ਆਈ ਤਾਜ਼ਾ ਵੱਡੀ ਖਬਰ

ਕਹਿੰਦੇ ਹਨ ਕਿ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਇ ਤੇ ਸਿਆਣਿਆਂ ਵੱਲੋਂ ਕਹੀਆਂ ਹੋਈਆਂ ਕਹਾਵਤਾਂ ਅਕਸਰ ਹੀ ਬਹੁਤ ਸਾਰੇ ਕੇਸਾਂ ਵਿੱਚੋਂ ਸੱਚ ਸਾਬਤ ਹੋ ਜਾਂਦੀਆਂ ਹਨ। ਇਨਸਾਨ ਦੀ ਜਿੰਦਗੀ ਤੇ ਮੌਤ ਦੇ ਜਿਥੇ ਇਹ ਮਾਮਲੇ ਉਪਰ ਵਾਲੇ ਦੇ ਹੱਥ ਹੁੰਦੇ ਹਨ ਉੱਥੇ ਹੀ ਡਾਕਟਰਾਂ ਵੱਲੋਂ ਮਰੀਜ਼ ਨੂੰ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਵੀ ਉਹ ਇਨਸਾਨ ਜਿੰਦਾ ਸਾਹਮਣੇ ਆ ਜਾਂਦਾ ਹੈ। ਹੁਣ ਤੱਕ ਅਜਿਹੇ ਅਨੇਕਾਂ ਮਾਮਲੇ ਹੀ ਸਾਹਮਣੇ ਆ ਚੁੱਕੇ ਹਨ ਜਿੱਥੇ ਬਹੁਤ ਸਾਰੇ ਇਨਸਾਨਾ ਨੂੰ ਇਸ ਤਰ੍ਹਾਂ ਜ਼ਿੰਦਗੀ ਮਿਲੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਪਰੇਸ਼ਾਨ ਰਹਿ ਜਾਂਦਾ ਹੈ।

ਹੁਣ ਇੱਥੇ ਚਮਤਕਾਰ ਹੋਇਆ ਹੈ ਜਿੱਥੇ ਤਿੰਨ ਸਾਲਾਂ ਦੀ ਮਾਸੂਮ ਬੱਚੀ 12 ਘੰਟੇ ਬਾਅਦ ਜਿਊਦੀ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੈਕਸੀਕੋ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਬੱਚੀ 12 ਘੰਟਿਆਂ ਬਾਅਦ ਜਿੰਦਾ ਸਾਹਮਣੇ ਆਉਣ ਤੇ ਹਰ ਕੋਈ ਇਸ ਨੂੰ ਚਮਤਕਾਰ ਮੰਨ ਰਿਹਾ ਹੈ। ਜਿੱਥੇ ਇੱਕ ਤਿੰਨ ਸਾਲਾਂ ਦੀ ਮੈਕਸੀਕੋ ਦੀ ਰਹਿਣ ਵਾਲੀ 3 ਸਾਲਾਂ ਦੀ ਬੱਚੀ ਕੈਮੀਲੀਆ ਰੋਕਸਾਨਾ ਨੂੰ ਪੇਟ ਦੀ ਇਨਫੈਕਸ਼ਨ ਹੋਣ ਤੇ ਜਿਥੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਉੱਥੇ ਹੀ ਡਾਕਟਰਾਂ ਵੱਲੋਂ ਜਿੱਥੇ ਪਰਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੱਚੀ ਦੀ ਇਨਫੈਕਸ਼ਨ ਅਤੇ ਬੁਖ਼ਾਰ ਦੇ ਕਾਰਨ ਮੌਤ ਹੋ ਗਈ ਹੈ। ਬੱਚੀ ਨੂੰ ਜਿੱਥੇ ਬਕਸੇ ਵਿਚ ਬੰਦ ਕਰ ਕੇ ਅੰਤਿਮ ਸੰਸਕਾਰ ਲਈ ਰਵਾਨਾ ਕੀਤਾ ਗਿਆ। ਉੱਥੇ ਹੀ ਸ਼ਮਸ਼ਾਨਘਾਟ ਦੇ ਵਿੱਚ ਅੰਤਿਮ ਸੰਸਕਾਰ ਦੇ ਦੌਰਾਨ ਬੱਚੀ ਉਸ ਸਮੇਂ ਉਠ ਕੇ ਬੈਠ ਗਈ, ਜਦੋਂ ਅੰਤਿਮ ਸੰਸਕਾਰ ਕੀਤਾ ਜਾਣ ਲੱਗਾ ਸੀ ਅਤੇ ਮਾਂ ਵੱਲੋਂ ਆਖਿਆ ਜਾ ਰਿਹਾ ਸੀ ਕਿ ਉਸ ਦੀ ਬੱਚੀ ਜਿੰਦਾ ਹੈ ਅਤੇ ਉਹ ਬਕਸੇ ਵਿਚ ਜਾਗ ਗਈ ਹੈ।

