=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਬਿਸਕੁਟ ਖਾਂਦੇ ਹੀ ਮਰ ਗਈ 25 ਸਾਲਾਂ ਮੁਟਿਆਰ

ਆਈ ਤਾਜਾ ਵੱਡੀ ਖਬਰ 

ਖਾਣ ਪੀਣ ਦੇ ਸ਼ੌਕੀਨਾਂ ਵੱਲੋਂ ਵੱਖ-ਵੱਖ ਚੀਜ਼ਾਂ ਖਾਈਆਂ ਜਾਂਦੀਆਂ ਹਨ l ਅਕਸਰ ਜਦੋਂ ਕੋਈ ਨਵੀਂ ਚੀਜ਼ ਮਾਰਕੀਟ ਵਿੱਚ ਆਉਂਦੀ ਹੈ ਤਾਂ, ਖਾਣ ਪੀਣ ਦੇ ਸ਼ੌਕੀਨ ਸਭ ਤੋਂ ਪਹਿਲਾਂ ਉਸ ਨੂੰ ਟੇਸਟ ਕਰਦੇ ਹਨ l ਆਮ ਤੌਰ ਤੇ ਬਾਜ਼ਾਰਾਂ ਦੇ ਵਿੱਚ ਬਹੁਤ ਸਾਰੇ ਬਿਸਕੁਟ ਹਨ, ਜਿਹੜੇ ਵੱਖੋ ਵੱਖਰੇ ਬ੍ਰਾਂਡਾਂ ਵੱਲੋਂ ਲਾਂਚ ਕੀਤੇ ਗਏ ਹਨ l ਹਰ ਇੱਕ ਬਿਸਕੁਟ ਦੇ ਪੈਕਟ ਤੇ ਆਪਣੀ ਖਾਸੀਅਤ ਹੁੰਦੀ ਹੈ l ਪਰ ਕਦੇ ਤੁਸੀਂ ਇਹ ਚੀਜ਼ ਸੁਣੀ ਹੈ ਕਿ ਬਿਸਕੁਟ ਖਾਣ ਦੇ ਨਾਲ ਕਿਸੇ ਦੀ ਜਾਨ ਚਲੀ ਗਈ l ਜੇਕਰ ਨਹੀਂ ਤਾਂ, ਅਜਿਹਾ ਹੋ ਚੁੱਕਿਆ ਹੈ l ਜੀ ਹਾਂ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ 25 ਸਾਲਾ ਮੁਟਿਆਰ ਵੱਲੋਂ ਜਿਵੇਂ ਹੀ ਬਿਸਕੁਟ ਖਾਧੇ ਗਏ ਉਸਦੀ ਮੌਤ ਹੋ ਗਈ l

ਇਹ ਮਾਮਲਾ ਨਿਊਯਾਰਕ ਤੋਂ ਸਾਹਮਣੇ ਆਇਆ, ਜਿੱਥੇ ਦੀ ਰਹਿਣ ਵਾਲੀ ਇੱਕ ਡਾਂਸਰ ਦੀ ਬਿਸਕੁਟ ਖਾਣ ਦੇ ਨਾਲ ਮੌਤ ਹੋ ਗਈ l ਇੱਕ ਰਿਪੋਰਟਾਂ ਮੁਤਾਬਕ 25 ਸਾਲਾ ਓਰਲਾ ਬੈਕਸੈਂਡੇਲ ਬਿਸਕੁੱਟ ਖਾਂਦੇ ਹੀ ਕੋਮਾ ‘ਚ ਚਲੀ ਗਈ। ਬਿਸਕੁਟਾਂ ਦਾ ਉਸਦੇ ਸਰੀਰ ਉੱਪਰ ਇੰਨਾ ਜਿਆਦਾ ਮਾੜਾ ਪ੍ਰਭਾਵ ਪਿਆ ਕਿ ਉਸ ਦੇ ਕਈ ਅੰਗਾਂ ਕੰਮ ਕਰਨਾ ਬੰਦ ਕਰ ਗਏ, ਜਿਸ ਕਾਰਨ ਉਸ ਨੂੰ ਕਈ ਹਫਤਿਆਂ ਤੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ l ਪਰ ਹਫ਼ਤਿਆਂ ਤੱਕ ਹਸਪਤਾਲ ‘ਚ ਬੈਕਸੈਂਡੇਲ ਨਾਮ ਦੀ ਕੁੜੀ ਨੇ ਆਪਣੀ ਜ਼ਿੰਦਗੀ ਦੀ ਜੰਗ ਲੜਦੇ 11 ਜਨਵਰੀ ਨੂੰ ਉਸ ਦੀ ਮੌਤ ਹੋ ਗਈ।

ਜਿਸ ਤੋਂ ਬਾਅਦ ਹੁਣ ਸਾਰੇ ਹੈਰਾਨ ਹਨ, ਉਥੇ ਹੀ ਇਸ ਮਾਮਲੇ ਦੌਰਾਨ ਕੀਤੀ ਗਈ ਜਾਂਚ ਵਿੱਚ ਪਤਾ ਚੱਲਿਆ ਕਿ ਬੈਕਸੈਂਡੇਲ ਨੇ ਜਿਹੜਾ ਬਿਸਕੁੱਟ ਖਾਧਾ ਸੀ, ਉਸ ਵਿਚ ਮੂੰਗਫਲੀ ਸੀ। ਬੈਕਸੈਂਡੇਲ ਨੂੰ ‘ਨੱਟ ਐਲਰਜੀ’ ਸੀ। ਇਸ ਕਾਰਨ ਉਸ ਨੂੰ ਗੰਭੀਰ ਰੀਐਕਸ਼ਨ ਹੋਇਆ ਤੇ ਉਸਦੀ ਹਾਲਤ ਬਿਗੜ ਗਈ l

ਜਿਸਤੋਂ ਬਾਅਦ ਉਹ ਕੋਮਾ ਵਿਚ ਚੱਲੀ ਗਈ ਤੇ ਫਿਰ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਇਸ ਕੁੜੀ ਦੇ ਪਰਿਵਾਰ ਉੱਪਰ ਕਾਫੀ ਡੂੰਘਾ ਪ੍ਰਭਾਵ ਪਾਇਆ ਤੇ ਬਹੁਤ ਸਾਰੇ ਲੋਕ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਹੈਰਾਨੀ ਦਾ ਪ੍ਰਗਟਾਵਾ ਕਰਦੇ ਪਏ ਹਨ।




error: Content is protected !!