=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

100 ਫੀਸਦੀ ਨੰਬਰ ਲੈਣ ਵਾਲੇ 15 ਸਾਲਾਂ ਦੇ ਮੁੰਡੇ ਨੇ ਇਸ ਕਾਰਨ ਦਿੱਤੀ ਜਾਨ-ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪੁਰਾਣੇ ਸਮਿਆਂ ਨਾਲੋਂ ਅੱਜ ਦਾ ਸਮਾਂ ਬਹੁਤ ਜ਼ਿਆਦਾ ਬਦਲ ਚੁਕਿਆ ਹੈ। ਕਿਉਂਕਿ ਪਹਿਲਾ ਬੱਚਿਆਂ ਅਤੇ ਮਾਪਿਆਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਸੀ। ਪਰ ਅੱਜ ਦੇ ਸਮੇਂ ਵਿਚ ਭਾਵੇਂ ਹੀ ਰਿਸ਼ਤੇ ਮਜ਼ਬੂਤ ਹਨ ਪਰ ਉਨ੍ਹਾਂ ਵਿੱਚ ਪਹਿਲਾਂ ਜਿਨ੍ਹਾਂ ਸੰਤੋਖ ਨਹੀਂ ਰਿਹਾ। ਅੱਜ ਦੇ ਬੱਚੇ ਮਾਪਿਆਂ ਦੀਆਂ। ਝਿ-ੜ-ਕਾਂ। ਬ-ਰ-ਦਾ-ਸ਼-ਤ ਨਹੀਂ ਕਰਦੇ। ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਇਹ ਇਕ ਚਿੰਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਮਾਮੂਲੀ। ਝ-ਗ-ੜਿ-ਆਂ। ਦੇ ਕਾਰਨ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਦਿੰਦੇ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

ਦਰਅਸਲ ਇਹ ਮਾਮਲਾ ਗੁਰਦਾਸਪੁਰ ਨਜਦੀਕ ਪਿੰਡ ਗੋਹਤ ਪੋਖਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ 15 ਸਾਲ ਦੇ ਲੜਕੇ ਨੇ । ਖ਼ੁ-ਦ-ਕੁ-ਸ਼ੀ। ਕਰ ਲਈ। ਮ੍ਰਿਤਕ ਲੜਕੇ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਤੋਂ ਹੋਈ ਹੈ। ਦੱਸ ਦਈਏ ਕਿ ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਨੇ ਘਰ ਵਿਚ ਮਾਮੂਲੀ। ਝ-ਗ-ੜੇ। ਤੋਂ ਬਾਅਦ ਅਜਿਹਾ ਕਰ ਲਿਆ ਗਿਆ । ਇਸ ਦੀ ਲਾਸ਼ ਤਕਰੀਬਨ 13 ਦਿਨਾਂ ਤੋਂ ਬਾਅਦ ਬੱਬੇ ਹਾਲੀ ਪੁਲ ਦੇ ਨਜ਼ਦੀਕ ਨਹਿਰ ਵਿੱਚੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੀੜਤ ਪਰਿਵਾਰ ਦੀ ਮਾਲੀ ਹਾਲਤ ਜ਼ਿਆਦਾ ਚੰਗੀ ਨਹੀਂ ਹੈ ਜਿਸ ਕਾਰਨ ਮ੍ਰਿਤਕ ਲੜਕੇ ਦੇ ਮਾਂ ਪਿਓ ਨੂੰ ਆਪਣੇ ਪੁੱਤਰ ਤੋਂ ਬਹੁਤ ਉਮੀਦਾਂ ਸਨ।

ਦੱਸ ਦਈਏ ਕਿ। ਝ-ਗ-ੜੇ। ਦਾ ਕਾਰਨ ਇਹ ਸੀ ਕਿ ਲੜਕੀ ਦੀ ਮਾਂ ਨੇ ਉਸ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਨ ਕਾਰਨ ਰੋਕਿਆ ਸੀ ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜ਼ਿਆਦਾ ਵਰਤੋਂ ਕਰ ਰਿਹਾ ਸੀ। ਪਰ ਉਸ ਨੇ ਇਸ ਗੱਲ ਨੂੰ ਬ-ਰ-ਦਾ-ਸ਼-ਤ ਨਹੀਂ ਕੀਤਾ ਤੇ ਉਹ ਸਾਈਕਲ ਲੈ ਕੇ ਆਪਣੇ ਘਰ ਤੋਂ ਚਲਾ ਗਿਆ। ਘਰ ਵਾਪਸ ਨਾ ਪਰਤਣ ਕਾਰਨ ਮਾਪਿਆਂ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਚਲਦਿਆਂ ਨਹਿਰ ਦੇ ਨਜ਼ਦੀਕ ਤੋਂ ਉਸ ਦਾ ਸਾਈਕਲ ਮਿਲਿਆ।

ਜਿਸ ਤੋਂ ਬਾਅਦ ਨਹਿਰ ਦੇ ਨੇੜਿਓਂ ਉਸ ਦੀ। ਲਾਸ਼। ਬਰਾਮਦ ਹੋਈ ਹੈ। ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਸਬੰਧੀ ਪੁਲੀਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਦੀ ਕਾਨੂੰਨੀਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮ੍ਰਿਤਕ ਲੜਕੇ ਦੀ ਲਾਸ਼ ਨੂੰ ਕਬਜ਼ੇ ਲੈ ਕੇ। ਪੋ-ਸ-ਟ-ਮਾ-ਰ-ਟ-ਮ। ਲਈ ਭੇਜ ਦਿੱਤਾ ਅਤੇ ਜਿਸ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।




error: Content is protected !!