ਜੋਂ ਵਿੱਚ ਵਿਟਾਮਿਨ ਬੀ ਕੌਮਪਲੇਸ ,ਆਇਰਨ ,ਕੈਲਸ਼ੀਅਮ ,ਮੈਗਨੀਸ਼ੀਅਮ ,ਮੈਗਨੀਜ਼ ,ਸੇਲੇਨਿਯਮ ,ਜਿੰਕ ,ਕਾਪਰ ,ਪ੍ਰੋਟੀਨ ,ਅਮੀਨੋ ਐਸਿਡ ,ਫਾਈਬਰ ਅਤੇ ਕਈ ਤਰ੍ਹਾਂ ਦੇ ਐਟੀ ਅਕੇਸੀਡੈਂਟ ਪਾਏ ਜਾਂਦੇ ਹਨ। ਜੋ ਏਜ ਬਹੁ ਥੀ ਫਾਇਦੇਮੰਦ ਆਨਾਜ ਹੈ। ਤੁਸੀਂ ਚਾਹੇ ਤਾ ਇਸਨੂੰ ਰੋਜ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਸਕਦੇ ਹੋ ਜਾ ਫਿਰ ਇਕ ਔਸ਼ਧੀ ਦੇ ਰੂਪ ਵਿਚ ਵੀ ਲੈ ਸਕਦੇ ਹੋ।
ਹਰ ਰੋਜ਼ ਜੌ ਦਾ ਪਾਣੀ ਪੀਣ ਨਾਲ ਇੱਕ ਪਾਸੇ ਜਿਥੇ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾ ਦੂਰ ਹੋ ਜਾਂਦੀਆਂ ਹਨ ਉਥੇ ਹੀ ਕਈ ਤਰ੍ਹਾਂ ਦੀਆ ਬਿਮਾਰੀਆਂ ਦਾ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ। ਇਸਦੇ ਨਾਲ ਹੀ ਇਹ ਸਰੀਰ ਨੂੰ ਸਵਾਸਥ ਰੱਖਣ ਵਿਚ ਵੀ ਬਹੁਤ ਕਾਰਗਰ ਹੁੰਦਾ ਹੈ। ਕਈ ਲੋਕ ਜੌ ਭਾਫ ਦੁਆਰਾ ਪਕਾ ਕੇ ਇਸਦੀ ਵਰਤੋਂ ਕਰਦੇ ਹਨ। ਪਰ ਜੋਂ ਦਾ ਪਾਣੀ ਸਵਸਥ ਦੇ ਲਈ ਸਭ ਤੋਂ ਲਾਭਦਾਇਕ ਹੁੰਦਾ ਹੈ। ਜੌ ਦਾ ਪਾਣੀ ਤਿਆਰ ਕਰਨ ਦੇ ਲਈ ਕੁਝ ਮਾਤਰਾ ਵਿੱਚ ਜੌ ਲੈ ਲਵੋ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ। ਉਸਦੇ ਬਾਅਦ ਉਸਨੂੰ ਕਰੀਬ ਚਾਰ ਘੰਟੇ ਤੱਕ ਪਾਣੀ ਵਿਚ ਭਿਓ ਕੇ ਰੱਖ ਦਿਓ। ਉਸਦੇ ਬਾਅਦ ਇਸ ਪਾਣੀ ਨੂੰ ਤਿੰਨ ਤੋਂ ਚਾਰ ਕੱਪ ਪਾਣੀ ਵਿਚ ਮਿਲਾ ਕੇ ਉਬਾਲ ਲਵੋ। ਫਿਰ ਇਸਨੂੰ ਹਲਕੇ ਸੇਕ ਤੇ ਉਬਲਣ ਦਿਓ।
