BREAKING NEWS
Search

38 ਕਰੋੜ ਸਾਲ ਪੁਰਾਣਾ ਦਿਲ ਮਿਲਿਆ, ਖੁਲਿਆ ਵੱਡਾ ਰਾਜ- ਪੁਰਾਣੇ ਸਮੇਂ ਚ ਮੂੰਹ ਵਿਚ ਹੁੰਦਾ ਸੀ ਦਿੱਲ

ਆਈ ਤਾਜ਼ਾ ਵੱਡੀ ਖਬਰ 

ਵਿਗਿਆਨੀਆਂ ਵੱਲੋਂ ਕੀਤੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ ਅਤੇ ਦੁਨੀਆਂ ਦੇ ਸਾਹਮਣੇ ਉਹ ਨਤੀਜੇ ਲਿਆਂਦੇ ਜਾਂਦੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਿਉਂਕਿ ਲੋਕ ਅਜੇ ਵੀ ਪਿਛਲੇ ਕਈ ਸਾਲ ਪਹਿਲਾਂ ਦੇ ਅਜਿਹੇ ਰਾਜ ਤੋਂ ਅਣਜਾਣ ਹੁੰਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਪਰ ਪੁਰਾਣੇ ਅਵਸ਼ੇਸ਼ਾਂ ਦੇ ਅਧਾਰ ਤੇ ਜਿੱਥੇ ਵਿਗਿਆਨੀਆਂ ਵੱਲੋਂ ਉਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਚੀਜ਼ਾਂ ਨੂੰ ਸਮਝਿਆ ਜਾਂਦਾ ਹੈ ਜਿਨ੍ਹਾਂ ਤੋਂ ਅਸੀਂ ਅਣਜਾਣ ਹਾਂ। ਪੁਰਾਣੇ ਜੀਵ ਜੰਤੂਆਂ ਨੂੰ ਲੈ ਕੇ ਜਿੱਥੇ ਵਿਗਿਆਨੀਆਂ ਵੱਲੋਂ ਬਹੁਤ ਸਾਰੀਆਂ ਖੋਜਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨਾਲ ਜੁੜੀਆਂ ਹੋਈਆਂ ਵਿਖੇ ਜਾਣਕਾਰੀਆਂ ਸਾਹਮਣੇ ਆਈਆਂ ਹਨ।

ਉੱਥੇ ਹੀ ਹੈਰਾਨੀਜਨਕ ਤੱਥ ਸਾਹਮਣੇ ਆਉਣ ਤੇ ਲੋਕ ਹੈਰਾਨ ਰਹਿ ਜਾਂਦੇ ਹਨ। ਉਥੇ ਹੀ ਸਾਡੇ ਪੂਰਵਜਾਂ ਵੱਲੋਂ ਦੱਸੀਆਂ ਗਈਆਂ ਗੱਲਾਂ ਸਾਨੂੰ ਕੁਝ ਸਮੇਂ ਲਈ ਮਨਘੜਤ ਲੱਗਦੀਆਂ ਹਨ। ਪਰ ਅਜਿਹੀਆਂ ਗੱਲਾਂ ਬਾਰੇ ਜਾਣਕਾਰੀ ਸਾਹਮਣੇ ਆਉਣ ਤੇ ਬਹੁਤ ਸਾਰੇ ਸੱਚ ਵੀ ਸਾਹਮਣੇ ਆ ਜਾਂਦੇ ਹਨ। ਹੁਣ 38 ਕਰੋੜ ਸਾਲ ਪੁਰਾਣਾ ਦਿਲ ਮਿਲਿਆ ਹੈ ਜਿਸ ਬਾਰੇ ਇਹ ਵੱਡਾ ਰਾਜ਼ ਸਾਹਮਣੇ ਆਇਆ ਹੈ ਕਿ ਪੁਰਾਣੇ ਸਮੇਂ ਵਿੱਚ ਮੂੰਹ ਵਿੱਚ ਦਿਲ ਹੁੰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੱਛਮੀ ਆਸਟ੍ਰੇਲੀਆ ਦੇ ਕਿੰਬਰਲੇ ਖੇਤਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਵਿਗਿਆਨੀਆਂ ਵੱਲੋਂ ਬਹੁਤ ਸਾਰੇ ਸਮੁੰਦਰੀ ਜਾਨਵਰਾਂ ਦੇ ਅਵਸ਼ੇਸ਼ ਪ੍ਰਾਪਤ ਕੀਤੇ ਗਏ ਹਨ। ਜਿਸ ਬਾਰੇ ਖੋਜ ਕਰਤਾਵਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਵੱਲੋਂ ਰੀੜ ਦੀ ਹੱਡੀ ਦੇ ਸਭ ਤੋਂ ਪੁਰਾਣੇ ਅਸੁਰੱਖਿਅਤ ਦਿਲ ਦਾ ਵਿਸਥਾਰ ਵਿਚ ਅਧਿਐਨ ਕੀਤਾ ਗਿਆ ਹੈ। ਉੱਥੇ ਹੀ ਅਧਿਐਨਕਰਤਾ ਮਾਨ ਨੇ ਦੱਸਿਆ ਹੈ ਕਿ ਪ੍ਰਾਪਤ ਹੋਏ ਅਵਸ਼ੇਸ਼ਾਂ ਦੇ ਵਿੱਚ ਪਲਾਕੋਡਰਰਮ ਦੀ ਰੀੜ ਦੀ ਹੱਡੀ ਹੈ ਅਤੇ ਬਾਕੀ ਸਰੀਰਕ ਢਾਂਚੇ ਦੀ ਜਾਂਚ ਕੀਤੀ ਗਈ ਹੈ ਅਤੇ ਦੇਖਿਆ ਗਿਆ ਹੈ ਕਿ ਜਿੱਥੇ ਜ਼ੁਬਾਨ ਅਤੇ ਰੀੜ੍ਹ ਦੀ ਹੱਡੀ ਦੇ ਅੰਗ ਪਹਿਲੀ ਵਾਰ ਜੁੜਦੇ ਹਨ।

ਉੱਥੇ ਹੀ ਅੰਦਰੂਨੀ ਗਰਭਧਾਰਨ ਕਰਨ ਦੀ ਉਤਪਤੀ ਵੱਲ ਵੀ ਰੀੜ ਦੀ ਹੱਡੀ ਵਿੱਚ ਜਾਂਦੇ ਸਨ। ਜਿੱਥੇ 38 ਮਿਲੀਅਨ ਸਾਲ ਪੁਰਾਣਾ ਉਸ ਦਾ ਦਿਲ ਦੱਸਿਆ ਗਿਆ ਹੈ। ਉਥੇ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਐਕਸ-ਰੇ ਤਕਨੀਕ ਦੇ ਜ਼ਰੀਏ ਦਿਲ ਦੇ ਪਿਛਲੇ ਪਾਸੇ ਅਤੇ ਜ਼ਿਲ੍ਹਿਆਂ ਦੇ ਹੇਠਲਾ ਹੁੰਦਾ ਸੀ। ਕਿਉਂਕਿ ਉਸ ਸਮੇਂ ਰੀੜ ਦੀ ਹੱਡੀ ਵਿਚ ਗਰਦਨ ਏਨੀ ਛੋਟੀ ਹੁੰਦੀ ਸੀ।



error: Content is protected !!