ਬਹੁਤ ਸਾਰੇ ਲੋਕ ਉਦਾਸੀ ਅਤੇ ਡਿਪਰੈਸ਼ਨ ਵਿੱਚ ਡੁੱਬੇ ਰਹਿੰਦੇ ਹ ਅਸਲ ਵਿਚ ਇੱਕ ਸੀਮਾ ਦੇ ਬਾਅਦ ਨਿਰਾਸ਼ਾ ਅਤੇ ਉਦਾਸੀ ਇਕ ਜਟਿਲ ਮਨੋਵਿਗਿਆਨਿਕ ਸਥਿਤੀ ਬਣ ਜਾਂਦੀ ਹੈ ਇਸਨੂੰ ਡਿਪਰੈਸ਼ਨ ਦੀ ਅਵਸਥਾ ਵੀ ਕਹਿੰਦੇ ਹਨ । ਇਸ ਅਵਸਥਾ ਨੂੰ ਬਿਨਾ ਇਲਾਜ਼ ਦੇ ਠੀਕ ਕਰ ਪਾਉਣਾ ਬਹੁਤ ਔਖਾ ਕੰਮ ਹੁੰਦਾ ਹੈ । ਦਵਾਈਆਂ ਦੇ ਬੁਰੇ ਪ੍ਰਭਾਵ ਅਤੇ ਆਦਤ ਪੈਣ ਦੀ ਸੰਭਵਣਾ ਵੀ ਹੁੰਦੀ ਹੈ ਜਿਆਦਾਤਰ ਮਰੀਜ ਦਵਾਈਆਂ ਤੋਂ ਬਚਣਾ ਹੀ ਪੰਸਦ ਕਰਦੇ ਹਨ । ਇਸ ਲੇਖ ਵਿਚ ਅਸੀਂ ਤੁਹਾਨੂੰ ਮੂਡ ਵਧੀਆ ਕਰਨ ਅਤੇ ਉਦਾਸੀ ਅਤੇ ਡਿਪ੍ਰੈਸ਼ਨ ਨੂੰ ਘਟਾਉਣ ਦਾ ਉਪਾਅ ਦੱਸਣ ਜਾ ਰਹੇ ਹਾਂ । ਜੇਕਰ ਤੁਸੀਂ ਇਸ ਨੁਸਖੇ ਨੂੰ ਅਪਣਾਉਂਦੇ ਹੋ ਤਾ ਤੁਸੀਂ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹੋ ।
ਡਿਪ੍ਰੈਸ਼ਨ ਹੋਣ ਦੀ ਵਜ੍ਹਾ ਨਾਲ ਤੁਸੀਂ ਕੀ ਕਰਦੇ ਹੋ ? ਬਹੁਤ ਸਾਰੇ ਅਜਿਹੇ ਲੋਕ ਹਨ ਜੋ ਡਿਪ੍ਰੈਸਡ ਹੋਣ ਕਾਰਨ ਆਪਣੇ ਆਪ ਨੂੰ ਕਮਰੇ ਵਿੱਚ ਕੈਦ ਕਰ ਲੈਂਦੇ ਹਨ ਜਾਂ ਫਿਰ ਦੋਸਤਾਂ ਦੇ ਵਿੱਚ ਸਮਾਂ ਗੁਜ਼ਾਰਨਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਡਾਇਟ ਵਿੱਚ ਥੋੜ੍ਹੇ ਬਹੁਤ ਬਦਲਾਅ ਕਰਕੇ ਵੀ ਤੁਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਤਨਾਅ ਦੂਰ ਕਰਨ ਲਈ ਦਵਾਈਆਂ ਲੈਣਾ ਸ਼ੁਰੂ ਕਰ ਦਿੰਦੇ ਹੋ ਪਰ ਹਰ ਵਾਰ ਦਵਾਈ ਲੈਣਾ ਠੀਕ ਨਹੀਂ ਹੈ । ਅਜਿਹੇ ਵਿੱਚ ਤੁਹਾਨੂੰ ਚਾਹੀਦਾ ਹੈ ਕਿ ਰਸੋਈ ਵਿੱਚ ਮੌਜੂਦ ਕੁੱਝ ਮਸਾਲਿਆਂ ਦਾ ਪ੍ਰਯੋਗ ਕਰੋ। ਇਸ ਨਾਲ ਤੁਸੀਂ ਤਨਾਅ ਨੂੰ ਦੂਰ ਕਰ ਸਕਦੇ ਹੋ ਕਈ ਵਾਰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਕਈ ਵਾਰ ਦਵਾਈਆਂ ਦੀ ਵਰਤੋਂ ਵੀ ਅਸਰ ਬੰਦ ਕਰ ਦਿੰਦੀ ਹੈ। ਇਹ ਸਾਰੀਆਂ ਬਿਮਾਰੀਆਂ ਸਾਡੀਆਂ ਦਿਮਾਗੀ ਕਮਜ਼ੋਰੀਆਂ ਦੇ ਕਾਰਨ ਹੀ ਹੁੰਦੀਆਂ ਹਨ ਇਸਦਾ ਸਭ ਤੋਂ ਵਧੀਆ ਤਰੀਕਾ ਜੋ ਅਸੀਂ ਤੁਹਨੂੰ ਦੱਸਣ ਜਾ ਰਹੇ ਹਾਂ ਉਹ ਤੁਸੀਂ ਜੇਕਰ ਵਰਤੋਂ ਕਰਦੋ ਹੋ ਤਾ ਤੁਹਾਡੇ ਦਿਮਾਗ ਦੀ ਗਰਮੀ ਜਲਦੀ ਅਤੇ ਆਸਾਨੀ ਨਾਲ ਦੂਰ ਹੋ ਜਾਵੇਗੀ।
ਘਰੇਲੂ ਨੁਸ਼ਖੇ