BREAKING NEWS
Search

ਹੋ ਜਾਵੋ ਸਾਵਧਾਨ : ਹੁਣ ਇੰਡੀਆ ਚ ‘ਬਲੈਕ ਫ਼ੰਗਸ’ ਤੋਂ ਬਾਅਦ ਆ ਗਈ ‘ਬੋਨ ਡੈੱਥ’ ਬਿਮਾਰੀ – ਦੇਖੋ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦਾ ਇੱਕ ਤੋਂ ਬਾਅਦ ਇੱਕ ਆਉਣਾ ਲਗਾਤਾਰ ਜਾਰੀ ਹੈ। ਜਿੱਥੇ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਸਾਰੇ ਵਿਸ਼ਵ ਨੂੰ ਪ੍ਰ-ਭਾ-ਵਿ-ਤ ਕੀਤਾ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ ਹੈ। ਇਸ ਕਰੋਨਾ ਤੋਂ ਬਾਅਦ ਹੁਣ ਤੱਕ ਬਹੁਤ ਸਾਰੀਆਂ ਮੁਸੀਬਤਾ ਆ ਚੁੱਕੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਭੂਚਾਲ, ਹੜ੍ਹ, ਸਮੁੰਦਰੀ ਚੱਕਰਵਾਤੀ ਤੁਫਾਨ, ਬਲੈਕ ਫੰਗਸ, ਬਰਡ ਫਲੂ, ਅਤੇ ਹੋਰ ਕਰੋਨਾ ਤੇ ਬਹੁਤ ਸਾਰੇ ਵੈਰੀਏਂਟ ਵੀ ਸਾਹਮਣੇ ਆ ਚੁੱਕੇ ਹਨ।

ਜਿਨ੍ਹਾਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਅਜਿਹੀਆਂ ਆਫਤਾ ਨੇ ਲੋਕਾਂ ਦੇ ਮਨ ਅੰਦਰ ਇਕ ਡਰ ਪੈਦਾ ਕਰ ਦਿੱਤਾ ਹੈ। ਹੁਣ ਭਾਰਤ ਵਿੱਚ ਬਲੈਕ ਫੰਗਸ ਤੋਂ ਬਾਅਦ ਬੋਨ ਡੈੱਥ ਬੀਮਾਰੀ ਆ ਗਈ ਹੈ, ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਜਿੱਥੇ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਰਾਹਤ ਮਹਿਸੂਸ ਕੀਤੀ ਗਈ ਸੀ। ਉੱਥੇ ਹੁਣ ਮੁੰਬਈ ਦੇ ਵਿੱਚ ਨਵੀਂ ਬੀਮਾਰੀ ਬੋਨ ਡੈੱਥ ਦੇ 3 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿੱਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਇਹ ਮਾਮਲਾ ਮੁੰਬਈ ਦੇ ਹਿੰਦੂਜਾਂ ਹਸਪਤਾਲ ਵਿੱਚੋ ਸਾਹਮਣੇ ਆਏ ਹਨ। ਜਿੱਥੇ ਮਰੀਜਾਂ ਦੇ ਕਰੋਨਾ ਤੋਂ ਠੀਕ ਹੋਣ ਉਪਰੰਤ ਦੋ ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਇਸ AVN ਬਿਮਾਰੀ ਤੋਂ ਪੀੜਤ ਪਾਇਆ ਗਿਆ ਹੈ। ਇਸ ਬੀਮਾਰੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਅਗਰਵਾਲ ਨੇ ਸ਼ੁੱਕਰਵਾਰ ਨੂੰ ਵੱਕਾਰੀ ਮੈਡੀਕਲ ਜਰਨਲ ਬੀ ਐਮ ਕੇ ਕੇਸ ਸਟੱਡੀ ਵਿੱਚ ਆਖਿਆ ਹੈ ਕਿ ਇਹ ਬੀਮਾਰੀ ਕਰੋਨਾ ਦੇ ਮਾਮਲਿਆਂ ਵਿੱਚ ਕੋਰਟੀਕੋਸਟੀਰਾਇਡਜ਼ ਦੀ ਵਰਤੋਂ ਕਾਰਨ AVN ਹੁੰਦੀ ਹੈ।

ਬਲੈਕ ਫੰਗਸ ਕਾਰਨ ਇਹ ਰੋਗ ਵੀ ਸਟੀਰਾਇਡ ਦੀ ਵਰਤੋਂ ਕਰਕੇ ਹੁੰਦਾ ਹੈ ਇਸ ਮਾਮਲੇ ਦੀ ਮੁਸੀਬਤ ਇਹ ਹੈ ਕਿ ਕਰੋਨਾ ਦੇ ਇਲਾਜ ਵਿਚ ਡਾਕਟਰਾਂ ਨੂੰ ਸਟੀਰਾਈਡ ਵਰਤਣੇ ਹੀ ਪੈਂਦੇ ਹਨ। ਇਸ ਬਿਮਾਰੀ ਦੇ ਰੋ-ਗੀ-ਆਂ ਨੂੰ ਪਹਿਲਾਂ ਪੱਟ ਦੀ ਹੱਡੀ ਦੇ ਬਿਲਕੁਲ ਉਪਰ ਹਿੱਸੇ ਵਿੱਚ ਦਰਦ ਮਹਿਸੂਸ ਹੋਇਆ ਸੀ। ਜਦੋਂ ਡਾਕਟਰਾਂ ਨੇ ਚੈਕ ਕੀਤਾ ਤਾਂ ਉਹ AVN ਨਿਕਲਿਆ ਹੈ। ਜਿਨ੍ਹਾਂ ਮਰੀਜ਼ਾਂ ਵਿਚ ਇਸ ਬਿ-ਮਾ-ਰੀ ਦਾ ਪਤਾ ਚੱਲਿਆ ਹੈ ਉਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ।



error: Content is protected !!