BREAKING NEWS
Search

5 ਰੁਪਏ ਦੇ ਨੋਟ ਤੇ ਜਦੋ ਆਪਣਾ ਨੰਬਰ ਲਿਖ ਕੇ ਫੜਾ ਗਈ ਕੁੜੀ ਤੇ ਅੱਗੇ ਜੋ ਹੋਇਆ ਦੇਖ ਕੇ ਰਹਿ ਜਾਓਗੇ ਹੈਰਾਨ

ਬਹੁਤ ਦਿਲਚਸਪ ਸਟੋਰੀ ਆ ਪੜਿਉ ਜਾਰੂਰ** ਮਜਬੂਰੀਆਂ ਬਹੁਤ ਕੁਛ ਕਰਵਾ ਦਿੰਦਿਆਂ ਨੇ,ਗੱਲ 2009 ਦੀ ਹੈ, ਮੈਂ ਚੰਡੀਗੜ੍ਹ ਤੋਂ ਪੇਸ਼ੀ ਭੁਗਤ ਕੇ ਅਮ੍ਰਿਤਸਰ ਨੂੰ ਵਾਪਿਸ ਆ ਰਿਹਾ ਸੀ ਮੇਰੇ ਉੱਪਰ ਕਤਲ ਕੇਸ ਚਲ ਰਿਹਾ ਸੀ ਮੈਂ ਜ਼ਮਾਨਤ ਤੇ ਸੀ ਉਸ ਦਿਨ ਕਾਫੀ ਲੇਟ ਡੇਟ ਮਿਲੀ,ਮੈਂ ਸੈਕਟਰ 43 ਤੋਂ ਬੱਸ ਵੀਚ ਬੈਠਾ ਸੀ ਜੋ ਅੰਮ੍ਰਿਤਸਰ ਵਾਲੀ ਬੱਸ ਸੀ ਮੇਰੇ ਨਾਲ ਸੀਟ ਤੇ ਇਕ ਕੁੜੀ ਆ ਕੇ ਬੈਠ ਗਈ ਬੱਸ ਚਲ ਪਈ ਤੇ ਮੈ ਅਮ੍ਰਿਤਸਰ ਦੀ ਟਿਕਟ ਲੈ ਲਈ ਮੇਰੇ ਨਾਲ ਬੈਠੀ ਕੁੜੀ ਨੇ ਫਿਲੌਰ ਦੀ ਟਿਕਟ ਲੈ ਲਈ ਤੇ ਰਸਤੇ ਵਿਚ ਉਹ ਆਪਣੇ ਫੋਨ ਵਿਚ ਇਕ ਨੰਬਰ ਡਾਇਲ ਕਰ ਰਹੀ ਸੀ ….ਸ਼ਇਦ ਇਹ ਨੰਬਰ ਉਸਦਾ ਖੁਦ ਦਾ ਸੀ ਸ਼ਇਦ ਉਹ ਇਹ ਨੰਬਰ ਮੈਨੂੰ ਦਿਖਾ ਰਹੀ ਸੀ,,ਰਾਤ ਕਾਫੀ ਹੋ ਚੁੱਕੀ ਸੀ,, ਉਸਦਾ ਸਟੋਪ ਆਉਣ ਵਾਲਾ ਸੀ

