BREAKING NEWS
Search

30 ਲੱਖ ਡਾਲਰ ਦੇ ਚਿੱਟੇ ਸਣੇ ਪੰਜਾਬੀ ਟਰੱਕ ਡਰਾਈਵਰ ਕੀਤਾ ਗ੍ਰਿਫਤਾਰ ਪਰ ਫਿਰ ਸੱਚਾਈ ਨਿਕਲੀ ਇਹ

ਦੇਖੋ ਵਿੱਚੋ ਅਸਲ ਸਚਾਈ ਆਹ ਨਿਕਲੀ

ਟੋਰਾਂਟੋ: ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਹੇ ਟਰੱਕ ਡਰਾਈਵਰ 41 ਸਾਲਾ ਅਜੀਤਪਾਲ ਸਿੰਘ ਸੰਘੇੜਾ ਨੂੰ ਬੀਤੇ ਦਿਨੀਂ 30 ਲੱਖ ਡਾਲਰ ਦੀ ਚਿੱਟੇ ਸਣੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਘ ਬ ਰਾ ਕੇ ਉਨ੍ਹਾਂ ਨੂੰ ਦਿ ਲ ਦਾ ਦੌਰਾ ਆ ਗਿਆ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਮਰੀਕਾ ਦੇ ਹੋਮ ਲੈਂਡ ਸੁਰੱਖਿਆ ਵਿਭਾਗ ਅਤੇ ਕਸਟਮ ਬਾਰਡਰ ਸੁਰੱਖਿਆ ਵਿਭਾਗ ਨੇ ਸਾਂਝੇ ਆਪਰੇਸ਼ਨ ਦੌਰਾਨ ਉਸ ਨੂੰ ਕਾਬੂ ਕੀਤਾ ਸੀ। ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ’ਤੇ ਹੁਣ ਤੱਕ ਕਿਸੇ ਪਰਵਾਸੀ ਪੰਜਾਬੀ ਤੋਂ ਫੜੀ ਗਈ ਇਹ ਸਭ ਤੋਂ ਵੱਡੀ ਖੇ ਪ ਹੈ।

ਰਿਪੋਰਟਾਂ ਮੁਤਾਬਕ ਮੁੱਢਲੀ ਜਾਂਚ ‘ਚ ਇਹ ਸਾਹਮਣੇ ਆਇਆ ਕਿ ਉਸ ਦੇ ਟਰਾਲੇ ਉੱਪਰ ਲੱਦੇ ਕੰਟੇਨਰ ਦੀ ਸੀਲ ਨਾਲ ਛੇੜ-ਛਾੜ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਲੱਗੇ ਚਾਰਜ ਰੱਦ ਕਰ ਦਿੱਤੇ ਗਏ ਹਨ। ਅਜੀਤਪਾਲ ਸਿੰਘ ਸੰਘੇੜਾ ਦੀ ਹਾਲੇ ਵੀ ਗੰ ਭੀ ਰ ਬਣੀ ਹੋਈ ਹੈ ਫਿਲਹਾਲ ਉਨ੍ਹਾਂ ਨੂੰ ਸਰੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਜੀਤਪਾਲ ਸਿੰਘ ਦਾ ਟਰਾਲਾ ਅਮਰੀਕਾ ਦੇ ਵਾਸ਼ਿੰਗਟਨ ਅਤੇ ਕੈਨੇਡਾ ਦੇ ਓਂਟਾਰੀਓ ਸਟੇਟ ਦੀ ਸੀਮਾ ‘ਤੇ ਸਾਂਝੇ ਅਪ੍ਰੇਸ਼ਨ ਦੌਰਾਨ ਰੋਕਿਆ ਗਿਆ, ਜਿਸ ਦੇ ਕਨਟੇਨਰ ਵਿਚੋਂ 5 ਥੈਲਿਆਂ ਵਿਚ ਲੁਕਾ ਕੇ ਰੱਖੀ ਕੋਕੀਨ ਬਰਾਮਦ ਹੋ ਗਈ। ਇਸ ਮੌਕੇ ਦਿ ਲ ਦੌਰੇ ਕਾਰਨ ਵਾਟਕੌਮ ਪੁਲੀਸ ਦੀ ਨਿਗਰਾਨੀ ਹੇਠ ਹਸਪਤਾਲ ਵਿਚ ਲਿਜਾਇਆ ਗਿਆ। ਉਹ ਟਰਾਲੇ ਦਾ ਹੀ ਮਾਲਕ ਹੈ ਪਰ ਹੁਣ ਤੱਕ ਉਸ ਨੇ ਘੱਟੋ-ਘੱਟ 40 ਦਫ਼ਾ ਬਾਰਡਰ ਪਾਰ ਗੇੜਾ ਲਾਇਆ ਹੈ। ਇਸ ਵਾਰ ਵੀ ਉਹ ਅਮਰੀਕਾ ਦੇ ਸਿਆਟਲ ਤੋਂ ਮਾਲ ਚੁੱਕਣ ਗਿਆ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!