ਪਰ ਕੋਈ ਵੀ ਉਸ ਦੀ ਗੱਲ ਉਪਰ ਵਿਸ਼ਵਾਸ ਨਹੀਂ ਕਰ ਰਿਹਾ ਸੀ ਅਤੇ ਉਸ ਦਾ ਇੱਕ ਵਹਿਮ ਦਸ ਰਹੇ ਸਨ। ਉਸੇ ਸਮੇਂ ਹੀ ਬਕਸੇ ਵਿੱਚ ਤਿੰਨ ਸਾਲਾਂ ਦੀ ਬੱਚੀ ਆਪਣੀ ਮਾਂ ਨੂੰ ਆਵਾਜ਼ ਦੇਣ ਲੱਗੀ ਅਤੇ ਅੰਦਰੋਂ ਰੋਣ ਦੀ ਅਵਾਜ਼ ਆਉਣ ਲੱਗੀ। ਜਿਸ ਤੋਂ ਬਾਅਦ ਬਕਸੇ ਨੂੰ ਖੋਲ੍ਹਿਆ ਗਿਆ ਤਾਂ ਬੱਚੀ ਨੂੰ ਜਿੰਦਾ ਬਾਹਰ ਕੱਢਿਆ ਗਿਆ ਹੈ। ਇਸ ਮਾਮਲੇ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ, ਜਿਸ ਨੂੰ ਸਭ ਚਮਤਕਾਰ ਮੰਨ ਰਹੇ ਹਨ।


ਤਾਜਾ ਜਾਣਕਾਰੀ
ਹੋਇਆ ਚਮਤਕਾਰ- 3 ਸਾਲਾਂ ਮਾਸੂਮ ਬੱਚੀ ਮੌਤ ਦੇ 12 ਘੰਟੇ ਬਾਅਦ ਹੋਈ ਜਿਉਂਦੀ, ਹਰੇਕ ਹੋਇਆ ਹੈਰਾਨ
ByadminAugust 25, 2022Comments Off on ਹੋਇਆ ਚਮਤਕਾਰ- 3 ਸਾਲਾਂ ਮਾਸੂਮ ਬੱਚੀ ਮੌਤ ਦੇ 12 ਘੰਟੇ ਬਾਅਦ ਹੋਈ ਜਿਉਂਦੀ, ਹਰੇਕ ਹੋਇਆ ਹੈਰਾਨ
Previous Postਮਸ਼ਹੂਰ ਗਾਇਕਾ ਸਪਨਾ ਚੌਧਰੀ ਲਈ ਆਈ ਵੱਡੀ ਮਾੜੀ ਖਬਰ, ਹੋ ਸਕਦੀ ਗ੍ਰਿਫਤਾਰੀ
Next Postਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ਖਿਲਾਫ ਜਾਰੀ ਕਰਤਾ ਇਹ ਨਵਾਂ ਹੁਕਮ, ਤਾਜਾ ਵੱਡੀ ਖਬਰ