਪਿੰਡ ਦਾ ਰਹਿਣ ਵਾਲਾ ਹੈ। ਜਿਸ ਵੱਲੋਂ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਗਿਆ ਹੈ ਅਤੇ ਉਸ ਵੱਲੋਂ ਨੂਰ ਜਹਾਂ ਦੇ ਨਾਲ ਨਿਕਾਹ ਕਰਵਾ ਲਿਆ ਗਿਆ ਹੈ।
ਜੋ ਇਸ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਹੀ ਰੱਖੇਗਾ। ਅਤੇ ਰਲ ਕੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਾਲਣ-ਪੋਸ਼ਣ ਕਰਨਗੇ। ਉਧਰ ਦੂਜੇ ਪਾਸੇ ਪੰਜ ਬੱਚਿਆਂ ਦੀ ਮਾਂ ਨੂਰਜਹਾਂ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸੁਰੱਖਿਆ ਹੇਠ ਅਲਵਰ ਚਾਇਲਡ ਵੈਲਫੇਅਰ ਕਮੇਟੀ ਕੋਲ ਰੱਖਿਆ ਗਿਆ ਹੈ।
ਤਾਜਾ ਜਾਣਕਾਰੀ