ਗ਼ਲਤ ਲਾਈਫਸਟਾਈਲ ਅਤੇ ਖਾਣ ਪੀਣ ਅੱਜ ਕੱਲ ਲੋਕਾਂ ਵਿੱਚ ਵਿੱਚ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ ਜਿਸਦਾ ਸ਼ਿਕਾਰ 42 ਸਾਲ ਦੇ ਸ਼ਿਵ ਸੇਠ ਵੀ ਹੋ ਚੁੱਕੇ ਹਨ। ਪਰ ਆਪਣੀ ਹਿੰਮਤ ਅਤੇ ਸਖ਼ਤ ਮਿਹਨਤ ਨਾਲ ਉਹਨਾਂ ਕੁਝ ਸਮੇ ਵਿੱਚ ਹੀ ਆਪਣਾ ਵਜਨ ਘਟਾ ਲਿਆ ਜੇਕਰ ਕੋਸ਼ਿਸ਼ ਕੀਤੀ ਜਾਵੇ ਤਾ ਵਜਨ ਘਟਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ ,ਜਿਸਨੂੰ ਸ਼ਿਵ ਸੇਠ ਨੇ ਸੱਚ ਕਰ ਦਿਖਾਇਆ ਹੈ।
100kg ਹੋ ਗਿਆ ਸੀ ਸ਼ਿਵ ਦਾ ਵਜਨ :- ਦੱਸ ਦੇ ਕਿ ਸ਼ਿਵ ਸੇਠ ਨਾਮ ਦੇ ਇਸ ਵਿਅਕਤੀ ਦਾ ਵਜਨ ਗ਼ਲਤ ਲਾਈਫ ਸਟਾਇਲ ਦੇ ਚਲਦੇ 100kg ਦਾ ਹੋ ਗਿਆ ਸੀ। ਅਲ ਵਿੱਚ ਉਹਨਾਂ ਨੂੰ ਡਰਿੰਕਿੰਗ ਅਤੇ ਸਮੋਕਿੰਗ ਵਰਗੀਆਂ ਗਲਤ ਆਦਤਾਂ ਦੇ ਚਲਦੇ ਉਹਨਾਂ ਦਾ ਵਜਨ ਵੱਧ ਗਿਆ ਸੀ ਪਰ ਲਾਈਫ ਸਟਾਇਲ ਵਿੱਚ ਬਦਲਾਅ ਕਰਕੇ ਉਹਨਾਂ ਦਾ ਵਜਨ 28kg ਘੱਟ ਕਰ ਲਿਆ। ਆਓ ਦੱਸਦੇ ਹਾਂ ਕਿ ਕਿਵੇਂ ਸ਼ਿਵ ਸੇਠ ਨੇ ਵਜਨ ਘਟਾਇਆ।
ਡਾਈਟ ਪਲਾਨ :- ਬ੍ਰੇਕ ਫਾਸਟ :- 6 ਅੰਡੇ ਵ੍ਹਾਇਟ ,ਇੱਕ ਸਕੂਪ ਵੇ ਪ੍ਰੋਟੀਨ ਅਤੇ ਇਕ ਬਾਊਓਲ ਓਟਸ। ਲੰਚ :- 1 ਬਾਉਲ ਦਾਲ,3 ਰੋਟੀਆਂ,ਹਰੀਆਂ ਸਬਜ਼ੀਆਂ ਅਤੇ ਥੋੜਾ ਜਿਹੇ ਚੌਲ ,ਡਿਨਰ :- 6 ਅੰਡੇ ਵਾਇਟ ਅਤੇ ਇਕ ਬਾਉਲ ਦਾਲ।
ਵਰਕ ਆਊਟ ਪਲਾਨ :- ਦੱਸ ਦੇ ਕਿ ਸ਼ਿਵ ਸੇਠ ਹਫਤੇ ਵਿੱਚ 6 ਦਿਨ ਹੀ ਵਰਕ ਆਊਟ ਕਰਦੇ ਹਨ। ਨਾਲ ਹੀ ਵਰਕ ਆਊਟ ਰੂਟੀਨ ਵਿਚ 2 ਕਿਲੋਮੀਟਰ ਰੁਨਿੰਗ ਅਤੇ ਇਕ ਕਿਲੋਮੀਟਰ ਜਾਗਿੰਗ ਵੀ ਸ਼ਾਮਿਲ ਹੈ। ਇਸਦੇ ਇਲਾਵਾ ਉਹ ਫਿੱਟ ਰਹਿਣ ਦੇ ਲਈ ਉਹ 90 ਮਿੰਟ ਤੱਕ ਹੈਵੀ ਸ੍ਟ੍ਰੇੰਥ ਟਰੇਨਿੰਗ ਕਰਦੇ ਹਨ।
ਫਿਟਨੈਸ ਸਿਕਰੇਟ :- ਸ਼ਿਵ ਕਹਿੰਦੇ ਹਨ ਕਿ ਵਜਨ ਘਟਾਉਣ ਦੇ ਲਈ ਸਭ ਤੋਂ ਜ਼ਰੂਰੀ ਹੈ ਹਿੰਮਤ। ਉਹਨਾਂ ਕਿਹਾ ਵਜਨ ਘਟਾਉਣ ਦੇ ਲਈ ਹਿੰਮਤ ਰੱਖੋ ਕਿਉਂਕਿ ਜਿੱਦ ਨਾਲ ਕੁਝ ਨਹੀਂ ਹੁੰਦਾ। ਬਦਲਾਅ ਕਦੇ ਇੱਕ ਰਾਤ ਵਿਚ ਨਹੀਂ ਆਉਂਦਾ ਬਲਕਿ ਇਸਦੇ ਲਈ ਧੀਰਜ ਰੱਖਣਾ ਪੈਂਦਾ ਹੈ ਵਜਨ ਘਟਾਉਣ ਦੇ ਲਈ ਸਲਾਹ ਦਿੰਦੇ ਹੋਏ ਸ਼ਿਵ ਨੇ ਕਿਹਾ ਰੋਜਾਨਾ ਖੁਦ ਦੀ ਕੈਲੋਰੀ ਕਾਉਂਟ ਕਰਨਾ ਵੀ ਜਰੂਰੀ ਹੁੰਦਾ ਹੈ ਤਾ ਕਿ ਤੁਹਾਨੂੰ ਆਪਣੀ ਪ੍ਰੋਗੈਸ ਦੇ ਬਾਰੇ ਵਿਚ ਪਤਾ ਲੱਗ ਸਕੇ।
ਖੁਦ ਨੂੰ ਕਿਵੇਂ ਕੀਤਾ ਮੋਟੀਵੇਟ :- ਉਹ ਕਹਿੰਦੇ ਹਨ ਕਿ ਉਹਨਾਂ ਆਪਣੇ ਟਾਰਗੇਟ ਨੂੰ ਹਮੇਸ਼ਾ ਦਿਮਾਗ਼ ਵਿੱਚ ਰੱਖਿਆ ਅਤੇ ਆਖਿਰ ਵਿਚ ਆਪਣਾ ਗੋਲ ਹਾਸਿਲ ਕੀਤਾ ਉਹਨਾਂ ਕਿਹਾ ਸ਼ੀਸ਼ੇ ਦੇ ਸਾਹਮਣੇ ਖੁਦ ਨੂੰ ਦੇਖ ਕੇ ਮੋਟੀਵੇਸ਼ਨ ਮਿਲਦਾ ਹੈ।
ਘਰੇਲੂ ਨੁਸ਼ਖੇ