=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੱਸਦੇ ਖੇਡਦੇ 3 ਸਾਲਾਂ ਬੱਚੀ ਦੀ ਗਲੇ ਚ ਲੋਹੇ ਦਾ ਨੱਟ ਫਸਣ ਕਾਰਨ ਹੋਈ ਮੌਤ, ਪਰਿਵਾਰ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਹਰ ਘਰ ਵਿਚ ਰੌਣਕਾਂ ਜਿੱਥੇ ਉਸ ਘਰ ਵਿੱਚ ਰਹਿਣ ਵਾਲੇ ਬੱਚਿਆਂ ਦੇ ਨਾਲ ਹੁੰਦੀ ਹੈ ਅਤੇ ਉਨ੍ਹਾਂ ਤੋਂ ਬਿਨਾਂ ਉਹ ਵੀਰਾਨ ਹੋ ਜਾਂਦੇ ਹਨ। ਬੱਚਿਆਂ ਦੇ ਨਾਲ ਜਿੱਥੇ ਉਹਨਾਂ ਘਰਾਂ ਵਿੱਚ ਖੁਸ਼ੀਆਂ ਹਰ ਪਾਸੇ ਦੇਖੀਆਂ ਜਾਂਦੀਆਂ ਹਨ ਉਥੇ ਹੀ ਵਾਪਰਨ ਵਾਲੇ ਕੁਝ ਹਾਦਸੇ ਉਨ੍ਹਾਂ ਘਰਾਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੰਦੇ ਹਨ। ਬਹੁਤ ਸਾਰੇ ਘਰਾਂ ਦੇ ਵਿੱਚ ਜਿੱਥੇ ਇਸ ਸਮੇਂ ਵਿਆਹ ਤੇ ਸਮਾਗਮ ਵਿਚ ਚੱਲ ਰਹੇ ਹਨ ਉਥੇ ਹੀ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਵਿਆਹ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੰਦੀਆਂ ਹਨ।

ਹੁਣ ਇੱਥੇ ਤਿੰਨ ਸਾਲਾਂ ਦੀ ਬੱਚੀ ਨੇ ਖੇਡਦੇ ਹੋਏ ਮੂੰਹ ਵਿੱਚ ਲੋਹੇ ਦਾ ਨਟ ਪਾਇਆ ਜਿਸ ਕਾਰਨ ਉਸ ਦੇ ਗਲੇ ਵਿਚ ਉਹ ਚੀਜ਼ ਫਸ ਕੇ ਉਸ ਦੀ ਮੌਤ ਹੋ ਗਈ ਹੈ ਜਿਸ ਕਾਰਨ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਚੰਬੇ ਤੋਂ ਸਾਹਮਣੇ ਆਇਆ ਹੈ। ਜਿਥੇ ਪਿੰਡ ਬਹਿਰਾਈ ਦੇ ਵਿੱਚ ਰਿਸ਼ਤੇਦਾਰੀ ਵਿਚ ਹੋਣ ਵਾਲੇ ਵਿਆਹ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

ਜਿਥੇ ਘਰ ਵਿਚ ਸਾਰਾ ਪਰਿਵਾਰ ਇਸ ਵਿਆਹ ਦੀਆਂ ਤਿਆਰੀਆਂ ਅਤੇ ਵਿਆਹ ਦੀ ਰਸਮ ਕਰ ਰਿਹਾ ਸੀ। ਉਸ ਸਮੇਂ ਹੀ ਘਰ ਵਿਚ ਕਮਰੇ ਚ ਇਕੱਲੀ ਖੇਡ ਰਹੀ ਤਿੰਨ ਸਾਲਾਂ ਦੀ ਮਾਸੂਮ ਬੱਚੀ ਨੇ ਇਕ ਲੋਹੇ ਦਾ ਨਟ ਆਪਣੇ ਮੂੰਹ ਵਿਚ ਪਾ ਲਿਆ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਬੱਚੀ ਕਮਰੇ ਵਿਚ ਇਕੱਲੀ ਹੀ ਖੇਡ ਰਹੀ ਸੀ। ਜਦੋ ਬੱਚੀ ਦੀ ਮਾਂ ਵੱਲੋਂ ਕਮਰੇ ਵਿੱਚ ਆ ਕੇ ਵੇਖਿਆ ਗਿਆ ਤਾਂ ਗੁੰਨੂੰ ਦੀ ਹਾਲਤ ਦੇਖ ਕੇ ਮਾਂ ਹੈਰਾਨ ਰਹਿ ਗਈ।

ਜਿੱਥੇ ਪਰਿਵਾਰ ਵੱਲੋਂ ਤੁਰੰਤ ਹੀ ਬੱਚੀ ਨੂੰ ਉਸ ਦਾ ਗਲਾ ਘੁੱਟਿਆ ਜਾਣ ਤੇ ਨਜਦੀਕ ਦੇ ਹੈਲਥ ਸੈਂਟਰ ਲਜਾਇਆ ਗਿਆ। ਜਿੱਥੇ ਕਮਿਊਨਟੀ ਹੈਲਥ ਸੈਂਟਰ ਪਹੁੰਚਣ ਤੋਂ ਪਹਿਲਾਂ ਹੀ ਉਸ ਬੱਚੀ ਦੀ ਮੌਤ ਹੋ ਗਈ ਸੀ। ਦੱਸਿਆ ਗਿਆ ਹੈ ਕਿ ਤਿੰਨ ਸਾਲਾਂ ਦੀ ਇਹ ਮਾਸੂਮ ਬੱਚੀ ਜਿੱਥੇ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਉਥੇ ਹੀ ਘਰ ਵਿਚ ਇਸ ਨੰਨ੍ਹੀ ਪਰੀ ਦੇ ਕਾਰਨ ਵਿਖਰੀ ਹੋਈ ਰੌਣਕ ਅਚਾਨਕ ਹੀ ਗ਼ਮ ਵਿਚ ਤਬਦੀਲ ਹੋ ਗਈ।




error: Content is protected !!