=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣ ਕਪਿਲ ਸ਼ਰਮਾ ਸੁਸ਼ਾਂਤ ਦੀ ਮੌਤ ਦੇ ਮਾਮਲੇ ਚ ਨਿਸ਼ਾਨੇ ਤੇ ਆਇਆ

ਕਈ ਵਾਰ ਬੰਦਾ ਬੈਠੇ ਬਿਠਾਏ ਹੀ ਪੰਗੇ ਵਿਚ ਪੈ ਜਾਂਦਾ ਹੈ ਅਜਿਹਾ ਹੀ ਮਸ਼ਹੂਰ ਕਮੇਡੀਅਨ ਅਦਾਕਾਰ ਕਪਿਲ ਸ਼ਰਮਾ ਨਾਲ ਵੀ ਹੋਇਆ ਹੈ ਜੋ ਕੇ ਬਹੁਤ ਜਿਆਦਾ ਚਰਚਾ ਵਿਚ ਆ ਗਏ ਹਨ।

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੂੰ ਲੈ ਕੇ ਬਿਆਨਬਾਜ਼ੀ ਜਾਰੀ ਹੈ। ਹੁਣ ਕਮੇਡੀ ਕਿੰਗ ਕਪਿਲ ਸ਼ਰਮਾ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨੂੰ ਲੈ ਕੇ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਹਨ, ਜਿਸ ਨੂੰ ਲੈ ਕੇ ਯੂਜ਼ਰਸ ਅਤੇ ਕਪਿਲ ਸ਼ਰਮਾ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਿਆ।

ਕਾਮੇਡੀਅਨ ਕਪਿਲ ਸ਼ਰਮਾ ਨੇ ਯੂਪੀ ਪੁਲਸ ਦੇ ਜਵਾਨਾਂ ਦੇ ਮੁਕਾਬਲੇ ‘ਚ ਹੋਈ ਮੌਤ ‘ਤੇ ਟਵੀਟ ਕੀਤਾ ਤਾਂ ਯੂਜ਼ਰਜ਼ ਨੂੰ ਮੌਕਾ ਮਿਲ ਗਿਆ, ਉਨ੍ਹਾਂ ਨੂੰ ਨਿਸ਼ਾਨੇ ‘ਤੇ ਲੈਣ ਦਾ। ਕਪਿਲ ਦੇ ਯੂਪੀ ਪੁਲਸ ਵਾਲੇ ਟਵੀਟ ‘ਤੇ ਇਕ ਯੂਜ਼ਰ ਨੇ ਖ਼ਰਾਬ ਭਾਸ਼ਾ ‘ਚ ਲਿਖਿਆ, ‘ਗਿਆਨਚੰਦ, ਸੁਸ਼ਾਂਤ ਸਿੰਘ ਰਾਜਪੂਤ ਲਈ ਵੀ ਟਵੀਟ ਕਰੋ। ਕਾਮੇਡੀਅਨ ਨੇ ਉਸੇ ਭਾਸ਼ਾ ‘ਚ ਇਸ ਟਵੀਟ ਦਾ ਜਵਾਬ ਦਿੱਤਾ ਹੈ।

ਯੂਜ਼ਰ ਦੇ ਇਸ ਸਵਾਲ ‘ਤੇ ਕਪਿਲ ਸ਼ਰਮਾ ਨੇ ਜਵਾਬ ਦਿੰਦਿਆਂ ਆਪਣੇ ਟਵੀਟ ‘ਚ ਲਿਖਿਆ, ‘ਡਿਅਰ ਸਰ, ਮੈਂ ਨਹੀਂ ਜਾਣਦਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਪਿੱਛੇ ਦਾ ਕੀ ਕਾਰਨ ਹੈ ਪਰ ਇੰਨਾ ਜ਼ਰੂਰ ਜਾਣਦਾ ਹਾਂ ਕਿ ਜੋ ਪੁਲਸ ਵਾਲੇ ਮਾਰੇ ਗਏ ਨੇ ਉਹ ਆਪਣੀ ਡਿਊਟੀ ਪੂਰੀ ਕਰਨ ਗਏ ਸਨ।’

ਇਸ ਤੋਂ ਬਾਅਦ ਉਨ੍ਹਾਂ ਨੇ ਉਸ ਯੂਜ਼ਰ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਤੇ ਇਕ ਹੋਰ ਜਵਾਬ ਲਿਖਿਆ, ਹੁਣ ਤੁਹਾਡੀ ਭਾਸ਼ਾ ‘ਚ ਗੋਟੀਚੰਦ, ਕ੍ਰਿਪਾ ਆਪਣਾ ਮੂੰਹ ਉਦੋਂ ਖੋਲੇ ਜਦੋਂ ਤੁਹਾਡੇ ਕੋਲ ਸਹੀ ਕਾਰਨ ਹੋਵੇ।’ ਇਸ ਟਵੀਟ ‘ਚ ਕਪਿਲ ਨੇ ਵੀ ਉਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਜੋ ਯੂਜ਼ਰ ਨੇ ਲਿਖੇ ਸਨ।




error: Content is protected !!