BREAKING NEWS
Search

100 ਏਕੜ ਜ਼ਮੀਨ ਤੇ 1500 ਕਿਲੋ ਸੋਨੇ ਦੀ ਵਰਤੋਂ ਕਰ ਬਣਾਇਆ ਗਿਆ ਮੰਦਿਰ, ਦੇਖ ਹਰੇਕ ਕੋਈ ਹੋ ਰਿਹਾ ਆਕ੍ਰਿਸ਼ਤ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਬਹੁਤ ਸਾਰੀਆਂ ਧਾਰਮਿਕ ਥਾਵਾਂ ਪੂਜਨਯੋਗ ਹਨ ਅਤੇ ਉਨ੍ਹਾਂ ਧਾਰਮਿਕ ਥਾਵਾਂ ਦਾ ਵੱਖ ਵੱਖ ਧਰਮਾਂ ਵਿੱਚ ਆਪਣਾ ਇੱਕ ਖ਼ਾਸ ਸਥਾਨ ਹੈ। ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਜਿੱਥੇ ਇਨ੍ਹਾਂ ਵਿੱਚ ਸ਼ਰਧਾ ਅਤੇ ਆਸਥਾ ਰੱਖਦਾ ਹੈ ਉੱਥੇ ਹੀ ਪੂਰਨ ਰੀਤੀ-ਰਿਵਾਜ਼ਾਂ ਦਾ ਪਾਲਣ ਵੀ ਕੀਤਾ ਜਾਂਦਾ ਹੈ ਅਤੇ ਧਾਰਮਿਕ ਸਥਾਨ ਦੀ ਪੂਰੀ ਤਰ੍ਹਾਂ ਦੇਖ ਰੇਖ ਕੀਤੀ ਜਾਂਦੀ ਹੈ ਤੇ ਵੱਧ ਤੋਂ ਵੱਧ ਸ਼ਰਧਾਲੂ ਇਹਨਾਂ ਥਾਵਾਂ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਥਾਵਾਂ ਤੇ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਉਥੋਂ ਦੇ ਇਤਿਹਾਸ ਤੋਂ ਜਾਣੂ ਹੁੰਦੇ ਹਨ।

ਹੁਣ ਇੱਥੇ 100 ਏਕੜ ਜ਼ਮੀਨ ਤੇ 1500 ਕਿਲੋ ਸੋਨੇ ਦੀ ਵਰਤੋਂ ਕਰ ਬਣਾਇਆ ਗਿਆ ਮੰਦਿਰ, ਦੇਖ ਹਰੇਕ ਕੋਈ ਹੋ ਰਿਹਾ ਆਕ੍ਰਿਸ਼ਤ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦੱਖਣੀ ਭਾਰਤ ਦਾ ਹੈ ਜਿੱਥੇ ਇੱਕ ਮੰਦਰ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦਈਏ ਕਿ ਤਾਮਿਲਨਾਡੂ ਦੇ ਵੇਲੋਰ ’ਚ ਦੇਵੀ ਮਹਾਲਕਸ਼ਮੀ ਦਾ ਇਕ ਮੰਦਰ ਹੈ। ਜਿਸ ਨੂੰ ਸਵਰਣ ਮੰਦਰ’, ਆਖਿਆ ਜਾਂਦਾ ਹੈ ਅਤੇ ਇਸ ਦਾ ਨਿਰਮਾਣ 100 ਏਕੜ ਜ਼ਮੀਨ ’ਤੇ 1500 ਕਿਲੋ ਸੋਨੇ ਨਾਲ ਕੀਤਾ ਗਿਆ ਹੈ।

ਇਸ ਮੰਦਰ ਨੂੰ ਜਿੱਥੇ ਸ਼੍ਰੀਪੁਰਮ ਦਾ ਨਾਮ ਵੀ ਦਿੱਤਾ ਗਿਆ ਹੈ ਅਤੇ ਲੋਕਾਂ ਵਿੱਚ ਇਸ ਨੂੰ ਲੈ ਕੇ ਕਾਫੀ ਸ਼ਰਧਾ ਵੀ ਦੇਖੀ ਜਾ ਰਹੀ ਹੈ। ਦੱਖਣ ਭਾਰਤ ਦੇ ਇਸ ਮੰਦਰ ਨੂੰ ਦੱਖਣ ਦਾ ਸਵਰਣ ਮੰਦਰ ਕਿਹਾ ਜਾਂਦਾ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇਹ ਮੰਦਰ ਥਿਰੂਮਲਾਈ ਕੋਡੀ ’ਚ ਸਥਿਤ ਹੈ। ਜਿਸ ਨੂੰ ਬਣਾਉਣ ਲਈ 1500 ਕਿਲੋ ਸ਼ੁੱਧ ਸੋਨੇ ਦੀ ਵਰਤੋਂ ਕੀਤੀ ਗਈ ਹੈ।ਇਹ ਮੰਦਿਰ ਤਾਮਿਲਨਾਡੂ ਦੇ ਵੇਲੋਰ ’ਚ ਦੇਵੀ ਮਹਾਲਕਸ਼ਮੀ ਦਾ ਮੰਦਰ ਹੈ।

ਇਸ ਮੰਦਰ ਦੀ ਖੂਬਸੂਰਤੀ ਵਿਚ ਮੰਦਰ ਦੇ ਆਲੇ ਦੁਆਲੇ ਦੀ ਹਰਿਆਲੀ ਇਸ ਨੂੰ ਹੋਰ ਵੀ ਖੂਬਸੂਰਤ ਅਤੇ ਆਕਰਸ਼ਕ ਬਣਾ ਰਹੀ ਹੈ ਜਿਸ ਪ੍ਰਤੀ ਲੋਕ ਖਿੱਚੇ ਚਲੇ ਆਉਂਦੇ ਹਨ।ਪੰਦਰਾਂ ਸੌ ਕਿੱਲੋ ਸ਼ੁੱਧ ਸੋਨੇ ਦੀ ਵਰਤੋਂ ਕਰਕੇ ਇਸ ਮੰਦਰ ਦਾ ਨਿਰਮਾਣ 100 ਏਕੜ ਜ਼ਮੀਨ ’ਤੇ ਕੀਤਾ ਗਿਆ ਹੈ। ਇਸ ਮੰਦਰ ਦੀ ਖੂਬਸੂਰਤੀ ਦੇ ਚਰਚੇ ਸੁਣਕੇ ਦੂਰ-ਦੂਰ ਤੋਂ ਲੋਕ ਇਸ ਮੰਦਰ ਦੇ ਦਰਸ਼ਨ ਕਰਨ ਲਈ ਆ ਰਹੇ ਹਨ।



error: Content is protected !!