ਉਹ ਉਤਰਨ ਦੀ ਤਿਆਰੀ ਕਰਨ ਲੱਗੀ,ਉਤਰ ਦੇ ਵਕਤ ਓਹ ਮੈਨੂੰ ਆ 5ਰੁਪਏ ਨੋਟ ਦੇ ਗਈ ਜਿਸ ਤੇ ਓਸ ਦਾ ਨਾਮ ਤੇ ਫੋਨ ਨੰਬਰ ਲਿਖਿਆ ਹੋਇਆ ਸੀ,,ਕਾਫੀ ਦਿਨ ਬੀਤ ਜਾਣ ਮਗਰੋ ਮੈ ਓਸ ਦਾ ਨੰਬਰ ਡਾਇਲ ਕੀਤਾ,ਤੇ ਫੋਨ ਕੀਤਾ,ਮੈ ਅੱਗੇਓ ਕੁਝ ਨਾ ਬੋਲਿਆ,ਥੋੜੇ ਚਿਰ ਪਿੱਛੋਂ ਉਹ ਖੁਦ ਬੋਲੀ ਹੈਲੋ ਕੌਣ ਮੈ ਕਿਹਾ ਪ੍ਰਿੰਸ,ਕਹਿੰਦੀ ਪ੍ਰਿੰਸ ਕੌਣ ,? ਮੈ ਬੋਲਿਆ ਆਪਾ ਚੰਡੀਗੜ ਬੱਸ ਚ ਮਿਲੇ ਸੀ ਅੱਗੋਂ ਬੋਲੀ ਤੇਰਾ ਭਲਾ ਹੋਜੇ ਅੱਜ ਕਿਵੇਂ ਚੇਤਾ ਆ ਗਿਆ ਕਿਹਦੀ ਮੁੰਡੇ ਮਿੰਟ ਨੀ ਲਾਦੇ ਫੋਨ ਕਰਨ ਨੂੰ ਜੇ ਕੋਈ ਕੁੜੀ ਨੰਬਰ ਦੇਵੇ, ਖੈਰ ਓਸ ਨਾਲ ਗੱਲ ਬਾਤ ਹੋਈ,,ਗੱਲਾ ਗੱਲਾ ਚ ਪਤਾ ਚੱਲੇਆ ਕੇ ਓ MAc ਕਰ ਰਹੀ ਸੀ ਤੇ ਘਰੋਂ ਵੀ ਗਰੀਬ ਸੀ,ਫਿਰ ਮੇਰੀ ਕਾਫੀ ਦਿਨ ਓਸ ਨਾਲ ਗੱਲ ਨਹੀ ਹੋਈ,ਅਚਾਨਕ ਇਕ ਦਿਨ ਓਸ ਦਾ ਫੋਨ ਆਏਅਾ ਤੇ ਕਹਿਣ ਲਗੂ ਮੈਨੂੰ 2000 ਰੁਪੈ ਦੀ ਲੋੜ ਹੈ ,ਪਲੀਜ ਦੇ ਦੀਓ ਕਹਿਣ ਲੱਗੀ ਏਸ ਬਦਲੇ ਤੁਸੀ ਮੇਰੇ ਨਾਲ ਜੋ ਮਰਜੀ ਕਰ ਲਓ,???? ਮੈ ਕਿਹਾ ਤੇਰਾ ਕੀ ਮਤਲਬ ਜੋ ਮਰਜੀ,??? ਕਹਿਣ ਲੱਗੀ ਤੁਸੀ ਮੇਰੇ ਨਾਲ ਇਕ ਰਾਤ ਗੁਜਾਰ ਸਕਦੇ ਹੋ

