ਭਾਰਤ ਵਿਚ ਵੱਡੇ ਵੱਡੇ ਕਾਰਨਾਮੇ ਹੁੰਦੇ ਹੀ ਰਹਿੰਦੇ ਨੇ ਇਥੋਂ ਦੇ ਲੋਕ ਜੁਗਾੜ ਲਾਉਣ ਵਿਚ ਮਾਹਿਰ ਨੇ ਤਾਜਾ ਮਾਮਲੇ ਚ ਇਸ ਦੁਨੀਆਂ ਵਿਚ ਬਹੁਤ ਹੀ ਅਮੀਰ ਲੋਕ ਵੱਸਦੇ ਹਨ ਜੋ ਕਿ ਕਰੋੜਾਂ ਰੁਪਏ ਦੀ ਸੰਪਤੀ ਸਾਂਭੀ ਬੈਠੇ ਹਨ ਪਰ ਲੋਕਾਂ ਦੇ ਸਾਹਮਣੇ ਬਿਲਕੁਲ ਸਾਦੇ ਬਣ ਕੇ ਰਹਿੰਦੇ ਹਨ, ਕੁੱਝ ਅਜਿਹਾ ਹੀ ਇੱਕ ਮਾਮਲੇ ਸਾਹਮਣੇ ਆਇਆ ਹੈ |
ਇੱਕ ਵਿਅਕਤੀ ਜਿਸਦੇ ਨਾਮ ਕਰੋੜਾਂ ਦੀਆਂ ਕੰਪਨੀਆਂ ਹਨ ਤੇ ਉਹ ਰੇਹੜੀ ਲਗਾ ਕੇ ਸਬਜੀ ਵੇਚਦਾ ਹੈ, ਤੁਸੀਂ ਸੁਣ ਕੇ ਹੈਰਾਨ ਤਾਂ ਜਰੂਰ ਹੋ ਰਹੇ ਹੋਵੋਂਗੇ ਪਰ ਇਹ ਬਿਲਕੁਲ ਸੱਚ ਹੈ ਕਿਉਂਕਿ ਅਜਿਹਾ ਕਰ ਦਿਖਾਇਆ ਹੈ
ਕਰਨਾਲ ਸ਼ਹਿਰ ਵਿਚ ਵੱਸਦੇ ਕਰੋੜਾਂ ਦੇ ਕਾਰੋਬਾਰੀਆਂ ਨੇ ਜਿੰਨਾਂ ਨੇ ਮਜਦੂਰਾਂ ਅਤੇ ਨਿੱਕੇ ਮੋਟੇ ਕੰਮ ਕਰਨ ਵਾਲੀਆਂ ਦੇ ਨਾਮ ਕਰੋੜਾਂ ਦੀਆਂ ਕੰਪਨੀਆਂ ਰਜਿਸਟਰਡ ਕਰਵਾ ਕੇ ਆਪਣੇ GST ਟੈਕਸ ਤੋਂ ਛੁਟਕਾਰਾ ਪਾਇਆ ਹੈ |ਜੀ ਹਾਂ ਇਹ ਮਾਮਲਾ ਕਾਫੀ ਦਿਨਾਂ ਤੋਂ ਚਰਚਾ ਵਿਚ ਹੈ ਤੇ ਇਸਦਾ ਅਸਲ ਸੱਚ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇਹਨਾਂ ਰੇਹੜੀ ਲਗਾਉਣ ਵਾਲੇ ਮਜਦੂਰਾਂ ਦੇ ਨਾਮ ਕਰੋੜਾਂ ਦੀਆਂ ਕੰਪਨੀਆਂ ਰਜਿਸਟਰਡ ਹਨ ਤੇ ਇਹ ਕੰਪਨੀਆਂ ਨੂੰ ਛੱਡ ਕੇ ਰੇਹੜੀਆਂ ਲਗਾਉਂਦੇ ਹਨ
ਪਰ ਜੇਕਰ ਤੁਸੀਂ ਇਸ ਵੀਡੀਓ ਵਿਚ ਇਸ ਖ਼ਬਰ ਦੀ ਪੁਸ਼ਟੀ ਦੇਖਦੇ ਹੋ ਤਾਂ ਤੁਹਾਨੂੰ ਇੱਕ ਹੈਰਾਨਗੀ ਮਹਿਸੂਸ ਹੋਵੇਗੀ ਕਿਉਂਕਿ
ਇਹ ਰੇਹੜੀ ਵਾਲਿਆਂ ਦੇ ਨਾਲ ਕਰੋੜਾਂ ਦੀਆਂ ਕੰਪਨੀਆਂ ਬੋਲਦੀਆਂ ਹਨ ਤੇ ਜਦ ਇੱਕ ਰੇਹੜੀ ਵਾਲੇ ਤੋਂ ਪੁੱਛਿਆ ਗਿਆ ਤਾਂ
ਉਹਨਾਂ ਨੇ ਕਿਹਾ ਕਿ ਸਾਨੂੰ ਕੁੱਝ ਵੀ ਪਤਾ ਨਹੀਂ ਹੈ ਤੇ ਉਹ ਇਸ ਗੱਲ ਤੋਂ ਸਾਫ਼ ਇਨਕਾਰ ਕਰ ਰਹੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿਚ ਦੇਖ ਸਕਦੇ ਹੋ ਇਹਨਾਂ ਕਰੋੜਾਂ ਦੀਆਂ ਕੰਪਨੀਆਂ ਨਾਮ ਕਰਵਾਉਣ ਵਾਲੇ ਮਜਦੂਰਾਂ ਦੇ ਬਾਰੇ |
ਵਾਇਰਲ