ਲਗਭਗ 45 ਮਿੰਟ ਬਾਅਦ ਗੈਸ ਬੰਦ ਕਰ ਦਿਓ ਅਤੇ ਇਸ ਪਾਣੀ ਨੂੰ ਠੰਡਾ ਹੋਣ ਦਿਓ। ਜਦ ਇਹ ਠੰਡਾ ਹੋ ਜਾਵੇ ਤਾ ਇਸਨੂੰ ਛਾਣ ਕੇ ਇਸਨੂੰ ਇਕ ਬੋਤਲ ਵਿਚ ਭਰ ਕੇ ਰੱਖ ਲਵੋ ਅਤੇ ਦਿਨ ਭਰ ਇੱਕ ਤੋਂ ਦੋ ਗਿਲਾਸ ਪੀ ਲਵੋ। ਜੌ ਦਾ ਪਾਣੀ ਪੀਣ ਦੇ ਲਾਭ ਜੇਕਰ ਤੁਸੀਂ ਪੇਸ਼ਾਬ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾ ਜੌ ਦਾ ਪਾਣੀ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਵੇਗਾ। ਇਸਦੇ ਇਲਾਵਾ ਕਿਡਨੀ ਨਾਲ ਜੁੜੀ ਜ਼ਿਆਦਾਤਰ ਸਮੱਸਿਆਵਾ ਵਿੱਚ ਜੋਂ ਦਾ ਪਾਣੀ ਬਹੁਤ ਹੀ ਕਾਰਗਾਰ ਹੁੰਦਾ ਹੈ।
ਜੇਕਰ ਤੁਸੀਂ ਭਾਰ ਘਟਾਉਣ ਦੇ ਲਈ ਯਤਨ ਕਰ ਰਹੇ ਹੋ ਅਤੇ ਲੱਖ ਕੋਸ਼ਸ਼ ਦੇ ਬਾਵਜੂਦ ਤੁਹਾਡਾ ਵਜਨ ਘੱਟ ਨਹੀਂ ਹੋ ਪਾ ਰਿਹਾ ਤਾ ਜੌ ਦਾ ਪਾਣੀ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ। ਬਲੱਡ ਸਰਕੂਲੇਸ਼ਨ ਨੂੰ ਘੱਟ ਕਰਨ ਦੇ ਲਈ ਵੀ ਜੌ ਦਾ ਪਾਣੀ ਬਹੁਤ ਲਾਭਦਾਇਕ ਹੁੰਦਾ ਹੈ। ਕੋਲਸਟ੍ਰੋਲ ਲੈਵਲ ਘੱਟ ਹੋਣ ਦੇ ਕਾਰਨ ਨਾਲ ਦਿਲ ਨਾਲ ਜੁੜੀਆਂ ਕਈ ਸਮਸਿਆਵਾਂ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਇਸ ਨਾਲ ਦਿਲ ਵੀ ਸਵਸਥ ਰਹਿੰਦਾ ਹੈ।
ਸੂਗਰ ਦੇ ਰੋਗੀਆਂ ਦੇ ਲਈ ਜੌ ਦਾ ਪਾਣੀ ਬਹੁਤ ਹੀ ਲਾਭਦਾਇਕ ਹੈ। 5 ਦਿਨ ਲਗਾਤਰ ਇਸਨੂੰ ਪੀਣ ਨਾਲ ਸੂਗਰ ਬਿਲਕੁਲ ਠੀਕ ਹੋ ਜਾਂਦਾ ਹੈ। ਇਹ ਸਰੀਰ ਵਿਚ ਸੂਗਰ ਦੇ ਸਤਰ ਨੂੰ ਨਿਯੰਤ੍ਰਿਤ ਕਰਨ ਵਿਚ ਬਹੁਤ ਹੀ ਜਿਆਦਾ ਸਹਾਇਕ ਹੁੰਦਾ ਹੈ। ਜੌ ਦਾ ਪਾਣੀ ਪੀਣ ਨਾਲ ਸਰੀਰ ਦੇ ਅੰਦਰ ਮੌਜੂਦ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਚਿਹਰੇ ਤੇ ਵੀ ਨਿਖਾਰ ਆਉਂਦਾ ਹੈ। ਨਾਲ ਹੀ ਇਹ ਸਾਡੇ ਇਮਿਊਨ ਸਿਸਟਮ ਨੂੰ ਵੀ ਬਿਹਤਰ ਬਣਾਈ ਰੱਖਦਾ ਹੈ।
ਘਰੇਲੂ ਨੁਸ਼ਖੇ