BREAKING NEWS
Search

4th ਸਟੇਜ ਦਾ ਕੈਂਸਰ ਇਸ ਔਰਤ ਨੇ ਖੁਦ ਹੀ ਠੀਕ ਕਰ ਲਿਆ ਇਹ ਤਕਨੀਕ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ

ਕੈਂਸਰ ਇੱਕ ਅਜੇਹੀ ਖਤਰਨਾਕ ਬਿਮਾਰੀ ਜਿਸਦਾ ਜੇਕਰ ਸਮੇ ਰਹਿੰਦੇ ਪਹਿਚਾਣ ਨਾ ਕੀਤੀ ਜਾਵੇ ਤਾ ਅਜਿਹੇ ਵਿਚ ਵਿਅਕਤੀ ਦੀ ਮੌਤ ਨਿਸ਼ਚਿਤ ਹੋ ਜਾਂਦੀ ਹੈ ਜੇਕਰ ਸਮੇ ਰਹਿੰਦੇ ਕੈਂਸਰ ਦਾ ਪਤਾ ਲੱਗ ਜਾਵੇ ਤਾ ਵੀ ਇਸਦਾ ਇਲਾਜ ਏਨਾ ਮਹਿੰਗਾ ਹੈ ਕਿ ਇਸ ਦੇ ਖਰਚੇ ਨੂੰ ਇੱਕ ਆਮ ਆਦਮੀ ਨਹੀਂ ਝੱਲ ਸਕਦਾ ਆਮ ਆਦਮੀ ਦੇ ਦੁਆਰਾ ਕੈਂਸਰ ਦੇ ਇਲਾਜ ਦੇ ਖਰਚ ਨੂੰ ਸਹਿਣ ਨਾ ਕਰਨ ਕਰਕੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਹਾਲ ਹੀ ਦੇ ਦਿਨਾਂ ਵਿਚ ਕੁਝ ਅਜਿਹਾ ਹੋਇਆ ਜਿਸਦੇ ਬਾਰੇ ਵਿਚ ਜਾਣ ਕੇ ਹਰ ਕੋਈ ਹੈਰਾਨ ਹੈ ਜੀ ਹਾਂ ਅਜਿਹਾ ਦੱਸਿਆ ਜਾਂਦਾ ਹੈ ਕਿ ਇੱਕ ਔਰਤ ਨੇ ਬਿਨਾ ਕਿਸੇ ਟਰੀਟਮੈਂਟ ਦੇ ਕੈਸਰ ਵਰਗੀ ਗੰਭੀਰ ਬਿਮਾਰੀ ਨੂੰ ਮਾਤ ਦੇ ਦਿੱਤੀ ਹੁਣ ਤੁਹਾਡੇ ਮਨ ਵਿਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਆਖਿਰ ਉਸ ਔਰਤ ਨੇ ਇਸ ਘਮਭੀਰ ਬਿਮਾਰੀ ਨੂੰ ਕਿਵੇਂ ਹਰਾਇਆ ਤਾ ਆਓ ਦੱਸਦੇ ਹਾਂ ਤੁਹਾਨੂੰ ਉਸ ਔਰਤ ਨੇ ਕੈਂਸਰ ਦੀ ਲੜਾਈ ਨੂੰ ਜਿੱਤਣ ਦੇ ਪਿੱਛੇ ਦੀ ਪੂਰੀ ਕਹਾਣੀ।

ਜਾਣਕਾਰੀ ਦੇ ਅਨੁਸਾਰ ਜਿਸ ਔਰਤ ਨੇ ਬਿਨਾ ਕਿਸੇ ਇਲਾਜ ਦੇ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦਿਤੀ ਉਸਦਾ ਨਾਮ ਕੈਮਰੂਨ ਦੱਸਿਆ ਜਾ ਰਿਹਾ ਹੈ ਐਮ ਕੈਮਰੂਨ ਨਾਮ ਦੀ ਇਸ ਔਰਤ ਨੂੰ ਕੈਂਸਰ ਹੋਣ ਦਾ ਉਦੋਂ ਪਤਾ ਲੱਗਾ ਜਦ ਉਸਦਾ ਕੈਂਸਰ ਆਪਣੀ ਚੌਥੀ ਸਟੇਜ ਵਿੱਚ ਸੀ ਚੌਥੀ ਸਟੇਜ ਵਿਚ ਕੈਂਸਰ ਦਾ ਪਤਾ ਲੱਗਣ ਦੇ ਕਾਰਨ ਉਹਨਾਂ ਦੇ ਕੇਵਲ ਇੱਕ ਹੀ ਰਾਹ ਬਚਿਆਂ ਸੀ ਅਤੇ ਉਹ ਰਾਸਤਾ ਸੀ ਕੇਮੋਥਰੈਪੀ ਪਰ ਪੈਸੇ ਦੀ ਕਮੀ ਦੇ ਕਾਰਨ ਐਮ ਕੈਮਰੂਨ ਆਪਣਾ ਇਲਾਜ ਨਹੀਂ ਕਰਵਾ ਸਕੀ। ਪੈਸੇ ਦੀ ਕਮੀ ਦੇ ਕਾਰਨ ਇਲਾਜ ਨਾ ਕਰਵਾ ਪਾਉਣ ਦੇ ਬਾਅਦ ਉਹਨਾਂ ਨੇ ਇੱਕ ਅਜਿਹਾ ਰਾਸਤਾ ਜਿਸ ਨੂੰ ਬਿਨਾ ਇਲਾਜ ਦੇ ਉਹਨਾਂ ਕੈਂਸਰ ਵਰਗੀ ਬਿਮਾਰੀ ਨੂੰ ਮਾਤ ਦੇ ਦਿੱਤੀ ਜੀ ਹਾਂ ਤੁਹਾਨੂੰ ਇਹ ਗੱਲ ਸੁਣਨ ਵਿਚ ਥੋੜਾ ਅਜੀਬ ਜਰੂਰ ਲੱਗੇਗਾ ਪ੍ਰੰਤੂ ਐਮ ਕੈਮਰੂਨ ਨੇ ਹਰ ਰੋਜ ਗਾਜਰ ਦਾ ਜੂਸ ਪੀ ਕੇ ਇਸ ਬਿਮਾਰੀ ਨੂੰ ਮਾਤ ਦਿੱਤੀ ਹੈ।

