ਇਸ ਵੀਡੀਓ ਕਲਿੱਪ ਵਿੱਚ ਤੁਸੀਂ ਬਹੁਤ ਹੈਰਾਨੀਜਨਕ ਵੀਡੀਓ ਕਲਿੱਪ ਦੇਖੋਂਗੇ ਆਹ ਵੀਡੀਓ 24 ਸਾਲ ਦੀ ਕੁੜੀ ਦੀ ਕਿਸੇ ਰਿਸ਼ਤੇਦਾਰ ਨੇ ਬਣਾਈ ਹੈ ਜੋ ਸਾਨੂ ਫੇਸਬੁੱਕ ਤੋਂ ਮਿਲੀ ਹੈ ਵੀਡੀਓ ਬਾਰੀ ਹਾਲੇ ਪੂਰੀ ਜਾਣਕਾਰੀ ਨਹੀਂ ਮਿਲੀ ਕੇ ਕਿਥੋਂ ਦੀ ਹੈ ਅਤੇ ਇਹ ਪੂਰਾ ਮਾਮਲਾ ਕੀ ਹੈ. ਵੀਡੀਓ ਤੁਸੀ ਪੋਸਟ ਦੀ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ
ਕੁਜ ਦਿਨ ਪਹਿਲਾ ਵੀ ਫੇਸਬੁੱਕ ਦੇ ਇਕ ਵਾਇਰਲ ਹੋਇਆਂ ਫੋਟੋਆਂ ਨੇ ਹਰ ਇਕ ਨੂੰ ਹਲਾ ਕੇ ਰੱਖ ਦਿਤਾ ਸੀ ਕਿਉਂਕਿ ਇਹ ਫੋਟੋਆਂ ਸਨ ਇੱਕ 65 ਸਾਲ ਦੇ ਬਜ਼ੁਰਗ ਵਲੋਂ ਇਕ 25 ਸਾਲ ਦੀ ਕੁੜੀ ਨਾਲ ਵਿਆਹ ਹੋ ਗਿਆ ਸੀ
ਉਹ ਵੀ ਕੁੜੀ ਦੀ ਰਜਾ ਮੰਦੀ ਦੇ ਨਾਲ ਹੋਇਆ ਜਦੋ ਓਹਨਾ ਦੀ ਮੈਰਿਜ ਦਾ ਅਸਲ ਸੱਚ ਸਾਹਮਣੇ ਆਇਆ ਸੀ ਤਾ ਸਭ ਹਿਲ ਗਏ ਸਨ ਅਤੇ ਲੋਕਾਂ ਨੇ ਤਰਾਂ ਤਰਾਂ ਦੇ ਕਾਮੈਂਟ ਦਿਤੇ ਸਨ
ਇਸ ਵੀਡੀਓ ਦੀ ਅਸਲ ਜਾਣਕਰੀ ਹਜੇ ਕਿਸੇ ਕੋਲ ਨਹੀਂ ਪਰ ਇਹ ਵੀਡੀਓ ਓਹਨਾ ਦੇ ਸਕੇ ਸਮਬਦੀ ਨੇ ਹੀ ਵਾਇਰਲ ਕੀਤੀ ਹੈ ਪਰ ਜੋ ਵੀ ਹੈ ਬੰਦੇ ਨੂੰ ਆਪਣੀ ਉੱਮਰ ਦੇਖ ਕੇ ਵਿਆਹ ਕਰਨਾ ਚਾਹੀਦਾ ਪੈਸੇ ਬੰਦੇ ਤੋਂ ਬਹੁਤ ਕੁਜ ਕਰਾਉਂਦਾ ਹੈ ਬਾਕੀ ਤੁਸੀਂ ਨੀਚੇ ਵੀਡੀਓ ਦੇਖੋ …..
ਜੇਕਰ ਕਿਸੇ ਸੱਜਣ ਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਹੋਵੇ ਤਾ ਕਾਮੈਂਟ ਕਰ ਕੇ ਜਰੂਰ ਦਸੇ ਧੰਨਵਾਦ
ਵਾਇਰਲ