ਪਲੀਜ ਪੈਸੈ ਦੇ ਦੋ,ਪਹਿਲਾ ਤਾ ਮੈਨੂੰ ਗੁੱਸਾ ਬਹੁਤ ਆਇਆ, ਫਿਰ ਮੈ ਕਿਹਾ ਪੈਸੇ ਕੀ ਕਰਨੇ ਆ ਜੋ ਤੂੰ,ਆ ਸਬ ਬੋਲ ਰਹੀ ਏ,ਕਹਿਦੀ ਮੇਰੇ ਕੋਲ ਕਿਰਾਏ ਜੇਗੇ ਵੀ ਪੈਸੈ ਨਹੀ ਹੈਗੇ ਮੇਰੀ ਸਾਰੀ ਪੜਾਈ ਖਰਾਬ ਹੋ ਜਾਣੀ ਆ ਇਹ ਸੁਣ ਕੇ ਮੇਰੀਆ ਅੱਖਾ ਭਰ ਅਈਆ,ਅਗਲੇ ਦਿਨ ਮੈ ਖੁਦ ਜਾ ਕੇ ਪੈਸੇ ਦੇ ਕੇ ਆਇਆ ਓਸ ਨੂੰ,ਮੇਰੇ ਗਲ਼ ਲਗ ਕੇ ਬਹੁਤ ਰੋੋਈ,ਕਹਿਦੀ ਮੇਰੇ ਪਾਪਾ ਵੀ ਨਹੀ ਹੈਗੇ,ਮੇਰਾ ਭਰਾ ਛੋਟਾ ਤੇ ਛੋਟੀ ਭੈਣ ਆ,ਮਾ ਕਪੜੇ ਸਿਲਾਈ ਕਰਦੀ ਆ ਤੇ ਮਸਾ ਗੁਜਾਰਾ ਹੁੰਦਾ ਵਾ,ਰੋ ਰੋ ਕਹਿਣ ਲੱਗੀ ਸਾਡਾ ਘਰ ਵੀ ਅਾਪਣਾ ਨਹੀ ਹੈਗਾ ਜਿਥੇ ਰਹਿਨੇ ਆ ਓ ਕਿਸੇ ਦਾ ਵਾ ਓ ਆਪ ਬਾਹਰ ਰਹਿਦੇ ਆ ਤੇ ਘਰ ਸਾਭ ਸਭਾਲ਼ ਲਈ ਦਿਤਾ ਵਾ,ਕਹਿਣ ਲੱਗੀ ਜਦ ਨੌਕਰੀ ਮਿਲ ਗਈ ਨਾ ਮੈਨੂੰ ਸਬ ਤੋ ਪਹਿਲਾ ਆਪਣਾ ਘਰ ਬਣੌੱਣਾ ਬਹੁਤ ਨਾਇਸ ਕੁੜੀ ਸੀ,ਜਦ ਵੀ ਮੇੇੇਰੇ ਤੋ ਜਿੰਨਾ ਹੋ ਸਕਿਆ ਆਪਾ ਕੀਤਾ

ਅਸੀ ਕਾਫੀ ਵਾਰ ਮਿਲੇ ਬਟ ਐਜ ਫ੍ਰੈਂਡ ਕਿਉਂਕਿ ਕੇ ਮੇਰੀ ਪੇਸ਼ੀ ਵੀ ਚੰਡੀਗੜ ਪੈਦੀ ਸੀ ਤੇ ਓ ਵੀ ਓਥੇ ਪੜਦੀ ਸੀ,,ਫਿਰ ਸਟੱਡੀ ਪੂਰੀ ਕਰ ਲਈ ਤੇ ਨਿਊਜੀਲੈਡ ਚਲੀ ਗਈ ਜਿਸ ਦਿਨ ਓਸ ਦੀ ਦਿੱਲੀ ਤੋਂ ਫਲਾਈਟ ਸੀ ਮੇਰੀ ਚੰਡੀਗੜ ਪੇਂਸ਼ੀ ਸੀ ਤੇ ਮੈਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ,ਜਿੱਥੋ ਮੈਨੂੰ ਲੁਧਿਆਣੇ ਜੇਲ ਚ ਭੇਜ ਦਿਤਾ,ਕਹਿੰਦੀ ਸੀ ਫਲਾਈਟ ਦੇ ਟਾਇਮ ਮੈਨੂੰ ਫੋਨ ਕਰੀ ਮੈ ਗੱਲ ਕਰਨੀ ਆ ਤੇਰੇ ਨਾਲ,ਪਰ ਰੱਬ ਨੂੰ ਕੁਜ ਹੋਰ ਈ ਮਨਜੂਰ ਸੀ,ਅੱਜ ਵੀ ਜਦ ਮੈ ਆ 5 ਰੁਪੈਏ ਦਾ ਨੋਟ ਵੇਖਦਾ ਓਦਾ ਚਿਹਰੀ ਅੱਖਾਂ ਸਾਵੇ ਆ ਜਾਂਦਾerror: Content is protected !!