ਆਈ ਤਾਜਾ ਵੱਡੀ ਖਬਰ

ਇਕ ਵਿਅਕਤੀ 36 ਸਾਲ ਰਿਹਾ ਗਰਭਵਤੀ, ਸੁਣਨ ਵਿਚ ਬਹੁਤ ਅਜੀਬ ਲੱਗਦਾ ਹੋਵੇਗਾ ਪਰ ਇਹ ਸਚਾਈ ਹੈ। ਹੁਣ ਉਸ ਵਿਅਕਤੀ ਦੇ ਪੈਦਾ ਹੋਏ ਜੁੜਵਾ ਬੱਚੇ, ਦੇਖ ਕੇ ਡਾਕਟਰਾਂ ਦੇ ਵੀ ਉੱਡੇ ਗਏ ਹੋਸ਼। ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਕਿ ਜਿਨ੍ਹਾਂ ਉਤੇ ਯਕੀਨ ਕਰਨਾ ਬਹੁਤ ਮੁਸ਼ਕਿਲ ਹੋ ਜਾਦਾ ਹੈ ਪਰ ਉਨ੍ਹਾਂ ਵਿਚ ਕਿਤੇ ਨਾ ਕਿਤੇ ਸੱਚਾਈ ਜਰੂਰ ਹੁੰਦੀ ਹੈ। ਕਈ ਵਾਰੀ ਤਾਂ ਵਿਗਿਆਨ ਵੀ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਸਕਦਾ। ਇਸੇ ਤਰ੍ਹਾਂ ਦੀ ਇਕ ਘਟਨਾ ਨਾਗਪੁਰ ਤੋ ਸਾਹਮਣੇ ਆ ਰਹੀ ਹੈ ਜਿਥੋਂ ਦੇ ਰਹਿਣ ਵਾਲੇ ਦੇ ਰਹਿਣ ਵਾਲੇ ਸੰਜੂ ਭਗਤ ਨਾਂ ਦੇ ਇਕ ਵਿਅਕਤੀ ਨਾਲ ਵਾਪਰੀ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਦਰਾਅਸਲ ਉਸ ਦੇ ਫੁੱਲੇ ਹੋਏ ਪੇਟ ਨੂੰ ਦੇਖ ਕੇ ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਸਨ।

ਇਕ ਰਿਪੋਰਟ ਮੁਤਾਬਕ ਭਗਤ ਦਾ ਬਚਪਨ ਬਹੁਤ ਸੁਖਾਵਾਂ ਸੀ, ਪਰ ਉਸ ਦਾ ਪੇਟ ਆਮ ਬੱਚਿਆਂ ਨਾਲੋਂ ਥੋੜ੍ਹਾ ਜ਼ਿਆਦਾ ਫੁੱਲਿਆ ਹੋਇਆ ਸੀ। ਪਰ ਉਸ ਨੇ ਪੇਟ ਦੀ ਇਸ ਸੋਜ ਵੱਲ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਪਰ ਹੌਲੀ-ਹੌਲੀ ਜਦੋਂ ਇਹ ਸੋਜ ਵਧ ਗਈ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਚਿੰਤਾ ਹੋ ਲੱਗੀ। ਪਹਿਲਾਂ ਤਾਂ ਉਸ ਨੂੰ ਖੁਦ ਵੀ ਫੁੱਲਿਆ ਹੋਇਆ ਪੇਟ ਦੇਖ ਕੇ ਅਜੀਬ ਜਿਹਾ ਮਹਿਸੂਸ ਹੁੰਦਾ ਸੀ, ਪਰ ਸਾਲ 1999 ਤੱਕ ਇਹ ਇੰਨਾ ਵਧ ਗਿਆ ਸੀ ਕਿ ਉਸ ਨੂੰ ਕਈ ਵਾਰੀ ਸਾਹ ਲੈਣ ਵਿੱਚ ਵੀ ਤਕਲੀਫ਼ ਹੋਣ ਲੱਗੀ।

