=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੋ ਜਾਵੋ ਸਾਵਧਾਨ – WHO ਨੇ ਦਿਤੀ ਇਹ ਦੁਹਾਈ

ਆਈ ਤਾਜਾ ਵੱਡੀ ਖਬਰ

ਆਰਥਿਕ ਵਿਕਾਸ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਮਕਸਦ ਨਾਲ ਬੇਸ਼ੱਕ ਸਰਕਾਰਾਂ ਲਾਕਡਊਨ ਵਿਚ ਕੁਝ ਸ਼ਰਤਾਂ ਨਾਲ ਢਿੱਲ ਦੇ ਰਹੀਆਂ ਹਨ ਪਰ ਇਸਦੇ ਨਤੀਜੇ ਬਹੁਤ ਹੀ ਜਿਆਦਾ ਮਾੜੇ ਸਾਹਮਣੇ ਆਉਣਗੇ। ਇਸ ਗੱਲ ਦੀ ਦੁਹਾਈ ਵਿਸ਼ਵ ਸਿਹਤ ਸੰਗਠਨ ਲਗਾਤਾਰ ਪਾ ਰਿਹਾ ਹੈ ਪਰ ਸਰਕਾਰਾਂ ਦੇ ਕੰਨ ਤੇ ਹਾਲੇ ਤੱਕ ਜੂੰਅ ਨਹੀਂ ਸਰਕੀ। ਦੁਨੀਆ ਦੇ ੩੭ ਦੇਸ਼ ਅਜਿਹੇ ਹਨ ਜੋ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨ ਦਾ ਨਾਮ ਵੀ ਇਹਨਾਂ ਦੇਸ਼ਾਂ

ਦੀ ਫਹਿਰਿਸਤ ਵਿਚ ਸੰਯੁਕਤ ਰਾਸ਼ਟਰ ਵੱਲੋਂ ਸ਼ਾਮਿਲ ਕਰ ਲਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਿਕ ੧੩ ਕਰੋੜ ੫੦ ਲੱਖ ਲੋਕ ਭੁੱਖਮਰੀ ਦੇ ਕੰਢੇ ਤੇ ਹਨ ਅਤੇ ੮੨ ਕਰੋੜ ਅਜਿਹੇ ਹਨ ਖਾਣ ਲਈ ਪੂਰੀ ਖੁਰਾਕ ਨਹੀਂ ਮਿਲ ਰਹੀ।ਕੋਰੋਨਾ ਵਾਇਰਸ ਇਕ ਵਿਸ਼ਵ ਜੰਗ ਦੀ ਤਰਾਂ ਹੈ ਜਿਹੜਾ ਦੇਸ਼ ਇਸਦੇ ਸਾਹਮਣੇ ਡਟ ਕੇ ਖੜ੍ਹ ਜਾਵੇਗਾ ਉਹ ਜਿੱਤ ਜਾਵੇਗਾ ਅਤੇ ਜਿਹੜਾ ਇਸਦੇ ਅੱਗੇ ਗੋਡੇ ਟੇਕ ਗਿਆ ਉਸਨੂੰ ਆਉਣ ਵਾਲੇ ਕਈ ਸਾਲਾਂ ਤੱਕ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਦਰਅਸਲ ਇਹ ਇਕ ਅਜਿਹਾ ਹਮਲਾ ਹੈ ਜਿਸਦਾ ਸਾਹਮਣਾ ਕਰਨ ਲਈ ਹਾਲੇ ਤੱਕ ਕਿਸੇ ਵੀ ਦੇਸ਼ ਕੋਲ ਹਥਿਆਰ ਯਾਨੀ ਕੇ ਇਸ ਬਿਮਾਰੀ ਦੀ ਦਵਾਈ ਮੌਜੂਦ ਨਹੀਂ ਹੈ। ਸੋ ਇਹ ਪੂਰੇ ਹੀ ਵਿਸ਼ਵ ਦੇ ਲਈ ਇਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਤਾਂ ਇਥੋਂ ਤੱਕ ਆਖ ਦਿਤਾ ਹੈ ਕਿ ਹਾਲੇ ਬਹੁਤ ਕੁਝ ਤਬਾਹ ਹੋਣਾ ਬਾਕੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |




error: Content is protected !!