BREAKING NEWS
Search

10 ਸਾਲਾ ਕੁੜੀ ਦੀ ਅਚਾਨਕ ਮੌਤ, ਮਾਪੇ ਕਿੳੁਂ ਦੇ ਰਹੇ ਨੇ ਕਿਸੇ ਨੂੰ ਨਾ ਚੰਮਣ ਦੀ ਸਲਾਹ..?

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
10 ਸਾਲਾ ਕੁੜੀ ਦੀ ਅਚਾਨਕ ਮੌਤ, ਮਾਪੇ ਕਿੳੁਂ ਦੇ ਰਹੇ ਨੇ ਕਿਸੇ ਨੂੰ ਨਾ ਚੰਮਣ ਦੀ ਸਲਾਹ..?

ਅਾਸਟ੍ਰੇਲੀਅਾ ਦੇ ਸ਼ਹਿਰ ਅੈਡੀਲੇਟ ‘ਵ ੧੦ ਸਾਲਾ ਕੁੜੀ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗੲੀ, ਜਾਣਕਾਰੀ ਅਨੁਸਾਰ ਅੈਡੀਲੇਟ ਦੀ ਰਹਿਣ ਵਾਲ ਬ੍ਰਿਅੋਨੀ ਨੇ ਇੱਕ ਦਿਨ ਅਚਾਨਕ ਖਾਣਾ-ਪੀਣਾ ਛੱਡ ਦਿੱਤਾ। ਉਸ ਨੂੰ ਤੇਜ ਬੁਖਾਰ ਸੀ ਅਤੇ ਨਾਲ ਹੀ ਉਸ ਦੇ ਮੂੰਹ ‘ਚ ਕਈ ਛਾਲੇ ਹੋ ਗਏ ਸੀ। ਲੜਕੀ ਦੀ ਤਬੀਅੱਤ ਬਿਗੜਦੀ ਦੇਖ ੳੁਸ ਦੀ ਮਾਂ ਨੇ ੳੁਸ ਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਦਵਾਈ ਦੇ ਘਰ ਭੇਜ ਦਿੱਤਾ ਅਤੇ ਇੱਕ ਹਫਤੇ ਬਾਅਦ ਦੁਬਾਰਾ ਆਉਣ ਲਈ ਕਿਹਾ।

ਪਰ ਘਰ ਪਹੁੰਦੇ ਹੀ ਕੁੜੀ ਦੌ ਮੌਤ ਹੋ ਗਈ। ਬ੍ਰਿਅੋਨੀ ਦੀ ਇਸ ਤਰ੍ਹਾਂ ਅਚਾਨਕ ਮੌਤ ਨੂੰ ਘਰਦਿਆਂ ਨੂੰ ਸਦਮੇ ‘ਚ ਪਾ ਦਿੱਤਾ।ਪੋਸਟਮਾਰਟਮ ਰਿਪੋਰਟ ‘ਚ ਪਤਾ ਲੱਗਿਆ ਕਿ ਉਸਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਬ੍ਰਿਅੋਨੀ ਦੇ ਸਰੀਰ ‘ਤੇ ਹਪਰਸ ਸਿਮਪਲੇਕਸ ਵਾਈਰਸ ਨੇ ਹਮਲਾ ਕੀਤਾ ਸੀ। ਇਹ ਵਾਈਰਸ ਉਸ ਦੇ ਬੁਲ੍ਹਾਂ, ਜੀਭ ਅਤੇ ਮਸੂੜੀਆਂ ‘ਚ ਮੌਜੂਦ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਉਸ ਦੇ ਸਰੀਰ ‘ਚ ਇਸ ਲਈ ਆਇਆ ਕਿਉਂਕਿ ਉਸ ਨੂੰ ਇਸ ਵਾਇਰਲ ਨਾਲ ਪੀੜਤ ਕਿਸੇ ਵਿਅਕਤੀ ਨੇ ਕੀਸ ਕੀਤਾ ਹੈ

ਇਸ ਦਰਦਨਾਕ ਘਟਨਾ ਤੋਂ ਬਾਹਰ ਆਉਣ ਲਈ ਬ੍ਰਿਅੋਨੀ ਦੇ ਪੈਰੇਂਟਸ ਸਭ ਨੂੰ ਸਾਵਧਾਨ ਕਰ ਰਹੇ ਹਨ ਅਤੇ ਬੱਚਿਆਂ ਨੂੰ ਕੀਸ ਨਾ ਕਰਨ ਦੀ ਅਪੀਲ ਕਰ ਰਹੇ ਹਨ। ਜੇਕਰ ਤੁਸੀ ਅਜਿਹਾ ਕਰ ਰਕੇ ਹੋ ਤਾਂ ਤੁਹਾਡਾ ਮੂੰਹ ਸਾਫ ਹੋਣਾ ਚਾਹਿਦਾ ਹੈ।error: Content is protected !!