ਆਖਰਕਾਰ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਵਿੱਚ ਭਰਤੀ ਕਰਵਾਇਆ ਗਿਆ ਅਤੇ ਇੱਥੇ ਹੀ ਡਾਕਟਰਾਂ ਨੂੰ ਲੱਗਆ ਕਿ ਉਸ ਨੂੰ ਟਿਊਮਰ ਦੀ ਸਮੱਸਿਆ ਹੈ। ਜਾਣਕਾਰੀ ਦੇ ਮੁਤਾਬਿਕ ਜਦੋਂ ਡਾਕਟਰ ਅਜੇ ਮਹਿਤਾ ਨੇ ਅਪਰੇਸ਼ਨ ਕਰਨ ਕੀਤਾ ਤਾਂ ਉਸ ਰਿਹ ਸਭ ਦੇਖ ਕੇ ਹੈਰਾਨ ਹੋ ਗਏ। ਕਿਉਕਿ ਹੁਣ ਟਿਊਮਰ ਦੀ ਬਜਾਏ ਪੇਟ ਦੇ ਅੰਦਰ ਜੁੜਵਾਂ ਬੱਚੇ ਸਨ। ਦੱਸ ਦਈਏ ਕਿ History Defined ਦੇ ਅਨੁਸਾਰ, ਇੱਕ ਪੈਰ ਬਾਹਰ ਆਇਆ, ਫਿਰ ਦੂਜਾ, ਵਾਲ, ਹੱਥ, ਜਬਾੜੇ ਤੇ ਬਹੁਤ ਸਾਰੇ ਅੰਗ ਬਾਹਰ ਆਏ।

ਇਸ ਘਟਨਾ ਨੂੰ ਦੇਖ ਕੇ ਡਾਕਟਰ ਬਹੁਤ ਹੈਰਾਨ ਹੋ ਗਏ। ਉਨ੍ਹਾਂ ਨੇ ਇਸ ਮਾਮਲੇ ਨੂੰ ਵੈਨਿਸ਼ਿੰਗ ਟਵਿਨ ਸਿੰਡਰੋਮ ਕਰਾਰ ਦਿੱਤਾ ਯਾਨੀ ਕਿ ਇਹ ਜੁੜਵਾਂ ਬੱਚੇ ਗਰਭ ਅਵਸਥਾ ਦੌਰਾਨ ਮਾਂ ਦੇ ਗਰਭ ਵਿੱਚ ਹੀ ਮਰ ਗਏ ਹੋਣਗੇ ਪਰ ਖਤਮ ਨਹੀਂ ਹੋਏ। ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ ਸੁਣਨ ਵਿਚ ਬਹੁਤ ਹੀ ਅਜੀਬ ਹੈ ਅਤੇ ਇਹ ਧਰਤੀ ਉੱਤੇ 5 ਲੱਖ ਵਿੱਚੋਂ ਕਿਸੇ ਇੱਕ ਨਾਲ ਵਾਪਰਦਾ ਹੈ।


ਤਾਜਾ ਜਾਣਕਾਰੀ
36 ਸਾਲ ਇਹ ਵਿਅਕਤੀ ਰਿਹਾ ਗਰਭਵਤੀ , ਪੈਦਾ ਹੋਏ ਜੁੜਵਾ ਬੱਚੇ ਦੇਖ ਡਾਕਟਰਾਂ ਦੇ ਵੀ ਉੱਡੇ ਹੋਸ਼
ByadminJune 24, 2023Comments Off on 36 ਸਾਲ ਇਹ ਵਿਅਕਤੀ ਰਿਹਾ ਗਰਭਵਤੀ , ਪੈਦਾ ਹੋਏ ਜੁੜਵਾ ਬੱਚੇ ਦੇਖ ਡਾਕਟਰਾਂ ਦੇ ਵੀ ਉੱਡੇ ਹੋਸ਼
Previous Postਪੰਜਾਬ ਚ ਅਗਲੇ 4 ਦਿਨ ਚੱਲਣਗੀਆਂ ਤੇਜ਼ ਹਵਾਵਾਂ ਅਤੇ ਪਵੇਗਾ ਮੀਂਹ, ਜਾਰੀ ਹੋਇਆ ਯੈਲੋ ਅਲਰਟ
Next Postਪੰਜਾਬ ਵਾਸੀਆਂ ਲਈ ਆਈ ਵੱਡੀ ਖੁਸ਼ਖਬਰੀ, ਹੋਣ ਜਾ ਰਹੇ ਇਹ ਟੋਲ ਪਲਾਜ਼ਾ ਬੰਦ