BREAKING NEWS
Search

ਹੋ ਜਾਵੋ ਕੈਂਮ ਫਿਰ ਆ ਰਿਹਾ ਪੰਜਾਬ ਚ ਚੜਕੇ ਭਾਰੀ ਮੀਂਹ – ਦੇਖੋ ਮੌਸਮ ਦੀ ਤਾਜਾ ਜਾਣਕਾਰੀ

ਫਿਰ ਆ ਰਿਹਾ ਪੰਜਾਬ ਚ ਚੜਕੇ ਭਾਰੀ ਮੀਂਹ

ਪੱਛਮ-ਉੱਤਰ ਵਿਚ 28 ਜੁਲਾਈ ਤੋਂ ਮਾਨਸੂਨ ਸਰਗਰਮ ਹੋਣ ਦੇ ਨਾਲ ਹੀ ਭਾਰੀ ਮੀਂਹ ਦੇ ਆਸਾਰ ਹਨ, ਜਿਸ ਦੇ ਚੱਲਦੇ ਅਗਲੇ 2 ਦਿਨਾਂ ਵਿਚ ਹਰਿਆਣਾ, ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਵਿਚ ਕਿਤੇ-ਕਿਤੇ ਹਲਕਾ ਮੀਂਹ ਪੈਣ ਦੀ ਉਮੀਦ ਹੈ। ਉਥੇ ਹੀ ਕਿਤੇ-ਕਿਤੇ ਗਰਜ ਦੇ ਨਾਲ ਭਾਰੀ ਮੀਂਹ ਵੀ ਪੈ ਸਕਦਾ ਹੈ। ਮੌਸਮ ਕੇਂਦਰ ਮੁਤਾਬਕ ਹਿਮਾਚਲ ਵਿਚ ਕੁਝ ਸਥਾਨਾਂ ‘ਤੇ ਮੀਂਹ ਪਿਆ। ਸੂਬੇ ਵਿਚ ਮਾਨਸੂਨ ਕਮਜ਼ੋਰ ਪੈਣ ਦੇ ਕਾਰਣ ਘੱਟ ਸਥਾਨਾਂ ‘ਤੇ ਮੀਂਹ ਪਿਆ ਤੇ 28 ਜੁਲਾਈ ਤੋਂ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ।

28-29 ਜੁਲਾਈ ਤੋਂ ਪੂਰੇ ਸੂਬੇ ਵਿਚ ਮਾਨਸੂਨ ਦੇ ਮੁੜ ਐਕਟਿਵ ਹੋਣ ਨਾਲ ਭਰਵੀਆਂ ਬਰਸਾਤਾਂ ਦੀ ਵਾਪਸੀ ਹੋਵੇਗੀ, ਝੜੀ ਤੋਂ ਇਨਕਾਰ ਨਹੀਂ। ਹਾਲਾਂਕਿ ਇਸ ਦੌਰਾਨ, ਪਿਛਲੇ ਦਿਨੀਂ ਹੱਦ ਤੋਂ ਜਿਆਦਾ ਮੀਂਹ ਦਰਜ ਕਰਨ ਵਾਲ਼ੇ ਪੱਛਮੀ ਮਾਲਵਾ ਫਰੀਦਕੋਟ, ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਮੋਗਾ ਚ ਬਾਕੀ ਸੂਬੇ ਨਾਲੋਂ ਮੀਂਹ ਦੀ ਤੀਬਰਤਾ ਘੱਟ ਰਹਿਣ ਦੀ ਉਮੀਦ ਹੈ। ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ ਚ ਬਰਸਾਤ ਦੇ ਅੰਕੜਿਆਂ ਚ ਸੁਧਾਰ ਹੋਵੇਗਾ।

ਸੂਬੇ ਵਿਚ ਵੱਧ ਤੋਂ ਵੱਧ ਪਾਰਾ 24 ਡਿਗਰੀ ਤੋਂ 34 ਡਿਗਰੀ ਸੈਲਸੀਅਸ ਦੇ ਵਿਚਾਲੇ ਰਿਹਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!