ਐਮ ਕੈਮਰੂਨ ਦੇ ਅਨੁਸਾਰ ਸਾਲ 2013 ਵਿਚ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਉਹ ਕਲੋਨ ਕੈਂਸਰ ਦੀ ਰੋਗੀ ਹੈ ਇਸ ਕੈਂਸਰ ਦੇ ਹੋਣ ਦੇ ਕਾਰਨ ਡਾਕਟਰਾਂ ਨੇ ਉਸਨੂੰ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਇਸਦੇ ਨਾਲ ਹੀ ਡਾਕਟਰ ਨੇ ਉਸਨੂੰ ਇਹ ਵੀ ਦੱਸਿਆ ਕਿ ਕੇਮੋਥਰੈਪੀ ਨਾਲ ਇਲਾਜ ਕਰਵਾਉਣ ਨਾਲ ਉਹ ਥੋੜੇ ਸਮੇ ਲਈ ਹੋਰ ਜੀਵਨ ਮਿਲ ਸਕਦਾ ਹੈ ਪ੍ਰੰਤੂ ਉਹ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ ਹੈ ਜਿਸਦੇ ਬਾਅਦ ਉਹਨਾਂ ਨੇ ਕੇਮੋਥਰੈਪੀ ਕਰਵਾਉਣ ਤੋਂ ਮਨਾ ਕਰ ਦਿੱਤਾ ਇਸਨੂੰ ਮਨਾ ਕਰਨ ਦੇ ਬਾਅਦ ਕੈਮਰੂਨ ਨੇ ਕੈਂਸਰ ਦਾ ਇਲਾਜ ਔਨਲਾਈਨ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਇਸੇ ਦੌਰਾਨ ਉਸਨੂੰ ਸਫਲਤਾ ਮਿਲੀ।

ਇੰਟਰਨੇਟ ਤੇ ਕੈਂਸਰ ਵਰਗੀ ਸਮੱਸਿਆ ਦਾ ਇਲਾਜ ਲੱਭਣ ਦੇ ਦੌਰਾਨ ਉਸਨੇ ਪੜ ਲਿਆ ਕਿ ਕਿਵੇਂ ਕੋਲੇ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਸਲਾਹ ਤੇ ਹਰ ਰੋਜ ਢਾਈ ਲੀਟਰ ਗਾਜਰ ਦਾ ਜੂਸ ਪੀਣਾ ਸ਼ੁਰੂ ਕਰ ਦਿੱਤਾ ਅਤੇ ਗਾਜਰ ਦੇ ਜੂਸ ਨੂੰ ਪੀਣ ਦੇ ਬਾਅਦ ਉਸ ਵਿਅਕਤੀ ਨੂੰ ਕੈਂਸਰ ਵਰਗੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਇਸ ਤੋਂ ਪ੍ਰਭਾਵਿਤ ਹੋ ਕੇ ਕੈਮਰੂਨ ਨੇ ਵੀ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਸ਼ੁਰੂ ਦੇ 8 ਹਫਤੇ ਕੈਮਰੂਨ ਰੋਜਾਨਾ 2.5 ਲੀਟਰ ਗਾਜਰ ਦਾ ਜੂਸ ਦਾ ਸੇਵਨ ਕਰਨ ਲੱਗੀ 8 ਹਫਤੇ ਤੱਕ ਲਗਾਤਾਰ ਜੂਸ ਪੀਣ ਦੇ ਕਾਰਨ ਉਸਦਾ ਟਿਊਮਰ ਵਧਣਾ ਬੰਦ ਹੋ ਗਿਆ ਅਤੇ ਲਗਭਗ 13 ਮਹੀਨੇ ਬਾਅਦ ਉਸਦਾ ਕੈਂਸਰ ਵੀ ਪੂਰੀ ਤਰ੍ਹਾਂ ਠੀਕ ਹੋ ਗਿਆ ਇਸ ਮਾਮਲੇ ਨੂੰ ਸਾਹਮਣੇ ਆਉਣ ਦੇ ਬਾਅਦ ਅੱਜ ਦੁਨੀਆਂ ਭਰ ਦੇ ਡਾਕਟਰ ਵੀ ਹੈਰਾਨ ਨੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!