ਦੇਖੋ ਕੰਮ ਦੀ ਵੱਡੀ ਖਬਰ
ਨਵੀਂ ਦਿੱਲੀ : ਕੋਰੋਨਾ ਸੰਕਟ ‘ਚ ਲੋਕ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਹਨ। ਕੁੱਝ ਲੋਕਾਂ ਦੀ ਨੌਕਰੀ ਚੱਲੀ ਗਈ ਹੈ ਤਾਂ ਉਥੇ ਹੀ ਕਈਆਂ ਦੀ ਸੈਲਰੀ ਕੱ ਟ ਕੇ ਆ ਰਹੀ ਹੈ। ਇਨ੍ਹਾਂ ਹਾਲਾਤਾਂ ‘ਚ ਲੋਕਾਂ ਦੇ ਬੈਂਕ ਅਕਾਊਂਟ ਖਾਲੀ ਹਨ। ਹਾਲਾਂਕਿ ਜੇਕਰ ਬੈਂਕ ਖਾਤੇ ‘ਚ 342 ਰੁਪਏ ਹਨ ਤਾਂ 31 ਮਈ ਤੋਂ ਬਾਅਦ ਤੁਹਾਨੂੰ 4 ਲੱਖ ਰੁਪਏ ਤੱਕ ਦੀ ਸੁਰੱਖਿਆ ਮਿਲ ਸਕਦੀ ਹੈ।
ਕਿਵੇਂ ਮਿਲੇਗੀ ਸੁਰੱਖਿਆ?
ਦਰਅਸਲ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ‘ਚ ਸਸਤੇ ਪ੍ਰੀਮੀਅਮਾਂ ਵਾਲੀਆਂ 2 ਸਕੀਮਾਂ ਚਲਾਈਆਂ ਸਨ- ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਜੀਵਨ ਬੀਮਾ ਸਕੀਮ। ਇਨ੍ਹਾਂ ਦੋਨਾਂ ਸਕੀਮਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਕ੍ਰਮਵਾਰ: 330 ਰੁਪਏ ਅਤੇ 12 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਹੋਵੇਗਾ। ਕੁਲ ਮਿਲਾ ਕੇ 4 ਲੱਖ ਰੁਪਏ ਤੱਕ ਦਾ ਬੀਮਾ ਕਵਰ ਹੋਵੇਗਾ। ਮਤਲਬ ਇਹ ਕਿ ਜੇਕਰ
ਤੁਸੀਂ ਇਨ੍ਹਾਂ ਦੋਨਾਂ ਸਕੀਮਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਪ੍ਰੀਮੀਅਮ ਕੁਲ ਮਿਲਾ ਕੇ ਸਿਰਫ਼ 342 ਰੁਪਏ ਸਾਲਾਨਾ ਪਵੇਗਾ। ਦੋਨਾਂ ਸਕੀਮਾਂ 1 ਜੂਨ – 31 ਮਈ ਆਧਾਰ ‘ਤੇ ਚੱਲਦੀਆਂ ਹਨ। ਇਨ੍ਹਾਂ ਦਾ ਪ੍ਰੀਮੀਅਮ ਸਾਲਾਨਾ ਆਧਾਰ ‘ਤੇ ਮਈ ‘ਚ ਕੱ ਟ ਦਾ ਹੈ। ਮਤਲਬ ਇਹ ਕਿ ਜੇਕਰ ਤੁਸੀਂ ਸਕੀਮ ਨਾਲ ਜੁਡ਼ੇ ਹੋ ਤਾਂ 31 ਮਈ ਤੱਕ ਤੁਹਾਡਾ ਪ੍ਰੀਮੀਅਮ ਕੱ ਟ ਜਾਵੇਗਾ। ਇਸ ਤੋਂ ਬਾਅਦ ਪੂਰੇ 12 ਮਹੀਨੇ ਤੱਕ ਤੁਹਾਨੂੰ 4 ਲੱਖ ਦਾ ਕਵਰ ਮਿਲੇਗਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