ਆਈ ਤਾਜਾ ਵੱਡੀ ਖਬਰ

ਕੋਰੋਨਾ ਦਾ ਕਹਿਰ ਦਿਨ ਪ੍ਰਤੀ ਦਿਨ ਤੇਜ ਹੀ ਹੁੰਦਾ ਜਾ ਰਿਹਾ ਹੈ ਦਿਨੋ ਦਿਨ ਕੇਸਾਂ ਵਿਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਦੁਨੀਆ ਦੇ ਸਭ ਤੋਂ ਜਿਆਦਾ ਕੇਸ ਆਏ ਹਨ। ਸਰਕਾਰ ਹੁਣ ਫਿਰ ਦੁਬਾਰਾ ਸਖਤੀ ਕਰਨ ਬਾਰੇ ਸੋਚ ਰਹੀ ਹੈ। ਇਸ ਵਾਇਰਸ ਦੇ ਕਹਿਰ ਕਰਕੇ ਹੁਣ ਦੁਕਾਨਾਂ ਲਈ ਇਸ ਜਗ੍ਹਾ ਵਣਾਂ ਰੂਲ ਬਣਾਇਆ ਗਿਆ ਹੈ।

ਚੰਡੀਗੜ੍ਹ: ਕੋਰੋਨਾਵਾਇਰਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਕੁਝ ਬਜ਼ਾਰਾਂ ‘ਚ ਔਡ ਈਵਨ ਫਾਰਮੂਲ ਲਾਗੂ ਕੀਤਾ ਜਾਵੇਗਾ।ਸ਼ਹਿਰ ਅੰਦਰ ਕੁਝ ਮਾਰਕਿਟਾਂ ਔਡ ਈਵਨ ਦੇ ਢੰਗ ਨਾਲ ਖੁੱਲ੍ਹਣਗੀਆਂ।ਸੈਕਟਰ 43 ਦੀ ਸਕੂਟਰ ਮਾਰਕਿਟ ਐਤਵਾਰ ਨੂੰ ਬੰਦ ਰਹੇਗੀ। ਚੰਡੀਗੜ੍ਹ ਦੇ 11 ਸੈਕਟਰਾਂ ‘ਚ ਭੀੜਭਾੜ ਵਾਲੇ ਬਜ਼ਾਰ ਔਡ ਈਵਨ ਦੇ ਫਾਰਮੂਲੇ ਨਾਲ ਖੁੱਲਣਗੇ।

8 ਅਗਸਤ ਨੂੰ Even ਨੰਬਰ ਵਾਲੀਆਂ ਹੀ ਦੁਕਾਨਾਂ ਖੁੱਲਣਗੀਆਂ।ਜਦਕਿ 9 ਅਗਸਤ ਨੂੰ odd ਨੰਬਰ ਵਾਲੀਆਂ।
ਇਨ੍ਹਾਂ ਮਾਰਕਿਟਾਂ ‘ਚ ਲਾਗੂ ਹੋਏਗਾ Odd-Even
1.ਕ੍ਰਿਸ਼ਨਾ ਮਾਰਕਿਟ ਸੈਕਟਰ 41, 2. ਪੀਐਨਬੀ ਬੈਂਕ/ਬਿਹਾਰੀ ਗਾਰਮੈਂਟ ਵਾਲੀ ਬੜੈਲ ਦੀ ਪੂਰਾਣੀ ਮਾਰਕਿਟ,3.ਸ਼ਾਸਤਰੀ ਮਾਰਕਿਟ, ਸੈਕਟਰ 22, 4.ਪਟੇਲ ਮਾਰਕਿਟ, ਸੈਕਟਰ 15 ,5.ਸੈਕਟਰ 8 ਇੰਨਟਰਨਲ ਮਾਰਕਿਟ , 6. ਅਜ਼ਾਦ ਮਾਰਕਿਟ, ਸੈਕਟਰ 20 ,7.ਪੈਲਸ ਮਾਰਕਿਟ, ਸੈਕਟਰ 20 , 8. ਬੂਥ ਮਾਰਕਿਟ, ਸੈਕਟਰ 21 ,9.ਪਾਲਿਕਾ ਬਜ਼ਾਰ, ਸੈਕਟਰ 19 ,10. ਸਦਰ ਬਜ਼ਾਰ, ਸੈਕਟਰ 19 ,11. ਜਨਤਾ ਮਾਰਕਿਟ, ਸੈਕਟਰ 27


ਤਾਜਾ ਜਾਣਕਾਰੀ
ਹੁਣ ਇਥੇ ਇਸ ਤਰੀਕੇ ਨਾਲ ਖੁਲਣਗੀਆਂ ਦੁਕਾਨਾਂ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
ByadminAugust 7, 2020Comments Off on ਹੁਣ ਇਥੇ ਇਸ ਤਰੀਕੇ ਨਾਲ ਖੁਲਣਗੀਆਂ ਦੁਕਾਨਾਂ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
Previous Postਪੰਜਾਬ ਚ ਆਈ ਕੋਰੋਨਾ ਸੁਨਾਮੀ – ਅੱਜ ਇਥੋਂ ਇਥੋਂ ਮਿਲੇ 1063 ਪੌਜੇਟਿਵ ਮਰੀਜ ਅਤੇ ਹੋਈਆਂ ਏਨੀਆਂ ਮੌਤਾਂ
Next Postਪੰਜਾਬ ਚ ਵਾਪਰਿਆ ਕਹਿਰ ਨਵ ਵਿਆਹੁਤਾ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