=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

22 ਸਾਲਾਂ ਨੌਜਵਾਨ ਧੀ ਵਿਆਹ ਦੇ ਡੇਢ ਸਾਲ ਬਾਅਦ ਹੀ ਚੜੀ ਦਾਜ ਦੀ ਬਲੀ, ਸਹੁਰਿਆਂ ਤੇ ਲੱਗੇ ਗੰਭੀਰ ਇਲਜ਼ਾਮ

ਆਈ ਤਾਜਾ ਵੱਡੀ ਖਬਰ 

ਮਾਪੇ ਖੁਸ਼ੀਆਂ ਤੇ ਚਾਵਾਂ ਦੇ ਨਾਲ ਆਪਣੀ ਧੀ ਦਾ ਵਿਆਹ ਕਰਦੇ ਹਨ l ਮਾਪੇ ਆਪਣੀ ਧੀ ਲਈ ਇਹੀ ਸੁਪਨਾ ਦੇਖਦੇ ਹਨ ਕਿ ਉਨਾਂ ਦੀ ਧੀ ਅੱਗੇ ਜਾ ਕੇ ਖੁਸ਼ ਰਹੇ l ਪਰ ਅੱਗੋਂ ਜੇਕਰ ਦਾਜ ਦੇ ਲੋਭੀ ਮਿਲ ਜਾਣ ਤਾਂ ਮਾਪਿਆਂ ਦੀਆਂ ਧੀਆਂ ਸਹੁਰੇ ਘਰ ਜਾ ਕੇ ਰੁਲ ਜਾਂਦੀਆਂ ਹਨ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ 22 ਸਾਲਾਂ ਨੌਜਵਾਨ ਧੀ ਦੇ ਵਿਆਹ ਨੂੰ ਬੇਸ਼ੱਕ ਡੇਢ ਸਾਲ ਬੀਤ ਚੁੱਕੇ ਸਨ, ਪਰ ਇਸ ਧੀ ਨੂੰ ਆਖਰਕਾਰ ਦਾਜ ਦੀ ਬਲੀ ਚੜਨਾ ਪਿਆ l ਜਿਸ ਕਾਰਨ ਸਹੁਰੇ ਪਰਿਵਾਰ ਦੇ ਉੱਪਰ ਵੱਡੇ ਦੋਸ਼ ਲੱਗਦੇ ਪਏ ਹਨ। ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ l ਜਿੱਥੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਇੱਕ ਹੋਰ ਧੀ ਦਾਜ ਦੀ ਬਲੀ ਚੜ ਗਈ ।

ਮਾਮਲਾ ਪਿੰਡ ਬਿਆਨਾ ਤੋਂ ਸਾਹਮਣੇ ਆਇਆ, ਜਿੱਥੇ 22 ਸਾਲ ਦੀ ਕਾਜਲ ਨਾਮ ਦੀ ਕੁੜੀ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ, ਜਿਸ ਤੋਂ ਬਾਅਦ ਹੁਣ ਉਹ ਸਹੁਰੇ ਪਰਿਵਾਰ ਦੇ ਉੱਪਰ ਵੱਡੇ ਦੋਸ਼ ਲੱਗਦੇ ਪਏ ਹਨ । ਦੋਸ਼ ਲੱਗ ਰਹੇ ਹਨ ਕਿ ਸਹੁਰੇ ਪੱਖ ਨੇ ਦਾਜ ਲਈ ਆਪਣੀ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਦਾਜ ਦੀ ਬਲੀ ਚੜ੍ਹੀ ਰੌਦਾਰ ਵਾਸੀ ਕਾਲਜ ਦੀ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ 3 ਮਹੀਨੇ ਦੀ ਧੀ ਵੀ ਹੈ, ਪਰਿਵਾਰ ਦੇ ਵਿੱਚ ਖੁਸ਼ੀ ਸੀ ਪਰ ਕੁੜੀ ਦੇ ਸਹੁਰੇ ਪਰਿਵਾਰ ਦੇ ਵੱਲੋਂ ਅਕਸਰ ਦਾਜ ਖਾਤਰ ਉਸਦੀ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਕਾਰਨ ਇਹ ਕੁੜੀ ਕਾਫੀ ਪਰੇਸ਼ਾਨ ਰਹਿੰਦੀ ਪਈ ਸੀ ਤੇ ਹੁਣ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਉਨਾਂ ਦਾ ਜਵਾਈ ਵੀ ਨਸ਼ੇ ਦਾ ਆਦੀ ਸੀ ਜੋ ਅਕਸਰ ਉਹਨਾਂ ਦੀ ਧੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ l

ਜਿਸ ਕਾਰਨ ਹੁਣ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੌਤ ਦੀ ਅਸਲ ਵਜਾ ਪਤਾ ਲਗਾਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ l ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
“?




error: Content is protected !!