ਸਟਾਰ ਅਦਾਕਾਰਾ ਦੀ ਲੋਥ ਮਿਲੀ
ਹੁਣ ਤਾਂ ਮਨੋਰੰਜਨ ਜਗਤ ਤੋਂ ਰੋਜਾਨਾ ਹੀ ਮਾੜੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਲੋਕ ਹਜੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੇ ਚਰਚਾ ਕਰ ਰਹੇ ਹਨ ਅਤੇ ਓਹਨਾ ਦੀ ਮੌਤ ਭੁੱਲ ਨਹੀ ਪਏ ਪਰ ਰੋਜਾਨਾ ਹੀ ਇਸ ਤਰਾਂ ਦੀਆਂ ਹੋਰ ਖਬਰਾਂ ਆ ਰਹੀਆਂ ਹਨ। ਹੁਣ ਇਕ ਹੋਰ ਖਬਰ ਆ ਰਹੀ ਹੈ ਜਿਸ ਨਾਲ ਫਿਰ ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਸੋਨੀਪਤ: ਹਰਿਆਣਾ ਦੇ ਸੋਨੀਪਤ ‘ਚ ਟਿਕਟੌਕ ਦੀ ਸਟਾਰ ਲੜਕੀ ਦੀ ਮੌਤ ਦੀ ਖਬਰ ਆ ਰਹੀ ਹੈ। ਇਸ ਲੜਕੀ ਦੇ ਟਿਕ ਟੋਕ ਤੇ ਲੱਖਾਂ ਦੀ ਗਿਣਤੀ ਵਿਚ ਫਾਲੋਵੇਰਸ ਹਨ ਅਤੇ ਇਸ ਦੀਆਂ ਵੀਡਿਓਜ਼ ਬਹੁਤ ਜਿਆਦਾ ਵਾਇਰਲ ਹੁੰਦੀਆਂ ਸਨ। ਇਸ ਦਾ ਨਾਮ ਸ਼ਿਵਾਨੀ ਹੈ। ਸ਼ਿਵਾਨੀ ਦਾ। ਕ ਤ ਲ। ਕਰ ਦਿੱਤਾ ਗਿਆ। ਇਹ ਸਭ ਕੁਝ ਕਰਨ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਨੇ ਸ਼ਿਵਾਨੀ ਦੀ ਲਾਸ਼ ਉਸ ਦੇ ਬਿਊਟੀ ਪਾਰਲਰ ਵਿੱਚ ਹੀ ਲੁੱਕਾ ਦਿੱਤੀ। ਘਟਨਾ ਦਾ ਖੁਲਾਸਾ ਦੋ ਦਿਨ ਬਾਅਦ ਹੋਇਆ।
ਦੱਸ ਦਈਏ ਕਿ। ਕ ਤ ਲ। ਦਾ ਸ਼ੱਕ ਕੁੰਡਲੀ ਦੇ ਰਹਿਣ ਵਾਲੇ ਆਰਿਫ਼ ‘ਤੇ ਹੈ। ਫਿਲਹਾਲ ਪੁਲਿਸ ਨੇ ਲੋਥ ਨੂੰ ਕਬਜ਼ੇ ਵਿੱਚ ਲੈ ਕੇ। ਪੋ ਸ ਟ ਮਾ ਰ ਟ ਮ। ਲਈ ਭੇਜ ਦਿੱਤਾ ਹੈ। ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਦੋ ਦਿਨ ਬਾਅਦ ਸ਼ਵੇਤਾ ਦੇ ਦੋਸਤ ਨੀਰਜ ਨੇ ਬਿਊਟੀ ਪਾਰਲਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਬਦਬੂ ਆਈ। ਜਦੋਂ ਨੀਰਜ ਨੇ ਅੰਦਰ ਪਈ ਅਲਮਾਰੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਚੋਂ ਸ਼ਿਵਾਨੀ ਦੀ ਲੋਥ ਮਿਲੀ।
ਸ਼ਿਵਾਨੀ ਦੇ ਪਿਤਾ ਵਿਨੋਦ ਦੀ ਸ਼ਿ ਕਾ ਇ ਤ ‘ਤੇ ਪੁਲਿਸ ਨੇ ਆਰਿਫ ਖਿਲਾਫ। ਕ ਤ ਲ। ਦਾ ਕੇਸ ਦਰਜ ਕੀਤਾ, ਵਿਨੋਦ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਉਹ ਪਯਾਊ ਮਨਿਆਰੀ ਵਿੱਚ ਰਹਿੰਦਾ ਸੀ, ਪਰ ਉੱਥੇ ਆਰਿਫ਼ ਨੇ ਸ਼ਿਵਾਨੀ ਨੂੰ ਤੰ ਗ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਘਰ ਬਦਲਣਾ ਪਿਆ।
ਸ਼ਿਵਾਨੀ ਦੇ ਪਿਤਾ ਦੇ ਬਿਆਨ ਦੇ ਅਧਾਰ ‘ਤੇ ਆਈਫ ‘ਤੇ ਕੇਸ ਦਰਜ ਕੀਤਾ ਗਿਆ ਹੈ। ਆਰਿਫ ਇਸ ਸਮੇਂ ਫਰਾਰ ਹੈ। ਪੁਲਿਸ ਨੇ ਦੱਸਿਆ ਕਿ ਸ਼ਿਵਾਨੀ ਖੋਬੀਆ ਦੀ ਕੁੰਡਲੀ ਵਿਚ ਟੱਚ ਐਂਡ ਫੇਅਰ ਨਾਂ ਦਾ ਸੈਲੂਨ ਚਲਾਉਂਦੀ ਸੀ। ਟਿੱਕਟੌਕ ‘ਤੇ ਉਸ ਦੇ ਇੱਕ ਲੱਖ ਤੋਂ ਜ਼ਿਆਦਾ ਫੋਲੋਅਰਜ਼ ਹਨ। ਅਤੇ ਉਹ ਬਹੁਤ ਮਸ਼ਹੂਰ ਸੀ। ਉਸਦੀਆਂ ਵੀਡਿਓਜ਼ ਬਹੁਤ ਜਿਆਦਾ ਵਾਇਰਲ ਹੁੰਦੀਆਂ ਸਨ।

ਤਾਜਾ ਜਾਣਕਾਰੀ