BREAKING NEWS
Search

ਹੁਣ Whatsapp ਤੇ ਇਹ ਇਮੋਜੀ ਭੇਜਣ ਤੇ ਹੋਵੇਗਾ 20 ਲੱਖ ਦਾ ਜੁਰਮਾਨਾ ਅਤੇ ਹੋਵੇਗੀ ਜੇਲ੍ਹ – ਇਥੇ ਹੋ ਗਿਆ ਐਲਾਨ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਸੋਸ਼ਲ ਮੀਡੀਆ ਉਪਰ ਹਰ ਇੱਕ ਤਰਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਉਥੇ ਹੀ ਇਸ ਸੋਸ਼ਲ ਮੀਡੀਆ ਨੂੰ ਲੈ ਕੇ ਕਈ ਤਰਾਂ ਦੇ ਵਿਵਾਦ ਵੀ ਆਏ ਦਿਨ ਹੀ ਸਾਹਮਣੇ ਆ ਜਾਂਦੇ ਹਨ। ਜਿੱਥੇ ਸੋਸ਼ਲ ਮੀਡੀਏ ਉੱਪਰ ਸਾਰੇ ਲੋਕਾਂ ਵੱਲੋਂ ਆਪਣੀ ਪ੍ਰਤੀਕ੍ਰਿਆ ਜਾਹਿਰ ਕੀਤੀ ਜਾ ਸਕਦੀ ਹੈ। ਉਥੇ ਹੀ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੀਆਂ ਅਪਰਾਧਕ ਘਟਨਾਵਾਂ ਵੀ ਵਾਪਰ ਰਹੀਆਂ ਹਨ। ਜਿਸ ਦਾ ਬਹੁਤ ਸਾਰੇ ਦੇਸ਼ਾਂ ਉੱਪਰ ਵੀ ਗਹਿਰਾ ਅਸਰ ਹੁੰਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜਦੀ ਹੈ। ਮੁਸਲਿਮ ਦੇਸ਼ਾਂ ਦੇ ਵਿਚ ਜਿਥੇ ਆਪਣੇ ਦੇਸ਼ ਦੇ ਹਾਲਾਤਾਂ ਨੂੰ ਅਮਨ ਅਤੇ ਕਾਨੂੰਨ ਦੇ ਅਨੁਸਾਰ ਚਲਾਉਣ ਲਈ ਸਖਤ ਪਾਬੰਦੀਆਂ ਲਾਗੂ ਕੀਤੀਆਂ ਜਾਂਦੀਆਂ ਹਨ ਉਥੇ ਹੀ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਨਾ ਦੇ ਸਕੇ।

ਹੁਣ ਇੱਥੇ ਵਟਸਐਪ ਤੇ ਇਹ ਇਮੌਜੀ ਭੇਜਣ ਤੇ 20 ਲੱਖ ਦਾ ਜੁਰਮਾਨਾ ਹੋਵੇਗਾ ਤੇ ਜੇਲ਼ ਹੋਵੇਗੀ ਉਥੇ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਊਦੀ ਅਰਬ ਵਿੱਚ ਹੁਣ ਸਰਕਾਰ ਵੱਲੋਂ ਵਟਸਐੱਪ ਉਪਰ ਕੁੱਝ ਪਾਬੰਦੀਆਂ ਲਗਾਈਆਂ ਗਈਆਂ ਹਨ। ਅਗਰ ਕੋਈ ਇਨ੍ਹਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ 1 ਲੱਖ ਦਾ ਜੁਰਮਾਨਾ ਅਤੇ ਜੇਲ ਹੋਵੇਗੀ। ਸਾਊਦੀ ਅਰਬ ਸਰਕਾਰ ਵੱਲੋਂ ਹੁਣ ਵਟਸਐਪ ਉਪਰ ਲਾਲ ਦਿਲ ਵਾਲਾ ਇਹ ਮੈਸਜ ਭੇਜਣ ਤੇ ਰੋਕ ਲਗਾ ਦਿੱਤੀ ਗਈ ਹੈ। ਅਗਰ ਕਿਸੇ ਵੱਲੋਂ ਵੀ ਚੈਟਿੰਗ ਕਰਦੇ ਹੋਏ ਇਹ ਲਾਲ ਦਿਲ ਵਾਲਾ ਮੈਸਜ ਭੇਜਿਆ ਜਾਂਦਾ ਹੈ।

ਉੱਥੇ ਹੀ ਸਾਹਮਣੇ ਆਉਣ ਵਾਲਾ ਇਸ ਮੈਸਜ਼ ਨੂੰ ਲੈ ਕੇ ਭੇਜਣ ਵਾਲੇ ਖਿਲਾਫ਼ ਸ਼ਿਕਾਇਤ ਦਰਜ ਕਰਾਉਦਾ ਹੈ ਤਾਂ ਉਸ ਵਿਅਕਤੀ ਨੂੰ ਦੂਸਰੇ ਦੀ ਜ਼ਿੰਦਗੀ ਵਿੱਚ ਗੱਲਬਾਤ ਰਾਹੀਂ ਜਬਰੀ ਦਾਖ਼ਲ ਦੇਣ ਅਤੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਇਸ ਤਸਵੀਰ ਨੂੰ ਜਾਰੀ ਕੀਤੇ ਜਾਣ ਦੇ ਖਿਲਾਫ਼ ਐਟੀ ਹਰਾਸਮੈਂਟ ਸਿਸਟਮ ਦੇ ਚੱਲਦੇ ਹੋਏ 1 ਲੱਖ ਦਾ ਜੁਰਮਾਨਾ ਕੀਤਾ ਜਾਵੇਗਾ, ਅਤੇ ਇਸ ਤੋਂ ਇਲਾਵਾ ਦੋ ਸਾਲ ਦੀ ਕੈਦ ਹੋਵੇਗੀ।

ਜਿੱਥੇ ਇਹ ਦੋਨੋਂ ਸਜ਼ਾਵਾਂ ਹੋਣਗੀਆਂ ਉਥੇ ਹੀ ਬਾਰ ਬਾਰ ਉਲੰਘਣਾ ਕਰਨ ਤੇ ਪੰਜ ਸਾਲ ਦੀ ਕੈਦ ਦੀ ਸਜ਼ਾ, ਤੇ 3 ਲੱਖ ਦਾ ਜੁਰਮਾਨਾ ਕੀਤਾ ਜਾਵੇਗਾ। ਹੁਣ ਇਸ ਸਬੰਧੀ ਇਮੋਜੀ ਸ਼ੇਅਰ ਕਰਨ ਵਾਲਿਆਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਕਿਉਂਕਿ ਸਾਊਦੀ ਅਰਬ ਅਜਿਹੇ ਅਪਰਾਧਾਂ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਰੱਖਦਾ ਹੈ। ਇਸ ਲਈ ਹੀ ਇਨਾਂ ਅਰਬ ਦੇਸ਼ਾਂ ਵਿਚ ਅਪਰਾਧ ਨਾ-ਮਾਤਰ ਹੁੰਦੇ ਹਨ।



error: Content is protected !!