BREAKING NEWS
Search

30 ਤਸਵੀਰਾਂ ਜੋ ਯਾਦ ਕਰਵਾਉਣਗੀਆਂ ਅਸੀਂ ਤਰੱਕੀਆਂ ਦੇ ਚੱਕਰ ਵਿੱਚ ਕੀ ਕੁਝ ਗੁਆ ਲਿਆ

ਅੱਜ ਅਸੀਂ ਤੁਹਾਨੂੰ ਅਜਿਹੀਆਂ 30 ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਸਾਡੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਹਨ ਅਤੇ ਤੁਹਾਨੂੰ ਯਾਦ ਕਰਵਾ ਦੇਣਗੀਆਂ ਕਿ ਅਸੀਂ ਤਰੱਕੀਆਂ ਦੇ ਚੱਕਰ ਵਿੱਚ ਕੀ ਕੁਝ ਗਵਾ ਚੁੱਕੇ ਹਾਂ, ਤਾਂ ਆਓ ਦੇਖਦੇ ਹਾਂ ਇਹ ਤਸਵੀਰਾਂ..

ਇਸ ਤਸਵੀਰ ਨੂੰ ਦੇਖ ਕੇ ਤੁਹਾਨੂੰ ਸ਼ਾਇਦ ਪੁਰਾਣੇ ਦਿਨ ਯਾਦ ਆਂ ਜਾਣ ਪਰ ਅੱਜਕੱਲ ਏਸੀਆਂ ਦੇ ਦੌਰ ਵਿੱਚ ਅਸੀਂ ਇਹ ਚੀਜਾਂ ਭੁੱਲ ਚੁੱਕੇ ਹਾਂ।

ਇਹ ਕੰਮ ਵੀ ਬਚਪਨ ਵਿੱਚ ਤੁਸੀਂ ਕੀਤਾ ਹੋਵੇਗਾ।

ਇਹ ਫੋਟੋ ਦੇਖਕੇ ਬਚਪਨ ਵਿੱਚ ਮੋਟਰਾਂ ਤੇ ਨਹਾਉਣਾ ਤਾਂ ਜਰੂਰ ਯਾਦ ਆਵੇਗਾ।

ਰੋਟੀ ਭਾਵੇ ਖੇਤਾਂ ਵਿੱਚ ਮਿੱਟੀ ਵਿੱਚ ਬੈਠ ਕੇ ਖਾਂਦੇ ਸੀ ਪਰ ਸਵਾਦ ਦੁਗਣਾ ਆਉਂਦਾ ਸੀ।

ਭੱਠੀ ਵਾਲੀ ਬੇਬੇ ਤੋਂ ਫੁੱਲੇ ਤਾਂ ਸਾਰਿਆਂ ਨੇ ਹੀ ਖਾਧੇ ਹੋਣਗੇ।

ਪਿੰਡ ਦੀ ਸੱਥ ਵਿੱਚ ਬਾਬਿਆਂ ਦਾ ਤਾਸ਼ ਖੇਡਣਾ, ਪਰ ਅਜਕਲ ਇਹ ਵੀ ਖਤਮ ਹੁੰਦਾ ਜਾ ਰਿਹਾ ਹੈ।

ਬੱਚਿਆਂ ਦੀਆਂ ਖੇਡਾਂ।

ਪਿੰਡ ਵਿੱਚ ਬੈਠੇ ਬਜ਼ੁਰਗ।

ਛੱਲੀਆਂ ਨੂੰ ਸੁਕਾਉਣਾ।

ਅੱਜ ਕੱਲ ਪੱਠਿਆਂ ਵਾਲਿਆਂ ਮਸ਼ੀਨਾਂ ਵੀ ਗਾਇਬ ਹੁੰਦੀਆਂ ਜਾ ਰਹੀਆਂ ਹਨ।

ਕੱਟਿਆਂ ਦੇ ਝੂਟੇ।

ਸਾਈਕਲ ‘ਤੇ ਕਣਕ ਦੇ ਗੱਟੇ ਢੋਣਾ।

ਮੰਜੇ ਨਾਲ ਚੁੰਨੀ ਬੰਨ੍ਹ ਪੀਂਘਾ ਬਣਾਉਣਾ।

ਅਜਕਲ ਕਦੇ ਦੇਖੀਆਂ ਹਨ ਇੱਕੋ ਘਰ ਵਿੱਚ ਏਨੀਆਂ ਮੱਝਾਂ?

ਸ਼ਹਿਰੋਂ ਬਿਸਕੁਟ ਕਢਾਉਣ ਜਾਂਦੀ ਬੇਬੇ।

ਬਚਪਨ ਵਿੱਚ ਇਹ ਸੱਪ ਕੱਢਣ ਦਾ ਵੀ ਵੱਖਰਾ ਈ ਸਵਾਦ ਸੀ।

ਚੁੱਲ੍ਹੇ ਦੀ ਅੱਗ ‘ਤੇ ਬਣਿਆ ਸਾਗ।

ਗੁਰ ਘਰ ਦੀ ਸੇਵਾ।

ਮੀਹਂ ਵਿੱਚ ਧਾਰਾਂ ਚੋਣਾਂ।

ਪਿੰਡ ਦਾ ਇੱਕ ਹੋਰ ਦ੍ਰਿਸ਼।

ਇਹ ਹਨ ਅਸਲੀ ਪੰਜਾਬੀ ਮੁਟਿਆਰਾਂ।

ਚਾਹ ਨਾਲ ਬੇਬੇ ਦੇ ਕਢਵਾਏ ਹੋਏ ਆਟੇ ਵਾਲੇ ਬਿਸਕੁਟ।

ਚੁੱਲ੍ਹੇ ਕੋਲ ਬੈਠ ਅੱਗ ਸੇਕਣ ਦੇ ਨਾਲ ਗਰਮ-ਗਰਮ ਰੋਟੀਆਂ ਖਾਣਾ।

ਵਿਆਹ ਦੀਆਂ ਮਿਠਾਈਆਂ।

ਵਿਰਸੇ ਦਾ ਇੱਕ ਹੋਰ ਦ੍ਰਿਸ਼।

ਪੱਗ ਦੀ ਪੂਣੀ।

ਕਿੱਥੇ ਗਵਾਚ ਗਏ ਹਾਰੇ, ਕੁੱਜੇ ਤੇ ਕੰਧੋਲੀਆਂ।



error: Content is protected !!